ਅਮਰੀਕਾ `ਚ ਨਰਸਿੰਗ ਹੋਮ `ਚ ਧਮਾਕਾ

ਅਮਰੀਕਾ `ਚ ਨਰਸਿੰਗ ਹੋਮ `ਚ ਧਮਾਕਾ

ਵਾਸਿ਼ਗਟਨ, 25 ਦਸੰਬਰ 2025 : ਅਮਰੀਕਾ ਦੇ ਪੈਨਸਿਲਵੇਨੀਆ (Pennsylvania, USA) ਸੂਬੇ `ਚ ਫਿਲਾਡੇਲਫੀਆ ਨੇੜੇ ਬ੍ਰਿਸਟਲ ਹੈਲਥ ਐਂਡ ਰੀਹੈਬ ਸੈਂਟਰ ਨਾਂ ਦੇ ਨਰਸਿੰਗ ਹੋਮ `ਚ ਮੰਗਲਵਾਰ ਦੁਪਹਿਰ ਨੂੰ ਜ਼ੋਰਦਾਰ ਧਮਾਕਾ (Loud explosion) ਹੋਇਆ । ਧਮਾਕੇ ਕਾਰਨ ਇਮਾਰਤ ਦਾ ਇਕ ਹਿੱਸਾ ਢਹਿ ਗਿਆ, ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ ।...

ਸਲੀਪਰ ਬੱਸ ਨੂੰ ਅੱਗ ਲੱਗਣ ਨਾਲ 10 ਲੋਕਾਂ ਦੀ ਮੌਤ

ਸਲੀਪਰ ਬੱਸ ਨੂੰ ਅੱਗ ਲੱਗਣ ਨਾਲ 10 ਲੋਕਾਂ ਦੀ ਮੌਤ

ਕਰਨਾਟਕ, 25 ਦਸੰਬਰ 2025 : ਬੰਗਲੁਰੂ ਤੋਂ ਗੋਕਰਨ ਜਾ ਰਹੀ ਬਸ (Bus) ਨੂੰ ਕਰਨਾਟਕ(Karnataka) ਦੇ ਚਿੱਤਰਦੁਰਗਾ ਵਿੱਚ ਟੱਕਰ ਤੋਂ ਬਾਅਦ ਅੱਗ ਲੱਗ ਗਈ । ਜਿਸ ਵਿੱਚ ਸਵਾਰ 10 ਤੋਂ ਵੱਧ ਲੋਕ ਜਿਊਂਦੇ ਸੜ ਗਏ । ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਹਿਰੀਯੂਰ ਤਾਲੁਕ ਦੇ ਨੇੜੇ ਐਨ. ਐਚ. 48 `ਤੇ ਵਾਪਰਿਆ । ਬੱਸ ਜੋ ਕਿ ਬੰਗਲੁਰੂ ਤੋਂ...

ਯੂਕੇਨ `ਤੇ 650 ਤੋਂ ਵੱਧ ਡਰੋਨਾਂ ਅਤੇ 36 ਮਿਜ਼ਾਈਲਾਂ ਨਾਲ ਹਮਲਿਆਂ ਵਿਚ 3 ਦੀ ਮੌਤ

ਯੂਕੇਨ `ਤੇ 650 ਤੋਂ ਵੱਧ ਡਰੋਨਾਂ ਅਤੇ 36 ਮਿਜ਼ਾਈਲਾਂ ਨਾਲ ਹਮਲਿਆਂ ਵਿਚ 3 ਦੀ ਮੌਤ

ਕੀਵ, 24 ਦਸੰਬਰ 2025 : ਰੂਸ ਨੇ ਯੂਕੇਨ (Russia Ukraine) ਤੇ 650 ਤੋਂ ਵੱਧ ਡਰੋਨ ਅਤੇ 36 ਮਿਜ਼ਾਈਲਾਂ ਦਾਗੀਆਂ । ਇਹ ਵੱਡਾ ਹਮਲਾ ਰਾਤ ਨੂੰ ਸ਼ੁਰੂ ਹੋਇਆ ਅਤੇ ਮੰਗਲਵਾਰ ਸਵੇਰ ਤੱਕ ਜਾਰੀ ਰਿਹਾ । ਇਸ ਹਮਲੇ (Attacks) ਵਿਚ ਇਕ 4 ਸਾਲ ਦੇ ਬੱਚੇ ਸਮੇਤ 3 ਲੋਕ ਮਾਰੇ ਗਏ । ਬੰਬਾਰੀ ਕਰਕੇ 13 ਯੂਕ੍ਰੇਨੀ ਇਲਾਕਿਆਂ ਵਿਚ ਘਰਾਂ ਅਤੇ...

`ਡੱਬਾ ਟ੍ਰੇਡਿੰਗ` ਅਤੇ ਆਨ-ਲਾਈਨ ਸੱਟੇਬਾਜ਼ੀ `ਚ ਸ਼ਾਮਲ ਗਿਰੋਹ ਨੇ ਕਰੋੜਾਂ ਕਮਾਏ

`ਡੱਬਾ ਟ੍ਰੇਡਿੰਗ` ਅਤੇ ਆਨ-ਲਾਈਨ ਸੱਟੇਬਾਜ਼ੀ `ਚ ਸ਼ਾਮਲ ਗਿਰੋਹ ਨੇ ਕਰੋੜਾਂ ਕਮਾਏ

ਇੰਦੌਰ, 24 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਇੰਦੌਰ ਦੀ ਇਕ ਵਿਸ਼ੇਸ਼ ਅਦਾਲਤ ਨੂੰ ਦੱਸਿਆ ਹੈ ਕਿ ਅੰਤਰਰਾਸ਼ਟਰੀ ਪੱਧਰ `ਤੇ ਗ਼ੈਰ-ਕਾਨੂੰਨੀ ਡੱਬਾ ਟ੍ਰੇਡਿੰਗ (Illegal box trading) (ਸਕਿਓਰਿਟੀਜ਼ ਦਾ ਗ਼ੈਰ-ਕਾਨੂੰਨੀ ਅਤੇ ਅਨਿਯਮਿਤ ਕਾਰੋਬਾਰ) ਅਤੇ ਆਨ-ਲਾਈਨ ਸੱਟੇਬਾਜ਼ੀ...

ਗਾਇਕ ਹਨੀ ਸਿੰਘ ਦਾ ਗੀਤ ਨਾਗਿਨ ਘਿਰਿਆ ਵਿਵਾਦਾਂ ਵਿਚ

ਗਾਇਕ ਹਨੀ ਸਿੰਘ ਦਾ ਗੀਤ ਨਾਗਿਨ ਘਿਰਿਆ ਵਿਵਾਦਾਂ ਵਿਚ

ਚੰਡੀਗੜ, 24 ਦਸੰਬਰ 2025 : ਪੰਜਾਬ ਦੇ ਪ੍ਰਸਿੱਧ ਗਾਇਕ ਤੇ ਰੈਪਰ (Singer and rapper) ਯੋ ਯੋ ਹਨੀ ਸਿੰਘ ਵਲੋਂ ਹਾਲ ਹੀ ਵਿਚ ਜਾਰੀ ਕੀਤਾ ਗਿਆ ਗੀਤ ਨਾਗਿਨ (Song Naagin) ਵਿਵਾਦਾਂ ਵਿਚ ਘਿਰ ਗਿਆ ਹੈ । ਦੱਸਣਯੋਗ ਹੈ ਕਿ ਇਸ ਗਾਣੇ ਨੂੰ ਅਸ਼ਲੀਲ (The song is obscene) ਦੱਸਿਆ ਜਾ ਰਿਹਾ ਹੈ । ਕਿਸ ਨੇ ਕੀਤੀ ਹੈ ਸਿ਼ਕਾਇਤ ਹਨੀ...

ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੇ ਸ਼ੋਅ ਵਿਚ ਭੀੜ ਹੋਈ ਬੇਕਾਬੂ

ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੇ ਸ਼ੋਅ ਵਿਚ ਭੀੜ ਹੋਈ ਬੇਕਾਬੂ

ਉਤਰਾਖੰਡ, 24 ਦਸੰਬਰ 2025 : ਪੰਜਾਬ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ (Singer and actor) ਪਰਮੀਸ਼ ਵਰਮਾ ਦੇ ਨੈਨੀਤਾਲ ਵਿੰਟਰ ਕਾਰਨੀਵਾਲ (Nainital Winter Carnival) ਵਿਚ ਪਹੁੰਚੀ ਦਰਸ਼ਕਾਂ ਦੀ ਭੀੜ ਅਚਾਨਕ ਬੇਕਾਬੂ ਹੋ ਗਈ । ਪਰਮੀਸ਼ ਵਰਮਾ ਨੂੰ ਸਟੇਜ਼ ਤੇ ਦੇਖਦਿਆਂ ਹੀ ਭੀੜ ਭੱਜੀ ਸਟੇਜ਼ ਵੱਲ ਪਰਮੀਸ਼ ਵਰਮਾ (Parmish...

ਪਾਕਿਸਤਾਨ ਦਾਖਲ ਹੋਏ ਪੰਜਾਬੀ ਨੌਜਵਾਨ ਨੂੰ ਪਾਕਿਸਤਾਨੀ ਰੇਂਜਰਸ ਨੇ ਕੀਤਾ ਗ੍ਰਿਫ਼ਤਾਰ

ਪਾਕਿਸਤਾਨ ਦਾਖਲ ਹੋਏ ਪੰਜਾਬੀ ਨੌਜਵਾਨ ਨੂੰ ਪਾਕਿਸਤਾਨੀ ਰੇਂਜਰਸ ਨੇ ਕੀਤਾ ਗ੍ਰਿਫ਼ਤਾਰ

ਜਲੰਧਰ, 24 ਦਸੰਬਰ 2025 : ਪੰਜਾਬ ਦੇ ਜਿ਼ਲਾ ਜਲੰਧਰ ਦੇ ਖੇਤਰ ਸ਼ਾਹਕੋਟ ਦੇ ਭੋਏਪੁਰ ਪਿੰਡ (Bhoypur village of Shahkot) ਦੇ ਵਸਨੀਕ ਇਕ ਭਾਰਤੀ (ਪੰਜਾਬੀ) ਨੌਜਵਾਨ ਨੂੰ ਪਾਕਿਸਤਾਨ ਵਿਚ ਦਾਖਲ (Entering Pakistan) ਹੋਣ ਤੇ ਪਾਕਿਸਤਾਨੀ ਰੇਂਜਰਸ ਨੇ ਕਾਬੂ ਕਰ ਲਿਆ ਹੈ । ਕੌਣ ਹੈ ਇਹ ਨੌਜਵਾਨ ਪੰਜਾਬ ਦੇ ਜਲੰਧਰ ਜਿ਼ਲ੍ਹੇ ਦੇ...

ਚੀਨੀ ਨਾਗਰਿਕ ਨੂੰ ਦੇਸ਼ ਨਿਕਾਲਾ ਨਹੀਂ ਦੇਵੇਗਾ ਅਮਰੀਕਾ

ਚੀਨੀ ਨਾਗਰਿਕ ਨੂੰ ਦੇਸ਼ ਨਿਕਾਲਾ ਨਹੀਂ ਦੇਵੇਗਾ ਅਮਰੀਕਾ

ਵਾਸਿ਼ੰਗਟਨ, 24 ਦਸੰਬਰ 2025 : ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (US Department of Homeland Security) (ਡੀ. ਐੱਚ. ਐੱਸ.) ਨੇ ਉਸ ਚੀਨੀ ਨਾਗਰਿਕ ਨੂੰ ਦੇਸ਼ ਨਿਕਾਲਾ (Deportation) ਦੇਣ ਦੀ ਆਪਣੀ ਯੋਜਨਾ ਵਾਪਸ ਲੈ ਲਈ ਹੈ, ਜੋ ਗੈਰ-ਕਾਨੂੰਨੀ ਤੌਰ `ਤੇ ਦੇਸ਼ ਵਿਚ ਦਾਖਲ ਹੋਇਆ ਸੀ । ਦੋ ਮਨੁੱਖੀ ਅਧਿਕਾਰ ਕਾਰਕੁੰਨਾਂ (Human...

ਪਾਕਿਸਤਾਨ ਸਰਕਾਰ ਨੇ ਇਮਰਾਨ ਸਮਰਥਕ ਸਿੱਖ ਨੇਤਾਵਾਂ ਨੂੰ ਚੁੱਪ-ਚਾਪ ਕੀਤਾ ਕੈਦ

ਪਾਕਿਸਤਾਨ ਸਰਕਾਰ ਨੇ ਇਮਰਾਨ ਸਮਰਥਕ ਸਿੱਖ ਨੇਤਾਵਾਂ ਨੂੰ ਚੁੱਪ-ਚਾਪ ਕੀਤਾ ਕੈਦ

ਗੁਰਦਾਸਪੁਰ, ਲਾਹੌਰ, 24 ਦਸੰਬਰ 2025 : ਪਾਕਿਸਤਾਨ ਸਰਕਾਰ (Government of Pakistan) ਨੇ ਪਹਿਲਾਂ ਸਿੱਖ ਆਗੂਆਂ ਨੂੰ ਚੁੱਪ-ਚਾਪ ਗ੍ਰਿਫ਼ਤਾਰ ਕੀਤਾ ਅਤੇ ਹੁਣ ਅੱਤਵਾਦੀ ਸੰਗਠਨਾਂ (Terrorist organizations) ਨਾਲ ਉਨ੍ਹਾਂ ਦੇ ਸਬੰਧ ਦੱਸ ਕੇ ਪਾਕਿਸਤਾਨ ਵਿਚ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜਿ਼ਸ਼ ਰਚ ਰਹੀ ਹੈ । ਪਾਕਿਸਤਾਨ ਦੇ...

ਹਾਈਕੋਰਟ ਨੇ ਸਾਬਕਾ ਆਈ. ਜੀ. ਨੂੰ ਉਮਰ ਕੈਦ ਦੀ ਮਿਲੀ ਸਜ਼ਾ ਨੂੰ ਕੀਤਾ ਸਸਪੈਂਡ

ਹਾਈਕੋਰਟ ਨੇ ਸਾਬਕਾ ਆਈ. ਜੀ. ਨੂੰ ਉਮਰ ਕੈਦ ਦੀ ਮਿਲੀ ਸਜ਼ਾ ਨੂੰ ਕੀਤਾ ਸਸਪੈਂਡ

ਚੰਡੀਗੜ੍ਹ, 23 ਦਸੰਬਰ 2025 : ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਨੇ ਸਾਬਕਾ ਆਈ. ਜੀ. ਜ਼ਹੂਰ ਹੈਦਰ ਜ਼ੈਦੀ ਨੂੰ ਸੀ. ਬੀ. ਆਈ. ਅਦਾਲਤ ਵਲੋਂ ਸੁਣਾਈ ਗਈ ਉਮਰ ਕੈਦ (Life imprisonment) ਦੀ ਸਜ਼ਾ ਨੂੰ ਮੁਅਤਲ (Suspended) ਕਰ ਦਿੱਤਾ ਹੈ । ਕੀ ਤੇ ਕਦੋਂ ਦਾ ਸੀ ਮਾਮਲਾ ਸਾਲ 2017 ਵਿੱਚ ਸ਼ਿਮਲਾ...