Patiala Help Club Logo
ਤ੍ਰਿਪੁਰਾ ‘ਚ 100 ਕਰੋੜ ਰੁਪਏ ਦੇ ਗਾਂਜੇ ਦੇ ਪੌਦੇ ਨਸ਼ਟ ਕੀਤੇ

ਤ੍ਰਿਪੁਰਾ ‘ਚ 100 ਕਰੋੜ ਰੁਪਏ ਦੇ ਗਾਂਜੇ ਦੇ ਪੌਦੇ ਨਸ਼ਟ ਕੀਤੇ

ਅਗਰਤਲਾ, 5 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਤ੍ਰਿਪੁਰਾ(Tripura)  'ਚ ਸਿਪਾਹੀਜਾਲਾ ਜ਼ਿਲੇ ਦੀਆਂ ਵੱਖ-ਵੱਖ ਥਾਵਾਂ 'ਤੇ 100 ਕਰੋੜ ਰੁਪਏ ਦੀ ਕੀਮਤ ਦੇ ਗਾਂਜੇ (Cannabis) ਦੇ ਕੁੱਲ 19 ਲੱਖ ਪੌਦਿਆਂ ਨੂੰ ਨਸ਼ਟ (Destroy the plants) ਕੀਤਾ ਗਿਆ ਹੈ । ਸੂਬਾ ਪੁਲਸ, ਬਾਰਡਰ ਸਕਿਓਰਿਟੀ ਫੋਰਸ (ਬੀ. ਐੱਸ. ਐੱਫ.) ਅਤੇ...

ਐਲਨ ਮਸਕ ਦਾ ‘ਐਕਸ’ ਗ਼ੈਰ-ਕਾਨੂੰਨੀ ਕੰਟੈਂਟ ਹਟਾਏਗਾ

ਐਲਨ ਮਸਕ ਦਾ ‘ਐਕਸ’ ਗ਼ੈਰ-ਕਾਨੂੰਨੀ ਕੰਟੈਂਟ ਹਟਾਏਗਾ

ਨਵੀਂ ਦਿੱਲੀ, 5 ਜਨਵਰੀ 2026 : ਐਲਨ ਮਸਕ (Elon Musk) ਦੀ ਮਾਲਕੀ ਵਾਲੇ ਸੋਸ਼ਲ ਮੀਡੀਆ ਮੰਚ 'ਐਕਸ' (Social media platform 'X') ਗ਼ੈਰ-ਕਾਨੂੰਨੀ ਕੰਟੈਂਟ ਨੂੰ ਹਟਾਏਗਾ ਅਤੇ ਅਜਿਹੇ ਕੰਟੈਂਟ ਅਪਲੋਡ ਕਰਨ ਵਾਲੇ ਖਾਤਿਆਂ 'ਤੇ ਸਥਾਈ ਤੌਰ 'ਤੇ ਪਾਬੰਦੀ ਲਾਵੇਗੀ । ਉਲੰਘਣਾ ਕਰਨ ਵਾਲਿਆਂ 'ਤੇ ਲੱਗੇਗੀ ਸਥਾਈ ਪਾਬੰਦੀ 'ਐਕਸ' ਨੇ...

ਪਾਕਿਸਤਾਨੀ ਪੁਲਸ ਨੇ ਕੀਤਾ ਸਰਬਜੀਤ ਕੌਰ ਤੇ ਉਸ ਦੇ ਪਤੀ ਨੂੰ ਗ੍ਰਿਫ਼ਤਾਰ

ਪਾਕਿਸਤਾਨੀ ਪੁਲਸ ਨੇ ਕੀਤਾ ਸਰਬਜੀਤ ਕੌਰ ਤੇ ਉਸ ਦੇ ਪਤੀ ਨੂੰ ਗ੍ਰਿਫ਼ਤਾਰ

ਅੰਮ੍ਰਿਤਸਰ, 5 ਜਨਵਰੀ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਅਧਿਕਾਰੀਆਂ ਨੇ ਭਾਰਤੀ ਸਿੱਖ ਸ਼ਰਧਾਲੂ ਸਰਬਜੀਤ ਕੌਰ ਜਿਸਨੇ ਪਾਕਿਸਤਾਨ (pakistan) ਵਿੱਚ ਵਿਆਹ ਕੀਤਾ ਸੀ, ਨੂੰ ਉਸਦੇ ਪਾਕਿਸਤਾਨੀਪਤੀ ਨਾਸਿਰ ਹੁਸੈਨ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ । ਕੀ ਸੀ ਮਾਮਲਾ ਸਰਬਜੀਤ ਕੌਰ ਜੋ ਕਿ 4 ਨਵੰਬਰ 2025 ਨੂੰ ਗੁਰੂ ਨਾਨਕ...

ਫਲਾਈਟ ‘ਚ ਪਾਵਰ ਬੈਂਕ ਦੀ ਵਰਤੋਂ ‘ਤੇ ਲੱਗੀ ਪਾਬੰਦੀ

ਫਲਾਈਟ ‘ਚ ਪਾਵਰ ਬੈਂਕ ਦੀ ਵਰਤੋਂ ‘ਤੇ ਲੱਗੀ ਪਾਬੰਦੀ

ਨਵੀਂ ਦਿੱਲੀ, 5 ਜਨਵਰੀ 2026 : ਹਵਾਈ ਯਾਤਰਾ (Air travel) ਦੌਰਾਨ ਪਾਵਰ ਬੈਂਕ ਦੀ ਵਰਤੋਂ ਕਰਨ 'ਤੇ ਹੁਣ ਪਾਬੰਦੀ (Ban) ਲਗਾ ਦਿੱਤੀ ਗਈ ਹੈ । ਇਹ ਧਿਆਨ ਦੇਣਯੋਗ ਹੈ ਕਿ ਅਕਤੂਬਰ ਵਿਚ ਦਿੱਲੀ ਹਵਾਈ ਅੱਡੇ 'ਤੇ ਇੰਡੀਗੋ ਦੀ ਫਲਾਈਟ ਵਿਚ ਇਕ ਯਾਤਰੀ ਦੇ ਪਾਵਰ ਬੈਂਕ ਵਿਚ ਅੱਗ ਲੱਗ ਗਈ ਸੀ । ਇਸ ਲਈ ਡੀ. ਜੀ. ਸੀ. ਏ. ਨੇ ਹੁਣ ਸਖਤ ਕਦਮ...

ਭਾਰਤ ਦੇ ਦੋ ਸੂਬਿਆਂ ਵਿਚ ਆਏ ਭੂਚਾਲ ਦੇ ਝਟਕੇ

ਭਾਰਤ ਦੇ ਦੋ ਸੂਬਿਆਂ ਵਿਚ ਆਏ ਭੂਚਾਲ ਦੇ ਝਟਕੇ

ਅਸਾਮ, 5 ਜਨਵਰੀ 2026 : ਭਾਰਤ ਦੇਸ਼ ਦੇ ਦੋ ਉਤਰ ਪੂਰਬੀ ਸੂਬਿਆਂ ਅਸਾਮ ਅਤੇ ਤ੍ਰਿਪੁਰਾ (Assam and Tripura) ਵਿਖੇ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਦੱਸਣਯੋਗ ਹੈ ਕਿ ਹਾਲ ਹੀ ਦੇ ਸਮੇਂ ਵਿੱਚ ਭਾਰਤ ਸਮੇਤ ਦੁਨੀਆ ਭਰ ਵਿੱਚ ਭੂਚਾਲਾਂ (Earthquakes) ਦੀਆਂ ਘਟਨਾਵਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ । ਕਈ ਦੇਸ਼ਾਂ...

ਖ਼ਤਰੇ ‘ਚ ਅਰਾਵਲੀ ਪਰਬਤ ਦਾ ਇਕ-ਤਿਹਾਈ ਹਿੱਸਾ

ਖ਼ਤਰੇ ‘ਚ ਅਰਾਵਲੀ ਪਰਬਤ ਦਾ ਇਕ-ਤਿਹਾਈ ਹਿੱਸਾ

ਜੈਪੁਰ, 4 ਜਨਵਰੀ 2026 : ਇਕ ਗ਼ੈਰ-ਸਿਆਸੀ ਵਾਤਾਵਰਣ ਸੰਭਾਲ ਸਮੂਹ ਨੇ ਅਰਾਵਲੀ ਪਰਬਤ ਮਾਲਾ (Aravalli Mountains garland) ਬਾਰੇ ਸੈਟੇਲਾਈਟ-ਅਧਾਰਿਤ ਇਕ ਵਿਸਥਾਰਤ ਅਧਿਐਨ ਰਿਪੋਰਟ ਸ਼ਨੀਵਾਰ ਨੂੰ ਜਾਰੀ ਕੀਤੀ ਹੈ, ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਇਸ ਪਰਬਤ ਲੜੀ ਦਾ ਲੱਗਭਗ ਇਕ-ਤਿਹਾਈ ਹਿੱਸਾ ਗੰਭੀਰ ਇਕਾਲੋਜੀਕਲ ਖ਼ਤਰੇ...

ਸ਼ਰਾਬੀ ਵਿਅਕਤੀ ਤਿਰੂਪਤੀ ਦੇ ਗੋਵਿੰਦਰਾਜਾ ਸਵਾਮੀ ਮੰਦਰ ’ਤੇ ਚੜ੍ਹਿਆ

ਸ਼ਰਾਬੀ ਵਿਅਕਤੀ ਤਿਰੂਪਤੀ ਦੇ ਗੋਵਿੰਦਰਾਜਾ ਸਵਾਮੀ ਮੰਦਰ ’ਤੇ ਚੜ੍ਹਿਆ

ਤਿਰੂਪਤੀ, 4 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਆਂਧਰਾ ਪ੍ਰਦੇਸ਼ (Andhra Pradesh) ਦੇ ਤਿਰੂਪਤੀ ਜ਼ਿਲੇ ਵਿਖੇ ਸ਼ਰਾਬ ਦੇ ਨਸ਼ੇ (Alcohol addiction) 'ਚ ਇਕ ਵਿਅਕਤੀ ਦੇਰ ਰਾਤ ਗੋਵਿੰਦਰਾਜਾ ਸਵਾਮੀ ਮੰਦਰ (Govindaraja Swamy Temple) 'ਚ ਦਾਖਲ ਹੋਇਆ । ਗੋਪੁਰਮ ਤੇ ਚੜ੍ਹਨ ਅਤੇ ਕਲਸ਼ ਤੱਕ ਪਹੁੰਚਣ ਕਾਰਨ ਮਚੀ ਹਫ਼ੜਾ...

ਗੁਰਮੀਤ ਰਾਮ ਰਹੀਮ ਨੂੰ ਮੁੜ ਮਿਲੀ 40 ਦਿਨਾਂ ਦੀ ਪੈਰੋਲ

ਗੁਰਮੀਤ ਰਾਮ ਰਹੀਮ ਨੂੰ ਮੁੜ ਮਿਲੀ 40 ਦਿਨਾਂ ਦੀ ਪੈਰੋਲ

ਨਵੀਂ ਦਿੱਲੀ, 4 ਜਨਵਰੀ 2026 : ਹਰਿਆਣਾ ਦੇ ਡੇਰਾ ਸਿਰਸਾ ਮੁਖੀ (Dera Sirsa head) ਸੌਦਾ ਸਾਧ ਗੁਰਮੀਤ ਰਾਮ ਰਹੀਮ (Gurmeet Ram Rahim) ਨੂੰ 15ਵੀਂ ਵਾਰ 40 ਦਿਨ ਦੀ ਪੈਰੋਲ (Parole) ਮਿਲ ਗਈ ਹੈ । ਦੱਸਣਯੋਗ ਹੈ ਕਿ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿਚ ਦੋਸ਼ੀ ਸਾਬਤ ਹੋਣ ਤੋਂ ਬਾਅਦ ਰਾਮ ਰਹੀਮ 2017 ਤੋਂ ਰੋਹਤਕ ਦੀ ਸੁਨਾਰੀਆ...

ਛੱਤੀਸਗੜ੍ਹ ਦੇ ਵੱਖ ਵੱਖ ਖੇਤਰਾਂ ਵਿਚ ਨਕਸਲੀ ਕੀਤੇ ਸੁਰੱਖਿਆ ਮੁਲਾਜ਼ਮਾਂ ਨੇ ਹਲਾਕ

ਛੱਤੀਸਗੜ੍ਹ ਦੇ ਵੱਖ ਵੱਖ ਖੇਤਰਾਂ ਵਿਚ ਨਕਸਲੀ ਕੀਤੇ ਸੁਰੱਖਿਆ ਮੁਲਾਜ਼ਮਾਂ ਨੇ ਹਲਾਕ

ਛੱਤੀਸਗੜ੍ਹ ( ਸੁਕਮਾ/ਬੀਜਾਪੁਰ), 3 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ (Chhattisgarh) ਦੇ ਬਸਤਰ ਇਲਾਕੇ ’ਚ ਸੁਰੱਖਿਆ ਮੁਲਾਜ਼ਮਾਂ ਦੇ ਨਾਲ ਸਨਿਚਰਵਾਰ ਨੂੰ ਦੋ ਵੱਖੋ-ਵੱਖ ਮੁਕਾਬਲਿਆਂ ’ਚ 14 ਨਕਸਲੀਆ ਨੂੰ ਮੌਤ ਦੇ ਘਾਟ (14 Naxalites face death) ਉਤਾਰ ਦਿੱਤਾ ਹੈ । ਛੱਤੀਸਗੜ੍ਹ ਦੇ ਕਿਹੜੇ ਇਲਾਕੇ ਵਿਚ ਕਿੰਨੇ...

ਪੱਛਮੀ ਬੰਗਾਲ ਦੇ ਮੰਤਰੀ ਦੀ 3.60 ਕਰੋੜ ਦੀ ਜਾਇਦਾਦ ਜ਼ਬਤ

ਪੱਛਮੀ ਬੰਗਾਲ ਦੇ ਮੰਤਰੀ ਦੀ 3.60 ਕਰੋੜ ਦੀ ਜਾਇਦਾਦ ਜ਼ਬਤ

ਕੋਲਕਾਤਾ, 3 ਜਨਵਰੀ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਪੱਛਮੀ ਬੰਗਾਲ 'ਚ ਪ੍ਰਾਇਮਰੀ ਅਧਿਆਪਕ ਭਰਤੀ ਘਪਲੇ (Primary teacher recruitment scam ) ਨੂੰ ਲੈ ਕੇ ਪ੍ਰਸ਼ਾਸਨਿਕ ਸੁਧਾਰਾਂ ਬਾਰੇ ਮੰਤਰੀ ਚੰਦਰਨਾਥ ਸਿਨ੍ਹਾ ਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ...