Patiala Help Club Logo
ਸੀ. ਬੀ. ਆਈ. ਨੇ ਕੀਤੀ 4 ਪੁਲਸ ਮੁਲਾਜ਼ਮਾਂ ਖਿਲਾਫ਼ ਚਾਰਜਸ਼ੀਟ ਦਾਇਰ

ਸੀ. ਬੀ. ਆਈ. ਨੇ ਕੀਤੀ 4 ਪੁਲਸ ਮੁਲਾਜ਼ਮਾਂ ਖਿਲਾਫ਼ ਚਾਰਜਸ਼ੀਟ ਦਾਇਰ

ਮੋਹਾਲੀ, 25 ਦਸੰਬਰ 2025 : ਸੀ. ਬੀ. ਆਈ. (C. B. I.) ਨੇ ਮੋਹਾਲੀ ਅਦਾਲਤ ਵਿੱਚ ਹਾਈ ਪ੍ਰੋਫਾਈਲ ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ ਪਟਿਆਲਾ ’ਚ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਪੰਜਾਬ ਪੁਲਸ ਦੇ ਚਾਰ ਮੁਲਾਜ਼ਮਾਂ ਖਿ਼ਲਾਫ਼ ਚਾਰਜਸ਼ੀਟ ਦਾਇਰ (Chargesheet filed) ਕੀਤੀ ਹੈ । ਚਾਰਜਸ਼ੀਟ ਵਿਚ ਕਤਲ ਦੀ ਕੋਸਿ਼ਸ਼ ਦਾ ਇਲਾਜਮ ਨਹੀਂ...

ਐਸ਼ਵਰਿਆ` ਨੇ ਦੱਸਿਆ ਆਪਣੇ ਆਤਮ ਵਿਸ਼ਵਾਸ ਦਾ ਰਾਜ਼

ਐਸ਼ਵਰਿਆ` ਨੇ ਦੱਸਿਆ ਆਪਣੇ ਆਤਮ ਵਿਸ਼ਵਾਸ ਦਾ ਰਾਜ਼

ਮੁੰਬਈ, 25 ਦਸੰਬਰ 2025 : ਦੁਨੀਆ ਭਰ ਦੇ ਕਈ ਕਲਾਕਾਰਾਂ ਨੇ ਸਾਊਦੀ ਅਰਬ (Saudi Arabia) ਵਿਚ ਆਯੋਜਿਤ ਇਕ ਫਿਲਮ ਫੈਸਟੀਵਲ (Film Festival) ਵਿਚ ਹਿੱਸਾ ਲਿਆ । ਐਸ਼ਵਰਿਆ ਰਾਏ ਬੱਚਨ ਨੇ ਖਿੱਚਿਆਂ ਸਾਰਿਆਂ ਦਾ ਧਿਆਨ ਆਪਣੇ ਵੱਲ ਐਸ਼ਵਰਿਆ ਰਾਏ ਬੱਚਨ (Aishwarya Rai Bachchan) ਨੇ ਵੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ,...

ਅਡਾਣੀ ਪਾਵਰ ਨੇ 41.87 ਗੀਗਾਵਾਟ ਦਾ ਟੀਚਾ ਰੱਖਿਆ

ਅਡਾਣੀ ਪਾਵਰ ਨੇ 41.87 ਗੀਗਾਵਾਟ ਦਾ ਟੀਚਾ ਰੱਖਿਆ

ਨਵੀਂ ਦਿੱਲੀ, 25 ਦਸੰਬਰ 2025 : ਅਡਾਣੀ ਪਾਵਰ ਲਿਮਟਿਡ (Adani Power Limited) ਨੇ ਵਿੱਤੀ ਸਾਲ 2031-32 ਤੱਕ ਆਪਣੀ ਸਥਾਪਿਤ ਉਤਪਾਦਨ ਸਮਰੱਥਾ ਦਾ ਟੀਚਾ ਵਧਾ ਕੇ 41.87 ਗੀਗਾਵਾਟ ਕਰ ਦਿੱਤਾ ਹੈ । ਕੰਪਨੀ ਇਸ ਵਿਸਥਾਰ `ਤੇ ਲੱਗਭਗ 2 ਲੱਖ ਕਰੋੜ ਰੁਪਏ ਦਾ ਪੂੰਜੀਗਤ ਖ਼ਰਚ ਕਰੇ ਗੀ। ਫਿਲਹਾਲ ਕੰਪਨੀ ਦੀ ਉਤਪਾਦਨ ਸਮਰੱਥਾ 18.15...

ਤਾਮਿਲਨਾਡੂ ਵਿਚ ਸੜਕ ਹਾਦਸੇ ਵਿਚ 9 ਲੋਕਾਂ ਦੀ ਮੌਤ 4 ਜ਼ਖਮੀ

ਤਾਮਿਲਨਾਡੂ ਵਿਚ ਸੜਕ ਹਾਦਸੇ ਵਿਚ 9 ਲੋਕਾਂ ਦੀ ਮੌਤ 4 ਜ਼ਖਮੀ

ਤਾਮਿਲਨਾਡੂ, 25 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਤਾਮਿਲਨਾਡੂ (Tamil Nadu) ਦੇ ਕੁੱਡਾਲੋਰ ਜਿ਼ਲ੍ਹੇ ਵਿੱਚ ਬੁੱਧਵਾਰ ਰਾਤ ਨੂੰ ਇੱਕ ਸੜਕ ਹਾਦਸੇ (Road accidents)  ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਗੰਭੀਰ ਜ਼ਖ਼ਮੀ ਹੋ ਗਏ । ਪੁਲਸ ਨੇ ਦੱਸਿਆ ਕਿ ਤਿਰੂਚਿਰਾਪੱਲੀ ਤੋਂ ਚੇਨਈ ਜਾ ਰਹੀ ਇੱਕ ਰੋਡਵੇਜ਼ ਬੱਸ ਦਾ ਟਾਇਰ...

ਅਮਰੀਕਾ `ਚ ਨਰਸਿੰਗ ਹੋਮ `ਚ ਧਮਾਕਾ

ਅਮਰੀਕਾ `ਚ ਨਰਸਿੰਗ ਹੋਮ `ਚ ਧਮਾਕਾ

ਵਾਸਿ਼ਗਟਨ, 25 ਦਸੰਬਰ 2025 : ਅਮਰੀਕਾ ਦੇ ਪੈਨਸਿਲਵੇਨੀਆ (Pennsylvania, USA) ਸੂਬੇ `ਚ ਫਿਲਾਡੇਲਫੀਆ ਨੇੜੇ ਬ੍ਰਿਸਟਲ ਹੈਲਥ ਐਂਡ ਰੀਹੈਬ ਸੈਂਟਰ ਨਾਂ ਦੇ ਨਰਸਿੰਗ ਹੋਮ `ਚ ਮੰਗਲਵਾਰ ਦੁਪਹਿਰ ਨੂੰ ਜ਼ੋਰਦਾਰ ਧਮਾਕਾ (Loud explosion) ਹੋਇਆ । ਧਮਾਕੇ ਕਾਰਨ ਇਮਾਰਤ ਦਾ ਇਕ ਹਿੱਸਾ ਢਹਿ ਗਿਆ, ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ ।...

ਸਲੀਪਰ ਬੱਸ ਨੂੰ ਅੱਗ ਲੱਗਣ ਨਾਲ 10 ਲੋਕਾਂ ਦੀ ਮੌਤ

ਸਲੀਪਰ ਬੱਸ ਨੂੰ ਅੱਗ ਲੱਗਣ ਨਾਲ 10 ਲੋਕਾਂ ਦੀ ਮੌਤ

ਕਰਨਾਟਕ, 25 ਦਸੰਬਰ 2025 : ਬੰਗਲੁਰੂ ਤੋਂ ਗੋਕਰਨ ਜਾ ਰਹੀ ਬਸ (Bus) ਨੂੰ ਕਰਨਾਟਕ(Karnataka) ਦੇ ਚਿੱਤਰਦੁਰਗਾ ਵਿੱਚ ਟੱਕਰ ਤੋਂ ਬਾਅਦ ਅੱਗ ਲੱਗ ਗਈ । ਜਿਸ ਵਿੱਚ ਸਵਾਰ 10 ਤੋਂ ਵੱਧ ਲੋਕ ਜਿਊਂਦੇ ਸੜ ਗਏ । ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਹਿਰੀਯੂਰ ਤਾਲੁਕ ਦੇ ਨੇੜੇ ਐਨ. ਐਚ. 48 `ਤੇ ਵਾਪਰਿਆ । ਬੱਸ ਜੋ ਕਿ ਬੰਗਲੁਰੂ ਤੋਂ...

ਯੂਕੇਨ `ਤੇ 650 ਤੋਂ ਵੱਧ ਡਰੋਨਾਂ ਅਤੇ 36 ਮਿਜ਼ਾਈਲਾਂ ਨਾਲ ਹਮਲਿਆਂ ਵਿਚ 3 ਦੀ ਮੌਤ

ਯੂਕੇਨ `ਤੇ 650 ਤੋਂ ਵੱਧ ਡਰੋਨਾਂ ਅਤੇ 36 ਮਿਜ਼ਾਈਲਾਂ ਨਾਲ ਹਮਲਿਆਂ ਵਿਚ 3 ਦੀ ਮੌਤ

ਕੀਵ, 24 ਦਸੰਬਰ 2025 : ਰੂਸ ਨੇ ਯੂਕੇਨ (Russia Ukraine) ਤੇ 650 ਤੋਂ ਵੱਧ ਡਰੋਨ ਅਤੇ 36 ਮਿਜ਼ਾਈਲਾਂ ਦਾਗੀਆਂ । ਇਹ ਵੱਡਾ ਹਮਲਾ ਰਾਤ ਨੂੰ ਸ਼ੁਰੂ ਹੋਇਆ ਅਤੇ ਮੰਗਲਵਾਰ ਸਵੇਰ ਤੱਕ ਜਾਰੀ ਰਿਹਾ । ਇਸ ਹਮਲੇ (Attacks) ਵਿਚ ਇਕ 4 ਸਾਲ ਦੇ ਬੱਚੇ ਸਮੇਤ 3 ਲੋਕ ਮਾਰੇ ਗਏ । ਬੰਬਾਰੀ ਕਰਕੇ 13 ਯੂਕ੍ਰੇਨੀ ਇਲਾਕਿਆਂ ਵਿਚ ਘਰਾਂ ਅਤੇ...

`ਡੱਬਾ ਟ੍ਰੇਡਿੰਗ` ਅਤੇ ਆਨ-ਲਾਈਨ ਸੱਟੇਬਾਜ਼ੀ `ਚ ਸ਼ਾਮਲ ਗਿਰੋਹ ਨੇ ਕਰੋੜਾਂ ਕਮਾਏ

`ਡੱਬਾ ਟ੍ਰੇਡਿੰਗ` ਅਤੇ ਆਨ-ਲਾਈਨ ਸੱਟੇਬਾਜ਼ੀ `ਚ ਸ਼ਾਮਲ ਗਿਰੋਹ ਨੇ ਕਰੋੜਾਂ ਕਮਾਏ

ਇੰਦੌਰ, 24 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਇੰਦੌਰ ਦੀ ਇਕ ਵਿਸ਼ੇਸ਼ ਅਦਾਲਤ ਨੂੰ ਦੱਸਿਆ ਹੈ ਕਿ ਅੰਤਰਰਾਸ਼ਟਰੀ ਪੱਧਰ `ਤੇ ਗ਼ੈਰ-ਕਾਨੂੰਨੀ ਡੱਬਾ ਟ੍ਰੇਡਿੰਗ (Illegal box trading) (ਸਕਿਓਰਿਟੀਜ਼ ਦਾ ਗ਼ੈਰ-ਕਾਨੂੰਨੀ ਅਤੇ ਅਨਿਯਮਿਤ ਕਾਰੋਬਾਰ) ਅਤੇ ਆਨ-ਲਾਈਨ ਸੱਟੇਬਾਜ਼ੀ...

ਗਾਇਕ ਹਨੀ ਸਿੰਘ ਦਾ ਗੀਤ ਨਾਗਿਨ ਘਿਰਿਆ ਵਿਵਾਦਾਂ ਵਿਚ

ਗਾਇਕ ਹਨੀ ਸਿੰਘ ਦਾ ਗੀਤ ਨਾਗਿਨ ਘਿਰਿਆ ਵਿਵਾਦਾਂ ਵਿਚ

ਚੰਡੀਗੜ, 24 ਦਸੰਬਰ 2025 : ਪੰਜਾਬ ਦੇ ਪ੍ਰਸਿੱਧ ਗਾਇਕ ਤੇ ਰੈਪਰ (Singer and rapper) ਯੋ ਯੋ ਹਨੀ ਸਿੰਘ ਵਲੋਂ ਹਾਲ ਹੀ ਵਿਚ ਜਾਰੀ ਕੀਤਾ ਗਿਆ ਗੀਤ ਨਾਗਿਨ (Song Naagin) ਵਿਵਾਦਾਂ ਵਿਚ ਘਿਰ ਗਿਆ ਹੈ । ਦੱਸਣਯੋਗ ਹੈ ਕਿ ਇਸ ਗਾਣੇ ਨੂੰ ਅਸ਼ਲੀਲ (The song is obscene) ਦੱਸਿਆ ਜਾ ਰਿਹਾ ਹੈ । ਕਿਸ ਨੇ ਕੀਤੀ ਹੈ ਸਿ਼ਕਾਇਤ ਹਨੀ...

ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੇ ਸ਼ੋਅ ਵਿਚ ਭੀੜ ਹੋਈ ਬੇਕਾਬੂ

ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੇ ਸ਼ੋਅ ਵਿਚ ਭੀੜ ਹੋਈ ਬੇਕਾਬੂ

ਉਤਰਾਖੰਡ, 24 ਦਸੰਬਰ 2025 : ਪੰਜਾਬ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ (Singer and actor) ਪਰਮੀਸ਼ ਵਰਮਾ ਦੇ ਨੈਨੀਤਾਲ ਵਿੰਟਰ ਕਾਰਨੀਵਾਲ (Nainital Winter Carnival) ਵਿਚ ਪਹੁੰਚੀ ਦਰਸ਼ਕਾਂ ਦੀ ਭੀੜ ਅਚਾਨਕ ਬੇਕਾਬੂ ਹੋ ਗਈ । ਪਰਮੀਸ਼ ਵਰਮਾ ਨੂੰ ਸਟੇਜ਼ ਤੇ ਦੇਖਦਿਆਂ ਹੀ ਭੀੜ ਭੱਜੀ ਸਟੇਜ਼ ਵੱਲ ਪਰਮੀਸ਼ ਵਰਮਾ (Parmish...