Patiala Help Club Logo
ਅਵਾਰਾ ਕੁੱਤਿਆਂ ਨੇ 10 ਸਾਲਾ ਬੱਚੀ ਨੂੰ ਬੁਰੀ ਤਰ੍ਹਾਂ ਨੋਚਿਆ

ਅਵਾਰਾ ਕੁੱਤਿਆਂ ਨੇ 10 ਸਾਲਾ ਬੱਚੀ ਨੂੰ ਬੁਰੀ ਤਰ੍ਹਾਂ ਨੋਚਿਆ

ਮੁਕੇਰੀਆਂ, 3 ਫਰਵਰੀ 2026 : ਪੰਜਾਬ ਦੇ ਜਿ਼ਲਾ ਹੁਸਿ਼ਆਰਪੁਰ (District Hoshiarpur) ਦੇ ਮੁਕੇਰੀਆਂ ਅਧੀਨ ਆਉਂਦੇ ਪਿੰਡ ਕੌਲਪੁਰ (Village Kaulpur) ਵਿਖੇ ਇਕ 10 ਸਾਲਾ ਬੱਚੀ (10 year old girl) ਨੂੰ ਅਵਾਰਾ ਕੁੱਤਿਆਂ ਵਲੋਂ ਬੁਰੀ ਤਰ੍ਹਾਂ ਨੋਚੇ ਜਾਣ ਬਾਰੇ ਪਤਾ ਲੱਗਿਆ ਹੈ । ਕਿਵੇਂ ਵਾਪਰਿਆ ਹਾਦਸਾ ਹੁਸਿ਼ਆਰਪੁਰ ਦੇ...

ਜਮੀਅਤ ਉਲੇਮਾ-ਏ-ਹਿੰਦ ਨੇ ਕੀਤੀ ਮੁੱਖ ਮੰਤਰੀ ਵਿਰੁੱਧ ਪਟੀਸ਼ਨ ਦਾਇਰ

ਜਮੀਅਤ ਉਲੇਮਾ-ਏ-ਹਿੰਦ ਨੇ ਕੀਤੀ ਮੁੱਖ ਮੰਤਰੀ ਵਿਰੁੱਧ ਪਟੀਸ਼ਨ ਦਾਇਰ

ਦੇਵਬੰਦ, 3 ਫਰਵਰੀ 2026 : ਜਮੀਅਤ ਉਲੇਮਾ-ਏ-ਹਿੰਦ (Jamiat Ulema-e-Hind) ਨੇ ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੇ ਤਾਜ਼ਾ ਬਿਆਨਾਂ ਵਿਰੁੱਧ ਸੁਪਰੀਮ ਕੋਰਟ `ਚ ਰਿੱਟ ਪਟੀਸ਼ਨ ਦਾਇਰ (Writ petition filed) ਕੀਤੀ ਹੈ । ਕਿਸ ਕਾਰਨ ਕੀਤੀ ਗਈ ਹੈ ਪਟੀਸ਼ਨ ਦਾਇਰ ਮਿਲੀ ਜਾਣਕਾਰੀ ਅਨੁਸਾਰ ਜਮੀਅਤ ਉਲੇਮਾ-ਏ-ਹਿੰਦ ਨੇ ਜੋ...

ਉੱਤਰ-ਪੂਰਬ ਨੂੰ ਬਾਕੀ ਭਾਰਤ ਨਾਲ ਜੋੜਨ ਲਈ ਬਣੇਗਾ ਜ਼ਮੀਨਦੋਜ਼ ਰੇਲ ਕਾਰੀਡੋਰ : ਵੈਸ਼ਣਵ

ਉੱਤਰ-ਪੂਰਬ ਨੂੰ ਬਾਕੀ ਭਾਰਤ ਨਾਲ ਜੋੜਨ ਲਈ ਬਣੇਗਾ ਜ਼ਮੀਨਦੋਜ਼ ਰੇਲ ਕਾਰੀਡੋਰ : ਵੈਸ਼ਣਵ

ਗੁਹਾਟੀ, 3 ਫਰਵਰੀ 2026 : ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ (Central Minister Ashwini Vaishnav) ਨੇ ਕਿਹਾ ਹੈ ਕਿ ਉੱਤਰ-ਪੂਰਬ ਭਾਰਤ ਨੂੰ ਦੇਸ਼ ਦੀ ਮੁੱਖ ਭੂਮੀ ਨਾਲ ਜੋੜਨ ਵਾਲੇ ਰਣਨੀਤਕ ਤੌਰ `ਤੇ ਅਹਿਮ 40 ਕਿਲੋਮੀਟਰ ਲੰਬੇ ਸਿਲੀਗੁੜੀ ਗਲਿਆਰੇ `ਚ ਜ਼ਮੀਨਦੋਜ਼ ਰੇਲ ਪਟੜੀ ਵਿਛਾਉਣ ਦੀ ਯੋਜਨਾ `ਤੇ ਕੰਮ ਕੀਤਾ ਜਾ ਰਿਹਾ ਹੈ ।...

ਭੇਦਭਰੇ ਹਾਲਾਤਾਂ ਵਿਚ ਹੋਈ ਪੰਜਾਬੀ ਨੌਜਵਾਨ ਦੀ ਦੁਬਈ ਵਿਖੇ ਮੌਤ

ਭੇਦਭਰੇ ਹਾਲਾਤਾਂ ਵਿਚ ਹੋਈ ਪੰਜਾਬੀ ਨੌਜਵਾਨ ਦੀ ਦੁਬਈ ਵਿਖੇ ਮੌਤ

ਬਰਨਾਲਾ, 3 ਫਰਵਰੀ 2026 : ਪੰਜਾਬ ਦੇ ਜਿਲਾ ਬਰਨਾਲਾ (Barnala District) ਦੇ ਪਿੰਡ ਸਹਿਜੜਾ ਦੇ ਵਸਨੀਕ ਇਕ ਪੰਜਾਬੀ ਨੌਜਵਾਨ ਦੀ ਦੁਬਈ (Dubai) ਵਿਖੇ ਭੇਦਭਰੇ ਹਾਲਾਤਾਂ ਵਿਚ ਮੌਤ ਦੇ ਘਾਟ ਉਤਰ ਜਾਣ ਦੀ ਖਬਰ ਮਿਲੀ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਜਿਸ ਨੌਜਵਾਨ ਦੀ ਦੁਬਈ ਵਿਖੇ ਅਚਾਨਕ ਹੀ ਭੇਦਭਰੇ ਹਾਲਾਤਾਂ...

ਅਦਾਲਤ ਨੇ ਕੀਤੇ ਲੁਧਿਆਣਾ ਪੁਲਸ ਕਮਿਸ਼ਨਰ ਦੇ ਜ਼ਮਾਨਤੀ ਵਾਰੰਟ ਜਾਰੀ

ਅਦਾਲਤ ਨੇ ਕੀਤੇ ਲੁਧਿਆਣਾ ਪੁਲਸ ਕਮਿਸ਼ਨਰ ਦੇ ਜ਼ਮਾਨਤੀ ਵਾਰੰਟ ਜਾਰੀ

ਜਲੰਧਰ, 3 ਫਰਵਰੀ 2026 : ਪੰਜਾਬ ਦੇ ਜਿ਼ਲਾ ਲੁਧਿਆਣਾ ਦੇ ਪੁਲਸ ਕਮਿਸ਼ਨਰ (Police Commissioner) ਸਵਪਨ ਸ਼ਰਮਾ ਦੇ ਜਲੰਧਰ ਦੀ ਇਕ ਅਦਾਲਤ ਵਲੋਂ ਜ਼ਮਾਨਤੀ ਵਾਰੰਟ (Bail warrant) ਜਾਰੀ ਕੀਤੇ ਜਾਣ ਦਾ ਪਤਾ ਚੱਲਿਆ ਹੈ । ਕਿਸ ਮਾਮਲੇ ਵਿਚ ਕੀਤੇ ਗਏ ਹਨ ਜ਼ਮਾਨਤੀ ਵਾਰੰਟ ਜਾਰੀ ਜਲੰਧਰ ਦੀ ਇੱਕ ਅਦਾਲਤ ਨੇ ਜੋ ਲੁਧਿਆਣਾ ਦੇ ਪੁਲਿਸ...

ਪੰਜਾਬ ਸਰਕਾਰ ਨੇ ਕੀਤੀ ਅੰਮ੍ਰਿਤਪਾਲ ਸਿੰਘ ਦੀ ਅਸਥਾਈ ਪੈਰੋਲ ਅਰਜ਼ੀ ਖਾਰਜ

ਪੰਜਾਬ ਸਰਕਾਰ ਨੇ ਕੀਤੀ ਅੰਮ੍ਰਿਤਪਾਲ ਸਿੰਘ ਦੀ ਅਸਥਾਈ ਪੈਰੋਲ ਅਰਜ਼ੀ ਖਾਰਜ

ਚੰਡੀਗੜ੍ਹ, 3 ਫਰਵਰੀ 2026 : ਡਿਬਰੂਗੜ੍ਹ ਜੇਲ ਵਿਚ ਬੰਦ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ (Amritpal Singh) ਦੀ ਅਸਥਾਈ ਪੈਰੋਲ ਅਰਜ਼ੀ ਨੂੰ ਸਪੱਸ਼ਟ ਤੌਰ ਤੇ ਪੰਜਾਬ ਸਰਕਾਰ (Punjab Government) ਨੇ ਖਾਰਜ ਕਰ ਦਿੱਤਾ ਹੈ । ਕੀ ਸੀ ਅਰਜ਼ੀ ਅੰਮ੍ਰਿਤਪਾਲ ਸਿੰਘ ਵਲੋਂ ਜੋ ਸੰਸਦ ਦੇ ਬਜਟ ਸੈਸ਼ਨ ਵਿਚ ਸ਼ਾਮਲ ਹੋਣ ਲਈ...

ਸਰੀ ’ਚ ਘਰ ’ਤੇ ਗੋਲੀਆਂ ਚਲਾਉਣ ਵਾਲੇ ਮਾਮਲੇ ਵਿਚ ਤਿੰਨ ਜਣੇ ਗ੍ਰਿਫ਼ਤਾਰ

ਸਰੀ ’ਚ ਘਰ ’ਤੇ ਗੋਲੀਆਂ ਚਲਾਉਣ ਵਾਲੇ ਮਾਮਲੇ ਵਿਚ ਤਿੰਨ ਜਣੇ ਗ੍ਰਿਫ਼ਤਾਰ

ਸਰੀ, (ਕੈਨੇਡਾ), 3 ਫਰਵਰੀ 2026 : ਕੈਨੇਡਾ (Canada) ਦੇ ਪ੍ਰਸਿੱਧ ਸ਼ਹਿਰ ਸਰੀ ਵਿੱਚ ਇੱਕ ਘਰ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਤਿੰਨ ਪੰਜਾਬੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹਨ ਇਹ ਤਿੰਨੇ ਜਣੇ ਪ੍ਰਾਪਤ ਜਾਣਕਾਰੀ ਅਨੁਸਾਰ ਬ੍ਰਿਟਿਸ਼ ਗੋਲੰਬੀਆ ਦੇ ਸਹਿਰ ਸਰੀ (City Surrey)...

ਐੱਨ. ਆਈ. ਏ. ਨੇ ਆਰੰਭ ਕੀਤੀ ਪੱਛਮੀ ਬੰਗਾਲ `ਚ ਹਿੰਸਾ ਦੀ ਜਾਂਚ

ਐੱਨ. ਆਈ. ਏ. ਨੇ ਆਰੰਭ ਕੀਤੀ ਪੱਛਮੀ ਬੰਗਾਲ `ਚ ਹਿੰਸਾ ਦੀ ਜਾਂਚ

ਕੋਲਕਾਤਾ, 2 ਫਰਵਰੀ 2026 : ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਪੱਛਮੀ ਬੰਗਾਲ (West Bengal) ਦੇ ਮੁਰਸਿ਼ਦਾਬਾਦ ਜਿ਼ਲੇ ਦੇ ਬੇਲਡਾਂਗਾ `ਚ ਭੜਕੀ ਹਿੰਸਾ (Violent violence) ਦੀ ਜਾਂਚ ਆਰੰਭ ਕੀਤੀ । ਇਹ ਹਿੱਸਾ ਝਾਰਖੰਡ `ਚ ਇਸ ਮਹੀਨੇ ਦੀ ਸ਼ੁਰੂਆਤ `ਚ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਦੀ ਖ਼ਬਰ ਤੋਂ ਬਾਅਦ ਭੜਕੀ ਸੀ । ਇਕ...

ਐਸ. ਆਈ. ਟੀ. ਕਰੇਗੀ ਕਾਰੋਬਾਰੀ ਸੀ. ਜੇ. ਰਾਏ ਦੀ ਖ਼ੁਦਕੁਸ਼ੀ ਮਾਮਲੇ ਦੀ ਜਾਂਚ

ਐਸ. ਆਈ. ਟੀ. ਕਰੇਗੀ ਕਾਰੋਬਾਰੀ ਸੀ. ਜੇ. ਰਾਏ ਦੀ ਖ਼ੁਦਕੁਸ਼ੀ ਮਾਮਲੇ ਦੀ ਜਾਂਚ

ਬੈਂਗਲੁਰੂ, 2 ਫਰਵਰੀ 2026 : ਬੈਂਗਲੁਰੂ (Bangalore) ਵਿਖੇ ਆਮਦਨ ਕਰ ਵਿਭਾਗ ਦੀ ਰੇਡ ਦੌਰਾਨ ਆਤਮ ਹੱਤਿਆ (Suicide) ਕਰਨ ਵਾਲੇ ਰੀਅਲ ਅਸਟੇਟ ਕਾਰੋਬਾਰੀ ਸੀ. ਜੇ. ਰਾਏ (C. J. Roy) ਦੀ ਮੌਤ ਦੇ ਮਾਮਲੇ ਦੀ ਜਾਂਚ ਲਈ ਇਕ ਐੱਸ. ਆਈ. ਟੀ. (S. I. T.) ਦਾ ਗਠਨ ਕੀਤਾ ਗਿਆ ਹੈ । ਕਿਸ ਨੇ ਕੀਤਾ ਹੈ ਐਸ. ਆਈ. ਟੀ. ਦਾ ਗਠਨ...