ਕੈਨੇਡਾ, 15 ਸਤੰਬਰ 2026 : ਕੈਨੇਡਾ ਦੀ ਬਾਰਡਰ ਸਰਵਿਸਿਜ ਏਜੰਸੀ (Border Services Agency) ਵਲੋਂ ਚਾਰ ਭਾਰਤੀ ਨੌਜਵਾਨ ਜੋ ਕਿ ਪੰਜਾਬ ਨਾਲ ਸਬੰਧਤ ਹਨ ਨੂੰ ਭਾਰਤ ਵਾਪਸ (Back to India) ਭੇਜ ਦਿੱਤਾ ਗਿਆ ਹੈ । ਕੌਣ ਹਨ ਇਹ ਚਾਰੋ ਜਣੇ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਬਾਰਡਰ ਸਰਵਿਸਿਜ ਏਜੰਸੀ (ਸੀ. ਬੀ. ਐਸ. ਏ.) ਜਿਸ ਵਲੋਂ...









