Patiala Help Club Logo
ਹਾਈਕੋਰਟ ਨੇ ਨਹੀਂ ਦਿੱਤੀ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ

ਹਾਈਕੋਰਟ ਨੇ ਨਹੀਂ ਦਿੱਤੀ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ

ਚੰਡੀਗੜ੍ਹ, 4 ਦਸੰਬਰ 2025 : ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ (High Court) ਨੇ ਜ਼ਮਾਨਤ ਨਹੀਂ ਦਿੱਤੀ ਹੈ । ਜਿਸ ਦੇ ਚਲਦਿਆਂ ਮਜੀਠੀਆ ਨੂੰ ਹੁਣ ਜ਼ਮਾਨਤ (Bail) ਲਈ ਮਾਨਯੋਗ ਸੁਪਰੀਮ ਕੋਰਟ ਦਾ ਦਰਵਾਜ਼ਾ...

ਸੁਰੱਖਿਆ ਫੋਰਸਾਂ ਨਾਲ ਮੁਕਾਬਲੇ `ਚ ਮਾਰੇ ਗਏ 12 ਨਕਸਲੀ ਤੇ 3 ਜਵਾਨ ਹੋਏ ਸ਼ਹੀਦ

ਸੁਰੱਖਿਆ ਫੋਰਸਾਂ ਨਾਲ ਮੁਕਾਬਲੇ `ਚ ਮਾਰੇ ਗਏ 12 ਨਕਸਲੀ ਤੇ 3 ਜਵਾਨ ਹੋਏ ਸ਼ਹੀਦ

ਬੀਜਾਪੁਰ, 4 ਦਸੰਬਰ 2025 : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ (Bijapur District) `ਚ ਸੁਰੱਖਿਆ ਫੋਰਸਾਂ ਨਾਲ ਹੋਏ ਇਕ ਭਿਆਨਕ ਮੁਕਾਬਲੇ ਦੌਰਾਨ 12 ਨਕਸਲੀ (Naxalite) ਮਾਰੇ ਗਏ ਅਤੇ 3 ਜਵਾਨ ਵੀ ਸ਼ਹੀਦ ਹੋ ਗਏ । ਮੁਕਾਬਲਾ ਬੀਜਾਪੁਰ-ਦੰਤੇਵਾੜਾ ਜਿ਼ਲਿਆਂ ਦੀ ਹੱਦ ਨਾਲ ਲੱਗਦੇ ਪੱਛਮੀ ਬਸਤਰ ਡਵੀਜ਼ਨ ਖੇਤਰ `ਚ ਹੋਇਆ : ਪੁਲਸ...

ਅਦਾਕਾਰ ਰਣਵੀਰ ਸਿੰਘ ਵਿਰੁੱਧ ਸਿ਼ਕਾਇਤ ਦਰਜ

ਅਦਾਕਾਰ ਰਣਵੀਰ ਸਿੰਘ ਵਿਰੁੱਧ ਸਿ਼ਕਾਇਤ ਦਰਜ

ਬੈਂਗਲੁਰੂ, 4 ਦਸੰਬਰ 2025 : ਕਰਨਾਟਕ ਦੇ ਇਕ ਵਕੀਲ ਨੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ (Bollywood actor Ranveer Singh) ਵਿਰੁੱਧ ਪੁਲਸ ਕੋਲ ਸਿ਼ਕਾਇਤ ਦਰਜ ਕਰਵਾਈ ਹੈ । ਇਸ ਵਿਚ ਉਨ੍ਹਾਂ `ਤੇ ਫਿਲਮ `ਕੰਤਾਰਾ` (`Kantara`) `ਚ ਦਰਸਾਈ ਗਈ `ਦੈਵ’ (ਭੂਤ ਕੋਲਾ) ਪ੍ਰੰਪਰਾ ਦਾ ਮਜ਼ਾਕ ਉਡਾ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ...

ਪਾਨ ਮਸਾਲਾ ਪੈਕ `ਤੇ ਹੁਣ ਪ੍ਰਚੂਨ ਮੁੱਲ ਛਾਪਣਾ ਲਾਜ਼ਮੀ ਹੋਵੇਗਾ

ਪਾਨ ਮਸਾਲਾ ਪੈਕ `ਤੇ ਹੁਣ ਪ੍ਰਚੂਨ ਮੁੱਲ ਛਾਪਣਾ ਲਾਜ਼ਮੀ ਹੋਵੇਗਾ

ਨਵੀਂ ਦਿੱਲੀ, 4 ਦਸੰਬਰ 2025 : ਸਰਕਾਰ ਨੇ ਪਾਨ ਮਸਾਲਾ ਪੈਕ (Pan masala pack) `ਤੇ ਪ੍ਰਚੂਨ ਵਿਕਰੀ ਮੁੱਲ (ਆਰ. ਐੱਸ. ਪੀ.) ਛਾਪਣਾ ਲਾਜ਼ਮੀ ਕਰ ਦਿੱਤਾ ਹੈ । ਖਪਤਕਾਰ ਮਾਮਲਿਆਂ ਦੇ ਵਿਭਾਗ (Department of Consumer Affairs) ਅਨੁਸਾਰ ਇਹ ਨਿਯਮ 1 ਫਰਵਰੀ 2026 ਤੋਂ ਲਾਗੂ ਹੋਵੇਗਾ । ਪਹਿਲਾਂ ਮਿਲੀ ਹੋਈ ਸੀ ਛੋਟੇ ਪੇਕ ਨੂੰ...

ਸੀ. ਬੀ. ਆਈ. ਨੇ ਕਰ ਦਿੱਤੀ ਭੁੱਲਰ ਖਿ਼ਲਾਫ਼ ਚਾਰਜਸ਼ੀਟ ਦਾਖ਼ਲ

ਸੀ. ਬੀ. ਆਈ. ਨੇ ਕਰ ਦਿੱਤੀ ਭੁੱਲਰ ਖਿ਼ਲਾਫ਼ ਚਾਰਜਸ਼ੀਟ ਦਾਖ਼ਲ

ਚੰਡੀਗੜ੍ਹ, 4 ਦਸੰਬਰ 2025 : ਕੇਂਦਰੀ ਜਾਂਚ ਏਜੰਸੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (Central Bureau of Investigation) ਵਲੋਂ ਅੱਜ ਪੰਜਾਬ ਪੁਲਸ ਦੇ ਮੁਅੱਤਲ ਚੱਲ ਰਹੇ ਡੀ. ਆਈ. ਜੀ. (ਰੋਪੜ ਰੇਂਜ) ਹਰਚਰਨ ਸਿੰਘ ਭੁੱਲਰ (Harcharan Singh Bhullar) ਦੇ ਰਿਸ਼ਵਤ ਕਾਂਡ ਮਾਮਲੇ ਵਿਚ 300 ਪੇਜਾਂ ਦੀ ਚਾਰਜਸ਼ੀਟ (300-page...

ਕਫ ਸਿਰਪ ਨਾਲ ਬੱਚਿਆਂ ਦੀ ਮੌਤ ਦੇ ਮਾਮਲੇ ਵਿਚ ਪ੍ਰਮੋਟਰ ਦੀ ਜਾਇਦਾਦ ਕੁਰਕ

ਕਫ ਸਿਰਪ ਨਾਲ ਬੱਚਿਆਂ ਦੀ ਮੌਤ ਦੇ ਮਾਮਲੇ ਵਿਚ ਪ੍ਰਮੋਟਰ ਦੀ ਜਾਇਦਾਦ ਕੁਰਕ

ਨਵੀਂ ਦਿੱਲੀ, 4 ਦਸੰਬਰ 2025 : ਮੱਧ ਪ੍ਰਦੇਸ਼ (Madhya Pradesh) `ਚ ਘੱਟੋ-ਘੱਟ 20 ਬੱਚਿਆਂ ਦੀ ਮੌਤ ਲਈ ਕਥਿਤ ਤੌਰ `ਤੇ ਜਿ਼ੰਮੇਵਾਰ ਮੰਨੇ ਜਾ ਰਹੇ ਕਫ ਸਿਰਪ ਕੋਲਫ ਦੇ ਨਿਰਮਾਤਾ (Manufacturers of cough syrup Kolf) ਸ੍ਰੀਸਨ ਫਾਰਮਾ ਸਿਊਟੀਕਲਜ਼ ਦੇ ਪ੍ਰਮੋਟਰ ਦੇ ਚੇਨਈ ਸਥਿਤ 2 ਫਲੈਟ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ...

ਭਾਰਤੀ ਪੁਲਾੜ ਵਿਗਿਆਨੀਆਂ ਨੇ ਲੱਭੀ ਸੱਪ ਦੇ ਆਕਾਰ ਵਾਲੀ ਵਿਸ਼ਾਲ ਆਕਾਸ਼ਗੰਗਾ

ਭਾਰਤੀ ਪੁਲਾੜ ਵਿਗਿਆਨੀਆਂ ਨੇ ਲੱਭੀ ਸੱਪ ਦੇ ਆਕਾਰ ਵਾਲੀ ਵਿਸ਼ਾਲ ਆਕਾਸ਼ਗੰਗਾ

ਮਹਾਰਾਸ਼ਟਰ, 4 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਪੁਣੇ ਸਥਿਤ ਇਕ ਪੁਲਾੜ ਭੌਤਿਕੀ ਸੰਸਥਾਨ (Space Physics Institute) ਦੇ 2 ਪੁਲਾੜ ਵਿਗਿਆਨੀਆਂ ਨੇ ਹੁਣ ਤੱਕ ਦੇਖੇ ਗਏ ਸਭ ਤੋਂ ਦੂਰ ਸਥਿਤ ਸਰਪਿਲ (ਸੱਪ ਆਕਾਰ ਵਾਲੀ) ਆਕਾਸ਼ਗੰਗਾਵਾਂ (Galaxies) ਵਿਚੋਂ ਇਕ ਦੀ ਖੋਜ ਕੀਤੀ ਹੈ, ਜੋ ਕਿ ਬ੍ਰਹਿਮੰਡ ਦੇ...

ਲਾਲ ਕਿਲਾ ਧਮਾਕਾ ਮਾਮਲੇ ਵਿਚ ਜਾਸਿਰ ਬਿਲਾਲ ਵਾਨੀ ਦੀ ਹਿਰਾਸਤ ਵਧੀ

ਲਾਲ ਕਿਲਾ ਧਮਾਕਾ ਮਾਮਲੇ ਵਿਚ ਜਾਸਿਰ ਬਿਲਾਲ ਵਾਨੀ ਦੀ ਹਿਰਾਸਤ ਵਧੀ

ਨਵੀਂ ਦਿੱਲੀ, 4 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਇਕ ਅਦਾਲਤ (A court in Delhi) ਨੇ ਲਾਲ ਕਿਲੇ ਦੇ ਨੇੜੇ ਹੋਏ ਧਮਾਕੇ ਦੇ ਮਾਮਲੇ ਵਿਚ ਮੁਲਜ਼ਮ ਜਾਸਿਰ ਬਿਲਾਲ ਵਾਨੀ (Jasir Bilal Wani) ਦੀ ਐੱਨ. ਆਈ. ਏ. ਹਿਰਾਸਤ ਬੁੱਧਵਾਰ ਨੂੰ 7 ਦਿਨ ਲਈ ਵਧਾ ਦਿੱਤੀ । ਐਨ. ਆਈ. ਏ. ਕਰ ਚੁੱਕੀ ਹੈ ਇਸ ਮਾਮਲੇ ਵਿਚ ਹੁਣ...

ਆਸਾਮ `ਚ ਬਹੁ-ਵਿਆਹ `ਤੇ ਰੋਕ ਲਈ ਵਿਧਾਨ ਸਭਾ ਵਿਚ ਬਿੱਲ ਪਾਸ

ਆਸਾਮ `ਚ ਬਹੁ-ਵਿਆਹ `ਤੇ ਰੋਕ ਲਈ ਵਿਧਾਨ ਸਭਾ ਵਿਚ ਬਿੱਲ ਪਾਸ

ਗੁਹਾਟੀ, 3 ਦਸੰਬਰ 2025 : ਆਸਾਮ ਵਿਧਾਨ ਸਭਾ (Assam Legislative Assembly) ਨੇ ਬਹੁ-ਵਿਆਹ `ਤੇ ਪਾਬੰਦੀ ਲਗਾਉਣ ਲਈ ਇਕ ਬਿੱਲ ਪਾਸ ਕੀਤਾ, ਜਿਸ ਦੇ ਤਹਿਤ ਇਸਨੂੰ ਅਪਰਾਧ ਮੰਨਿਆ ਜਾਏਗਾ ਅਤੇ ਕੁਝ ਅਪਵਾਦਾਂ ਨੂੰ ਛੱਡ ਕੇ ਇਸਦੇ ਲਈ ਵੱਧ ਤੋਂ ਵੱਧ 10 ਸਾਲ ਦੀ ਕੈਦ (10 years in prison) ਹੈ ਸਕਦੀ ਹੈ । ਬਿੱਲ ਵਿਚ ਅਨੁਸੂਚਿਤ...

ਵਿਆਹ ਦੇ 3 ਦਿਨਾਂ ਵਿਚ ਹੀ ਪਤਨੀ ਨੂੰ ਦਿੱਤਾ `ਤਿੰਨ ਤਲਾਕ`

ਵਿਆਹ ਦੇ 3 ਦਿਨਾਂ ਵਿਚ ਹੀ ਪਤਨੀ ਨੂੰ ਦਿੱਤਾ `ਤਿੰਨ ਤਲਾਕ`

ਠਾਣੇ, 3 ਦਸੰਬਰ 2025 : ਮਹਾਰਾਸ਼ਟਰ ਦੇ ਠਾਣੇ (Thane of Maharashtra) ਜਿ਼ਲੇ ਦੀ ਭਿਵੰਡੀ ਤਹਿਸੀਲ ਵਿਚ ਉੱਤਰ ਪ੍ਰਦੇਸ਼ ਦੇ ਇਕ ਵਿਅਕਤੀ ਵਿਰੁੱਧ ਆਪਣੀ ਨਵ-ਵਿਆਹੀ ਪਤਨੀ ਨੂੰ ਦਾਜ ਲਈ ਤੰਗ ਕਰਨ (Harassment for dowry) ਤੇ ਵਿਆਹ ਦੇ 3 ਦਿਨਾਂ ਵਿਚ ਹੀ `ਤਿੰਨ ਤਲਾਕ` (`Triple divorce`) ਦੇਣ ਦੇ ਦੋਸ਼ ਹੇਠ ਮਾਮਲਾ ਦਰਜ...