ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜਿ਼ਆ ਦਾ ਹੋਇਆ ਦੇਹਾਂਤ

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜਿ਼ਆ ਦਾ ਹੋਇਆ ਦੇਹਾਂਤ

ਬੰਗਲਾਦੇਸ਼, 30 ਦਸੰਬਰ 2025 : ਬੰਗਲਾਦੇਸ਼ (Bangladesh) ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ. ਐਨ. ਪੀ.) ਦੀ ਮੁਖੀ ਖਾਲਿਦਾ ਜ਼ਿਆ (Khaleda Zia) ਦਾ ਅੱਜ ਸਵੇਰੇ 6 ਵਜੇ 80 ਸਾਲ ਦੀ ਉਮਰ ਵਿੱਚ ਦੇਹਾਂਤ (Death) ਹੋ ਗਿਆ । ਉਹ 20 ਦਿਨਾਂ ਤੋਂ ਵੈਂਟੀਲੇਟਰ `ਤੇ ਸਨ । ਖਾਲਿਦਾ ਜਿਆ ਸਨ...

ਬਿਰਧ ਆਸ਼ਰਮ `ਚ ਅੱਗ ਲੱਗਣ ਕਾਰਨ 16 ਬਜ਼ੁਰਗਾਂ ਦੀ ਮੌਤ

ਬਿਰਧ ਆਸ਼ਰਮ `ਚ ਅੱਗ ਲੱਗਣ ਕਾਰਨ 16 ਬਜ਼ੁਰਗਾਂ ਦੀ ਮੌਤ

ਮਨਾਡੋ (ਇੰਡੋਨੇਸ਼ੀਆ), 30 ਦਸੰਬਰ 2025 : ਇੰਡੋਨੇਸ਼ੀਆ (Indonesia) ਦੇ ਇਕ ਬਿਰਧ ਆਸ਼ਰਮ (Old age home) ਵਿਚ ਐਤਵਾਰ ਨੂੰ ਅੱਗ ਲੱਗਣ ਕਾਰਨ 16 ਬਜ਼ੁਰਗਾਂ ਦੀ ਮੌਤ ਹੋਣ ਦੀ ਖਬਰ ਹੈ । ਇਹ ਜਾਣਕਾਰੀ ਸੋਮਵਾਰ ਨੂੰ ਪੁਲਸ ਨੇ ਦਿੱਤੀ । ਪੁਲਸ ਨੇ ਕੀ ਦੱਸਿਆ ਪੁਲਸ ਨੇ ਦੱਸਿਆ ਕਿ ਇੰਡੋਨੇਸ਼ੀਆ ਦੇ ਉੱਤਰੀ ਸੁਲਾਵੇਸੀ ਸੂਬੇ ਦੇ ਮਨਾਡੋ...

ਕੀਰਤਨ ਮਾਮਲੇ ਵਿਚ ਜਸਬੀਰ ਜੱਸੀ ਨੇ ਦਿੱਤਾ ਸਪੱਸ਼ਟੀਕਰਨ

ਕੀਰਤਨ ਮਾਮਲੇ ਵਿਚ ਜਸਬੀਰ ਜੱਸੀ ਨੇ ਦਿੱਤਾ ਸਪੱਸ਼ਟੀਕਰਨ

ਜਲੰਧਰ, 30 ਦਸੰਬਰ 2025 : ਪ੍ਰਸਿੱਧ ਪੰਜਾਬੀ ਗਾਇਕ ਜਸਬੀਰ ਜੱਸੀ (Singer jasbir jassi) ਜੋ ਕਿ ਹਾਲ ਹੀ ਦੇ ਵਿੱਚ ਇੱਕ ਧਾਰਮਿਕ ਸਮਾਗਮ ਵਿੱਚ ਸ਼ਬਦ ਗਾਉਣ ਅਤੇ ਕੀਰਤਨ ਕਰਨ ਲਈ ਆਲੋਚਨਾ ਦੇ ਘੇਰੇ ਵਿੱਚ ਆਏ ਸਨ ਨੇ ਆਪਣਾ ਸਪੱਸ਼ਟੀਕਰਨ (Explanation) ਦਿੱਤਾ ਹੈ । ਜਥੇਦਾਰ ਨੇ ਲਿਆ ਸੀ ਅਜਿਹਾ ਕਰਨ ਦਾ ਸਖ਼ਤ ਨੋਟਿਸ ਦੱਸਣਯੋਗ ਹੈ...

ਪੀ. ਐਸ. ਈ. ਬੀ. ਨੇ ਕੀਤੀ 10ਵੀਂ-12ਵੀਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ

ਪੀ. ਐਸ. ਈ. ਬੀ. ਨੇ ਕੀਤੀ 10ਵੀਂ-12ਵੀਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ

ਚੰਡੀਗੜ੍ਹ, 30 ਦਸੰਬਰ 2025 : ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ (Datasheet) ਜਾਰੀ ਕਰ ਦਿੱਤੀ ਹੈ । ਕਦੋਂ ਕਰਵਾਈਆਂ ਜਾਣਗੀਆਂ ਪ੍ਰੀਖਿਆਵਾਂ ਪੰਜਾਬ ਸਿੱਖਿਆ ਬੋਰਡ ਦੇ ਮੁਤਾਬਕ ਪ੍ਰੈਕਟੀਕਲ ਪ੍ਰੀਖਿਆਵਾਂ 2 ਫਰਵਰੀ ਤੋਂ 12...

ਪੰਜਾਬ ਸਰਕਾਰ ਨੇ ਕੀਤੇ ਦੋ ਆਈ. ਪੀ. ਐਸ. ਪੀ. ਪੀ. ਐਸ. ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਸਰਕਾਰ ਨੇ ਕੀਤੇ ਦੋ ਆਈ. ਪੀ. ਐਸ. ਪੀ. ਪੀ. ਐਸ. ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 30 ਦਸੰਬਰ 2025 : ਪੰਜਾਬ ਸਰਕਾਰ (Punjab Government) ਨੇ ਇਕ ਹੁਕਮ ਜਾਰੀ ਕਰਦਿਆਂ ਦੋ ਪੀ. ਪੀ. ਐਸ. /ਆਈ. ਪੀ. ਐਸ. ਅਫ਼ਸਰਾਂ ਦੇ ਤਬਾਦਲੇ (Transfers) ਕੀਤੇ ਹਨ । ਜਿਨ੍ਹਾਂ ਦਾ ਵੇਰਵਾ ਹੇਠ ਲਿਖਿਆ ਹੈ । ਪਹਿਲਾਂ ਵੀ ਕੀਤੇ ਹਨ ਸਰਕਾਰ ਵਲੋਂ ਤਬਾਦਲੇ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਸਮੇਂ ਸਮੇਂ ਸਿਰ...

ਬੰਗਾਲੀ ਅਦਾਕਾਰ ਜੀਤ ਦੇ ਪ੍ਰੋਗਰਾਮ `ਚ ਭਾਜੜ ਕਾਰਨ ਕਈ ਜ਼ਖ਼ਮੀ

ਬੰਗਾਲੀ ਅਦਾਕਾਰ ਜੀਤ ਦੇ ਪ੍ਰੋਗਰਾਮ `ਚ ਭਾਜੜ ਕਾਰਨ ਕਈ ਜ਼ਖ਼ਮੀ

ਕੋਲਕਾਤਾ, 29 ਦਸੰਬਰ 2025 : ਪੱਛਮੀ ਬੰਗਾਲ ਦੇ ਬਾਂਕੁੜਾ ਜਿ਼ਲੇ ਦੇ ਬਿਸ਼ਣੁਪੁਰ ਮੇਲੇ `ਚ ਲੋਕਪ੍ਰਿਯ ਬੰਗਾਲੀ ਅਦਾਕਾਰ ਜੀਤ (Bengali actor Jeet) ਦੇ ਇਕ ਦੌਰਾਨ ਪ੍ਰੋਗਰਾਮ ਵਿਚ ਭਾਜੜ (Crowd in the program) ਵਰਗੀ ਸਥਿਤੀ ਪੈਦਾ ਹੋ ਗਈ, ਜਿਸ ਨਾਲ ਕਈ ਲੋਕ ਜ਼ਖ਼ਮੀ (People injured) ਹੋ ਗਏ । ਪੁਲਸ ਦੇ ਇਕ ਉੱਚ ਅਧਿਕਾਰੀ...

ਮਾਤਾ ਸ੍ਰੀ ਕਾਲੀ ਦੇਵੀ ਮੰਦਰ ਦੇ ਨਵੀਨੀਕਰਨ ਪ੍ਰਾਜੈਕਟਾਂ ਦਾ ਕੰਮ ਤੇਜੀ ਨਾਲ ਜਾਰੀ

ਮਾਤਾ ਸ੍ਰੀ ਕਾਲੀ ਦੇਵੀ ਮੰਦਰ ਦੇ ਨਵੀਨੀਕਰਨ ਪ੍ਰਾਜੈਕਟਾਂ ਦਾ ਕੰਮ ਤੇਜੀ ਨਾਲ ਜਾਰੀ

ਪਟਿਆਲਾ, 29 ਦਸੰਬਰ 2025 : ਪਟਿਆਲਾ ਦੇ ਇਤਿਹਾਸਕ ਮਾਤਾ ਸ੍ਰੀ ਕਾਲੀ ਦੇਵੀ ਮੰਦਰ (Mata Sri Kali Devi Temple) ਦੇ ਨਵੀਨੀਕਰਨ ਲਈ ਸ਼ੁਰੂ ਕੀਤੇ ਗਏ ਪ੍ਰਾਜੈਕਟਾਂ ਉਪਰ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ । ਇਹ ਪ੍ਰਗਟਾਵਾ ਕਰਦਿਆਂ ਮੰਦਰ ਦੀ ਐਡਵਾਇਜਰੀ ਮੈਨੇਜਿੰਗ ਕਮੇਟੀ (Advisory Managing Committee) ਦੇ ਮੈਂਬਰਾਂ ਸੀ. ਏ....

ਸਨੌਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ

ਸਨੌਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ

ਪਟਿਆਲਾ, 29 ਦਸੰਬਰ 2025 : ਸਨੌਰ ਵਿਖੇ ਗੁਰਦੁਆਰਾ ਸਿੰਘ ਸਭਾ (Gurdwara Singh Sabha) ਦੇ ਅਧੀਨ ਪੈਂਦੇ ਖੇਤਰ ਵਿਚ ਇਕ ਖੇੜੇ ਦੀ ਹਦੂਦ ਅੰਦਰ ਚਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Sri Guru Granth Sahib Ji) ਦਾ ਇਕ ਅੰਗ ਫਾੜ ਕੇ ਬੇਅਦਬੀ ਕੀਤੀ ਗਈ । ਪਤਾ ਚਲਿਆ ਤਾਂ ਇਸ ਘਟਨਾ ਕਾਰਨ...

ਬਿਜਲੀ ਕੀਮਤਾਂ `ਚ ਰਾਹਤ ਲਈ ਡਿਊਟੀ ਘਟਾ ਸਕਦਾ ਹੈ ਸੀ. ਈ. ਆਰ. ਸੀ.

ਬਿਜਲੀ ਕੀਮਤਾਂ `ਚ ਰਾਹਤ ਲਈ ਡਿਊਟੀ ਘਟਾ ਸਕਦਾ ਹੈ ਸੀ. ਈ. ਆਰ. ਸੀ.

ਨਵੀਂ ਦਿੱਲੀ, 29 ਦਸੰਬਰ 2025 : ਕੇਂਦਰੀ ਬਿਜਲੀ ਰੈਗੂਲੇਟਰੀ ਕਮਿਸ਼ਨ (Central Electricity Regulatory Commission) ਬਿਜਲੀ ਕਾਰੋਬਾਰ ਐਕਸਚੇਜਾਂ `ਤੇ ਲੱਗਣ ਵਾਲੀ ਲੈਣ-ਦੇਣ ਡਿਊਟੀ ਨੂੰ ਤਰਕਸੰਗਤ ਬਣਾਉਣ `ਤੇ ਵਿਚਾਰ ਕਰ ਰਿਹਾ ਹੈ । ਇਸ ਕਦਮ ਨਾਲ ਸਮੇਂ ਦੇ ਨਾਲ ਬਿਜਲੀ ਖਰੀਦਦਾਰਾਂ ਲਈ ਕੁਲ ਲਾਗਤ `ਚ ਕਮੀ ਆ ਸਕਦੀ ਹੈ ।...

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜਿ਼ਆ ਦਾ ਹੋਇਆ ਦੇਹਾਂਤ

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜਿ਼ਆ ਦੀ ਹਾਲਤ ਗੰਭੀਰ

ਢਾਕਾ, 29 ਦਸੰਬਰ 2025 : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ (Former Prime Minister of Bangladesh) ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ. ਐਨ. ਪੀ.) ਦੀ ਪ੍ਰਧਾਨ ਖਾਲਿਦਾ ਜਿ਼ਆ (Khaleda Zia) ਦੀ ਹਾਲਤ `ਬੇਹੱਦ ਨਾਜ਼ੁਕ’ ਬਣੀ ਹੋਈ ਹੈ । ਉਨ੍ਹਾਂ ਦੇ ਨਿੱਜੀ ਡਾਕਟਰ ਨੇ ਇਹ ਜਾਣਕਾਰੀ ਦਿੱਤੀ । ਕਈ ਸਿਹਤ...