ਨਵੀਂ ਦਿੱਲੀ, 3 ਫਰਵਰੀ 2026 : ਸੁਪਰੀਮ ਕੋਰਟ (Supreme Court) ਨੇ 2027 ਦੀ ਸਾਧਾਰਨ ਮਰਦਮਸ਼ੁਮਾਰੀ (Census) `ਚ ਨਾਗਰਿਕਾਂ ਦੇ ਜਾਤੀ ਸਬੰਧੀ ਅੰਕੜੇ ਦਰਜ ਕਰਨ, ਵਰਗੀਕਰਨ ਕਰਨ ਅਤੇ ਤਸਦੀਕ ਕਰਨ ਲਈ ਅਪਣਾਈ ਜਾਣ ਵਾਲੀ ਪ੍ਰਕਿਰਿਆ `ਤੇ ਸਵਾਲ ਉਠਾਉਣ ਵਾਲੀ ਜਨਹਿਤ ਪਟੀਸ਼ਨ (Public Interest Litigation) `ਤੇ ਸੁਣਵਾਈ ਤੋਂ ...









