ਨਵੀਂ ਦਿੱਲੀ, 3 ਮਾਰਚ 2026 : ਦਿੱਲੀ ਵਿਖੇ ਲੰਘੇ ਦਿਨਾਂ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਦੇ ਵਕੀਲ ਤੇ ਹਮਲਾ ਕਰਨ ਦੇ ਮਾਮਲੇ ਵਿਚ ਮੁੱਖ ਮੁਲਜਮ ਨੂੰ ਪੁਲਸ ਨੇ ਗ੍ਰਿਫ਼ਤਾਰ (Arrested) ਕਰ ਲਿਆ ਹੈ । ਕੌਣ ਹੈ ਇਹ ਮੁੱਖ ਮੁਲਜਮ ਮਿਲੀ ਜਾਣਕਾਰੀ ਅਨੁਸਾਰ ਲਾਰੈਂਸ ਬਿਸ਼ਨੋਈ ਗੈਂਗ ਦੇ ਜਿਸ ਵਕੀਲ ਦੀਪਕ...









