Patiala Help Club Logo
ਅਬੋਹਰ ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਅਬੋਹਰ ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਅਬੋਹਰ, 29 ਜੁਲਾਈ 2026 : ਪੰਜਾਬ ਦੇ ਜਿਲਾ ਫਾਜਿਲਕਾ (Fazilka) ਦੇ ਸ਼ਹਿਰ ਅਬੋਹਰ ਦੇ ਸਕੂਲਾਂ ਨੂੰ ਅੱਜ ਬੰਬ ਨਾਲ ਉਡਾਏ ਜਾਣ ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਹੜੇ ਕਿਹੜੇ ਸਕੂਲਾਂ ਨੂੰ ਮਿਲੀ ਸੀ ਧਮਕੀ ਮਿਲੀ ਜਾਣਕਾਰੀ ਅਨੁਸਾਰ ਜੋ ਅੱਜ ਸਵੇਰੇ ਅਬੋਹਰ (Abohar) ਦੇ ਕਈ ਪ੍ਰਮੁੱਖ ਸਕੂਲਾਂ ਨੂੰ ਬੰਬ ਨਾਲ...

ਵਿਜੀਲੈਂਸ ਨੇ ਐਸ. ਡੀ. ਓ. ਨੂੰ ਕੀਤਾ ਰਿਸ਼ਵਤ ਲੈਣ ਦੇ ਦੋਸ਼ `ਚ ਗ੍ਰਿਫ਼ਤਾਰ

ਵਿਜੀਲੈਂਸ ਨੇ ਐਸ. ਡੀ. ਓ. ਨੂੰ ਕੀਤਾ ਰਿਸ਼ਵਤ ਲੈਣ ਦੇ ਦੋਸ਼ `ਚ ਗ੍ਰਿਫ਼ਤਾਰ

ਮੋਹਾਲੀ, 29 ਜੁਲਾਈ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕਾਰਵਾਈ ਕਰਦਿਆਂ ਐਸ. ਡੀ. ਓ. ਨੂੰ ਰਿਸ਼ਵਤ ਲੈਣ ਦੇ ਦੋਸ ਹੇਠ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕੌਣ ਹੈ ਇਹ ਐਸ. ਡੀ. ਓ. ਵਿਜੀਲੈਂਸ (Vigilance) ਬਿਊਰੋ ਮੋਹਾਲੀ ਨੇ ਮਾਈਨਿੰਗ ਵਿਭਾਗ ਡੇਰਾਬਸੀ...

ਮੀਂਹ ਦੇ ਪਾਣੀ ਨਾਲ ਭਰੇ ਖੱਡੇ ਵਿਚ ਡੁੱਬਣ ਕਾਰਨ ਹੋਈ ਮਾਸੂਮ ਦੀ ਮੌਤ

ਮੀਂਹ ਦੇ ਪਾਣੀ ਨਾਲ ਭਰੇ ਖੱਡੇ ਵਿਚ ਡੁੱਬਣ ਕਾਰਨ ਹੋਈ ਮਾਸੂਮ ਦੀ ਮੌਤ

ਮੋਹਾਲੀ, 29 ਜੁਲਾਈ 2026 : ਪੰਜਾਬ ਦੇ ਜਿਲਾ ਮੋਹਾਲੀ (Mohali) ਅਧੀਨ ਆਉ਼ਦੇ ਪਿੰਡ ਬੜਮਾਜਰਾ ਵਿਖੇ ਇਕ ਮਾਸੂਮ ਬੱਚੇ ਦੇ ਪਾਣੀ ਨਾਲ ਭਰੇ ਖੱਡੇ ਵਿਚ ਡੁੱਬ ਕੇ ਮੌਤ (Death) ਦੇ ਘਾਟ ਉਤਰਨ ਦਾ ਸਮਾਚਾਰ ਹੈ । ਕੌਣ ਹੈ ਇਹ ਬੱਚਾ ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਦੇ ਜਿਸ ਪਿੰਡ ਬੜਮਾਜਰਾ (Village Barmajra) ਵਿਖੇ ਇਕ 6 ਸਾਲਾ...

ਬਿਹਾਰ ਅਧਿਆਪਕ ਭਰਤੀ ਪੇਪਰ ਲੀਕ ਮਾਮਲੇ `ਚ ਡਾਕਟਰ ਗ੍ਰਿਫ਼ਤਾਰ

ਬਿਹਾਰ ਅਧਿਆਪਕ ਭਰਤੀ ਪੇਪਰ ਲੀਕ ਮਾਮਲੇ `ਚ ਡਾਕਟਰ ਗ੍ਰਿਫ਼ਤਾਰ

ਪਟਨਾ, 29 ਜੁਲਾਈ 2026 : ਭਾਰਤ ਦੇਸ ਦੇ ਸੂਬੇ ਬਿਹਾਰ (Bihar) ਪੁਲਸ ਵਲੋਂ ਅਧਿਆਪਕ ਭਰਤੀ ਲੀਕ ਮਾਮਲੇ ਵਿਚ ਜਾਂਚ ਦੌਰਾਨ ਇਕ ਡਾਕਟਰ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਡਾਕਟਰ ਬਿਹਾਰ ਪੁਲਸ ਦੀ ਆਰਥਿਕ ਅਪਰਾਧ ਇਕਾਈ ਨੇ ਮਾਰਚ 2024 `ਚ ਬਿਹਾਰ ਪਬਲਿਕ ਸਰਵਿਸ ਕਮਿਸ਼ਨ ਦੀ ਹੋਈ ਅਧਿਆਪਕ ਭਰਤੀ...

ਜਾਪਾਨ ਵਿਚ ਆਏ ਭੂਚਾਲ ਕਾਰਨ ਹੋ ਚੁੱਕੀ ਹੈ 13 ਲੋਕਾਂ ਦੀ ਮੌਤ

ਜਾਪਾਨ ਵਿਚ ਆਏ ਭੂਚਾਲ ਕਾਰਨ ਹੋ ਚੁੱਕੀ ਹੈ 13 ਲੋਕਾਂ ਦੀ ਮੌਤ

ਜਾਪਾਨ, 29 ਜੁਲਾਈ 2026 : ਜਾਪਾਨ (Japan) ਦੇ ਦੱਖਣ-ਪੱਛਮੀ ਖੇਤਰ ਵਿਚ ਬੀਤੇ ਦਿਨ ਆਏ ਭੂਚਾਲ (Earthquake) ਵਿਚ ਹੁਣ ਤੱਕ 13 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੇ ਜਾਣ ਦਾ ਸਮਾਚਾਰ ਹੈ । ਕਿੰਨੀ ਤੀਬਰਤਾ ਵਾਲਾ ਆਇਆ ਸੀ ਭੂਚਾਲ ਮਿਲੀ ਜਾਣਕਾਰੀ ਅਨੁਸਾਰ ਦੱਖਣ-ਪੱਛਮੀ ਜਾਪਾਨ (South west Japan) ਵਿਚ ਬੀਤੇ ਦਿਨੀਂ ਜੋ ਭੂਚਾਲ ਆਇਆ...

ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਹੋਈ ਸੜਕ ਹਾਦਸੇ ਵਿਚ ਮੌਤ

ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਹੋਈ ਸੜਕ ਹਾਦਸੇ ਵਿਚ ਮੌਤ

ਖਰੜ, 29 ਜੁਲਾਈ 2026 : ਪੰਜਾਬ ਦੇ ਜਿਲਾ ਮੋਹਾਲੀ ਵਿਖੇ ਪੈਂਦੇ ਖਰੜ ਕੁਰਾਲੀ ਮੇਨ ਹਾਈਵੇ (Kharar Kurali Main Highway) 'ਤੇ ਇਕ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ । ਕੌਣ ਹਨ ਦੋਵੇਂ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਜੋ ਖਰੜ ਕੁਰਾਲੀ ਮੇਨ ਹਾਈਵੇ ਤੇਪਿੰਡ ਸਹੌੜਾ ਨੇੜੇ ਜੋ...

ਪੰਜਾਬੀ ਵਿਅਕਤੀ ਦੀ ਅਮਰੀਕਾ ਵਿਖੇ ਹੋਈ ਦਿਲ ਦਾ ਦੌਰਾ ਪੈਣ ਕਾਰਨ ਮੌਤ

ਪੰਜਾਬੀ ਵਿਅਕਤੀ ਦੀ ਅਮਰੀਕਾ ਵਿਖੇ ਹੋਈ ਦਿਲ ਦਾ ਦੌਰਾ ਪੈਣ ਕਾਰਨ ਮੌਤ

ਅਮਰੀਕਾ, 29 ਜੁਲਾਈ 2026 : ਅਮਰੀਕਾ (America) ਦੇ ਸ਼ਹਿਰ ਯੂਬਾ ਵਿਖੇ ਰਹਿ ਰਹੇ ਇਕ ਪੰਜਾਬੀ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਪੰਜਾਬੀ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਸ਼ਹਿਰ ਯੂਬਾ ਵਿਖੇ ਰਹਿ ਰਹੇ ਜਿਸ ਪੰਜਾਬੀ ਵਿਅਕਤੀ ਦੀ ਬੀਤੇ ਦਿਨੀਂ ਦਿਲ...

ਪੰਜਾਬੀ ਮੂਲ ਦੀ ਵਿਦਿਆਰਥਣ ਦੀ ਹੋਈ ਬਿਮਾਰ ਰਹਿਣ ਕਾਰਨ ਮੌਤ

ਪੰਜਾਬੀ ਮੂਲ ਦੀ ਵਿਦਿਆਰਥਣ ਦੀ ਹੋਈ ਬਿਮਾਰ ਰਹਿਣ ਕਾਰਨ ਮੌਤ

ਕੈਨੇਡਾ, 29 ਜੁਲਾਈ 2026 : ਕੈਨੇਡਾ (Canada) ਵਿਖੇ ਸੁਨਹਿਰੀ ਭਵਿੱਖ ਲਈ ਗਈ ਪੰਜਾਬੀ ਮੂਲ ਦੀ ਇਕ ਵਿਦਿਆਰਥਣ ਦੀ ਕੁਝ ਦਿਨਾਂ ਤੋਂ ਬਿਮਾਰ ਰਹਿਣ ਦੇ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਵਿਦਿਆਰਥਣ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਖੇ ਪੰਜਾਬੀ ਮੂਲ ਦੀ ਜਿਸ ਵਿਦਿਆਰਥਣ (Student) ਦੀ ਬਿਮਾਰੀ ਨਾਲ...

ਮਹਿਲਾ ਮਰੀਜ਼ ਦੀ ਮੌਤ ‘ਤੇ ਰੋਸ ਵਿਚ ਆਏ ਪਰਿਵਾਰਕ ਮੈਂਬਰਾਂ ਕੀਤਾ ਪ੍ਰਦਰਸ਼ਨ

ਮਹਿਲਾ ਮਰੀਜ਼ ਦੀ ਮੌਤ ‘ਤੇ ਰੋਸ ਵਿਚ ਆਏ ਪਰਿਵਾਰਕ ਮੈਂਬਰਾਂ ਕੀਤਾ ਪ੍ਰਦਰਸ਼ਨ

ਪਟਿਆਲਾ, 28 ਜੁਲਾਈ 2026 : ਪਟਿਆਲਾ (Patiala) ਦੇ ਬਡੂੰਗਰ ਖੇਤਰ ਵਿਖੇ ਇਕ ਪ੍ਰਾਈਵੇਟ ਹਸਪਤਾਲ ਦੇ ਬਾਹਰ ਮਹਿਲਾ ਮਰੀਜ਼ ਦੀ ਮੌਤ ਹੋ ਜਾਣ ਦੇ ਰੋਸ ਵਜੋਂ ਪ੍ਰਦਰਸ਼ਨ (Protest) ਕੀਤਾ ਗਿਆ ਹੈ । ਕੀ ਆਖਿਆ ਮਰੀਜ਼ ਦੇ ਰਿਸ਼ਤੇਦਾਰਾਂ ਨੇ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਦੇ ਬਡੂੰਗਰ ਖੇਤਰ ਵਿਚ ਬਣੇ ਜਿਸ ਪ੍ਰਾਈਵੇਟ ਪ੍ਰਾਈਮ ਹਸਪਤਾਲ...

ਸੀਵਰੇਜ ਸਾਫ ਕਰਨ ਉਤਰੇ ਦੋ ਵਿਚੋਂ ਇਕ ਵਿਅਕਤੀ ਦੀ ਮੌਤ

ਸੀਵਰੇਜ ਸਾਫ ਕਰਨ ਉਤਰੇ ਦੋ ਵਿਚੋਂ ਇਕ ਵਿਅਕਤੀ ਦੀ ਮੌਤ

ਪਟਿਆਲਾ, 28 ਜੁਲਾਈ 2026 : ਪਟਿਆਲਾ (Patiala) ਵਿਖੇ ਸੀਵਰੇਜ ਦੀ ਸਫਾਈ ਕਰਨ ਗਏ ਦੋ ਨੌਜਵਾਨਾਂ ਵਿਚੋਂ ਇਕ ਦੀ ਮੌਤ (Death) ਹੋ ਗਈ ਹੈ ਤੇ ਦੂਸਰੇ ਦੀ ਹਾਲਤ ਗੰਭੀਰ ਬਣੀ ਹੋਈ ਹੈ । ਕੌਣ ਹੈ ਇਹ ਵਿਅਕਤੀ ਜੋ ਉਤਰ ਗਿਆ ਮੌਤ ਦੇੇ ਘਾਟ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਵਿਖੇ ਸੀਵਰੇਜ ਦੀ ਸਫਾਈ (Sewerage cleaning) ਕਰਨ ਗਏ ਦੋ...