ਬ੍ਰਿਸਬੇਨ, 22 ਅਕਤੂਬਰ 2026 : ਵਿਦੇਸ਼ੀ ਮੁਲਕ ਨਿਊਜ਼ੀਲੈਂਡ (New Zealand) ਵਿਖੇ ਨਗਰ ਕੀਰਤਨ ਰੋਕਣ ਵਾਲੇ ਪਾਦਰੀ ਦਾ ਅੱਜ ਆਸਟ੍ਰੇੇਲੀਆ ਵਲੋਂ ਵੀਜ਼ਾ ਹੀ ਰੱਦ (Visa Cancelled) ਕਰ ਦਿੱਤੇ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਪਾਦਰੀ ਮਿਲੀ ਜਾਣਕਾਰੀ ਅਨੁਸਾਰ ਆਸਟ੍ਰੇੇਲੀਆ (Australia) ਵਲੋਂ ਨਿਊਜ਼਼ੀਲੈਂਡ ਵਿਖੇ ਰਹਿੰਦੇ ਜਿਸ...









