Patiala Help Club Logo
Patiala Help Club PunjabPatiala Help Club LogoPatiala Help Club Punjab
Patiala Help Club LogoPatiala Help Club Punjab

ਅਮਰੀਕੀ ਅਦਾਲਤ ਨੇ ਗੌਤਮ ਅਡਾਨੀ ਖਿਲਾਫ਼ ਚੱਲ ਰਹੇ ਮਾਮਲੇ ਨੂੰ ਕੀਤਾ ਰੱਦ

ਅਮਰੀਕੀ ਅਦਾਲਤ ਨੇ ਗੌਤਮ ਅਡਾਨੀ ਖਿਲਾਫ਼ ਚੱਲ ਰਹੇ ਮਾਮਲੇ ਨੂੰ ਕੀਤਾ ਰੱਦ

ਨਿਊਯਾਰਕ, 11 ਅਗਸਤ 2026 : ਅਮਰੀਕਾ (America) ਵਿਖੇ ਗੌਤਮ ਅਡਾਨੀ ਖਿਲਾਫ਼ ਰਿਸ਼ਵਖੋਰੀ ਅਤੇ ਧੋਖਾਧੜੀ (Bribery and fraud) ਦੇ ਚੱਲ ਰਹੇ ਮਾਮਲੇ ਨੂੰ ਅਮਰੀਕੀ ਅਦਾਲਤ (American court) ਵਲੋਂ ਰੱਦ ਕਰ ਦਿੱਤੇ ਜਾਣ ਦਾ ਸਮਾਚਾਰ ਹੈ । ਕੀ ਮਾਮਲਾ ਚੱਲ ਰਿਹਾ ਸੀ ਅਡਾਨੀ ਵਿਰੁੱਧ ਮਿਲੀ ਜਾਣਕਾਰੀ ਅਨੁਸਾਰ ਅਮਰੀਕੀ ਅਦਾਲਤ ਵਲੋਂ ਜੋ...

ਗੰਨ ਪੁਆਇੰਟ `ਤੇ ਮਹਿਲਾ ਡਾਕਟਰ ਕੋਲੋਂ ਲੁਟੇਰਿਆਂ ਨੇ ਲੁੱਟੇ ਗਹਿਣੇ

ਗੰਨ ਪੁਆਇੰਟ `ਤੇ ਮਹਿਲਾ ਡਾਕਟਰ ਕੋਲੋਂ ਲੁਟੇਰਿਆਂ ਨੇ ਲੁੱਟੇ ਗਹਿਣੇ

ਨਕੋਦਰ, 11 ਅਗਸਤ 2026 : ਨਕੋਦਰ (Nakodar) `ਚ ਦਿਨ-ਦਿਹਾੜੇ ਬੇਖੌਫ਼ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਨਵੀਂ ਦਾਣਾ ਮੰਡੀ ਨੇੜੇ ਗੰਨ ਪੁਆਇੰਟ (Gunpoint) `ਤੇ ਮਹਿਲਾ ਡਾਕਟਰ ਤੋਂ ਸੋਨੇ ਦੇ ਗਹਿਣੇ ਲੁੱਟ ਲਏ । ਕਿਵੇਂ ਵਾਪਰਿਆ ਘਟਨਾਕ੍ਰਮ ਜਾਣਕਾਰੀ ਅਨੁਸਾਰ ਜਲੰਧਰ ਦੇ ਇਕ ਨਿੱਜੀ ਹਸਪਤਾਲ `ਚ ਤਾਇਨਾਤ ਮਹਿਲਾ ਡਾਕਟਰ (Female...

ਮੁਅੱਤਲ ਡੀ. ਆਈ. ਜੀ. ਭੁੱਲਰ ਦੀ ਜ਼ਮਾਨਤ ਅਰਜ਼ੀ ਹਾਈ ਕੋਰਟ ਵੱਲੋਂ ਖਾਰਜ

ਮੁਅੱਤਲ ਡੀ. ਆਈ. ਜੀ. ਭੁੱਲਰ ਦੀ ਜ਼ਮਾਨਤ ਅਰਜ਼ੀ ਹਾਈ ਕੋਰਟ ਵੱਲੋਂ ਖਾਰਜ

ਚੰਡੀਗੜ੍ਹ, 11 ਅਗਸਤ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਲੋਂ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ (Harcharan Singh Bhullar) ਦੀ ਜ਼ਮਾਨਤ ਖਾਰਜ (Bail denied) ਕਰ ਦਿੱਤੇ ਜਾਣ ਦਾ ਸਮਾਚਾਰ ਹੈ । ਪਿਛਲੀ ਪੇਸ਼ੀ 'ਤੇ ਅਦਾਲਤ ਨੇ ਰੱਖ ਲਿਆ ਸੀ ਫ਼ੈਸਲਾ ਸੁਰੱਖਿਅਤ ਅਦਾਲਤ ਨੇ ਪਿਛਲੇ ਬੁੱਧਵਾਰ ਨੂੰ ਇਸ...

ਸਪਾ ਸੈਂਟਰ ਦੀ ਆੜ੍ਹ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਹੋਇਆ ਪਰਦਾਫਾਸ਼

ਸਪਾ ਸੈਂਟਰ ਦੀ ਆੜ੍ਹ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਹੋਇਆ ਪਰਦਾਫਾਸ਼

ਫਿਰੋਜ਼ਪੁਰ, 11 ਅਗਸਤ 2026 : ਪੰਜਾਬ ਦੇ ਜਿਲਾ ਫਿਰੋਜ਼ਪੁਰ (Ferozepur) ਵਿਖੇ ਸਪਾ ਸੈਂਟਰ ਦੀ ਆੜ੍ਹ ਵਿਚ ਚੱਲ ਰਹੇ ਇੰਟਰਨੈਸ਼ਨਲ ਦੇਹ ਵਪਾਰ (International sex trade) ਦਾ ਪੰਜਾਬ ਪੁਲਸ ਵਲੋਂ ਪਰਦਾਫਾਸ਼ ਕੀਤਾ ਗਿਆ ਹੈ । ਕਿਸ ਕਿਸ ਨੂੰ ਕੀਤਾ ਗਿਆ ਹੈ ਮੌਕੇ ਤੋਂ ਗ੍ਰਿਫ਼ਤਾਰ ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੀ ਹਾਊਸਿੰਗ...

ਚੰਡੀਗੜ੍ਹ ਵਿਖੇ ਚਾਰ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਚੰਡੀਗੜ੍ਹ ਵਿਖੇ ਚਾਰ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਚੰਡੀਗੜ੍ਹ, 11 ਅਗਸਤ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਇੱਕੋ ਸਮੇਂ ਚਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ (bomb threats) ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਹੜੇ ਕਿਹੜੇ ਸਕੂਲਾਂ ਨੂੰ ਦਿੱਤੀ ਗਈ ਹੈ ਧਮਕੀ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਖੇ ਜੋ ਇੱਕੋ ਸਮੇਂ ਦੌਰਾਨ ਚਾਰ...

ਮਹਿਲਾ ਸਸ਼ਕਤੀਕਰਨ ਸਬੰਧੀ ਮਤਾ ਵਿਧਾਨ ਸਭਾ ਵਿਚ ਸਰਬ-ਸੰਮਤੀ ਨਾਲ ਪਾਸ

ਮਹਿਲਾ ਸਸ਼ਕਤੀਕਰਨ ਸਬੰਧੀ ਮਤਾ ਵਿਧਾਨ ਸਭਾ ਵਿਚ ਸਰਬ-ਸੰਮਤੀ ਨਾਲ ਪਾਸ

ਚੰਡੀਗੜ੍ਹ, 11 ਅਗਸਤ 2026 : ਪੰਜਾਬ ਵਿਧਾਨ ਸਭਾ (Punjab Legislative Assembly) ਵਿਚ ਬੀਤੇ ਦਿਨੀਂ ਸੈਸ਼ਨ ਦੇ ਦੌਰਾਨ ਪੇਸ਼ ਕੀਤਾ ਗਿਆ ਮਹਿਲਾ ਸਸ਼ਕਤੀਕਰਨ (Women empowerment) ਸਬੰਧੀ ਮਤਾ ਸਰਬ-ਸੰਮਤੀ ਨਾਲ ਪਾਸ ਕਰ ਦਿੱਤਾ ਗਿਆ । ਕਿਸ ਨੇ ਪੇਸ਼ ਕੀਤਾ ਸੀ ਮਤਾ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜੋ ਵਿਧਾਨ ਸਭਾ ਵਿਚ...

ਮੁੱਖ ਮੰਤਰੀ ਪੰਜਾਬ ਨੇ ਕੀਤੀ ਭਾਰਤੀ ਫੌਜ ਦੇ ਮੁਖੀ ਨਾਲ ਮੀਟਿੰਗ

ਮੁੱਖ ਮੰਤਰੀ ਪੰਜਾਬ ਨੇ ਕੀਤੀ ਭਾਰਤੀ ਫੌਜ ਦੇ ਮੁਖੀ ਨਾਲ ਮੀਟਿੰਗ

ਚੰਡੀਗੜ੍ਹ, 11 ਅਗਸਤ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਵਲੋਂ ਬੀਤੇ ਦਿਨੀਂ ਭਾਰਤ ਫੌਜ ਦੇ ਮੁਖੀ ਧੀਰਜ ਸੇਠ ਨਾਲ ਇਕ ਮੀਟਿੰਗ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਮੁੱਖ ਮੁੱਦਾ ਰਿਹਾ ਮੀਟਿੰਗ ਵਿਚ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ...

ਪੰਜਾਬੀ ਮੂਲ ਦੇ ਨੌਜਵਾਨ ਦੀ ਕੈਨੇਡਾ ਵਿਚ ਕੈਨੇਡੀਅਨ ਵਿਅਕਤੀ ਨੇ ਕੀਤੀ ਕੁੱਟਮਾਰ

ਪੰਜਾਬੀ ਮੂਲ ਦੇ ਨੌਜਵਾਨ ਦੀ ਕੈਨੇਡਾ ਵਿਚ ਕੈਨੇਡੀਅਨ ਵਿਅਕਤੀ ਨੇ ਕੀਤੀ ਕੁੱਟਮਾਰ

ਐਡਮੰਟਨ, 11 ਅਗਸਤ 2026 : ਕੈਨੇਡਾ (Canada) ਵਿਖੇ ਪੰਜਾਬੀ ਮੂਲ ਦੇ ਇਕ ਪੰਜਾਬੀ ਨੌਜਵਾਨ ਦੀ ਇਕ ਕੈਨੇਡੀਅਨ ਵਲੋਂ ਕੁਟਮਾਰ (Beaten) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੁੱਟਮਾਰ ਤੋਂ ਬਾਅਦ ਕਿੰਨਾਂ ਹੀ ਸਮਾਂ ਤੜਪਦਾ ਰਿਹਾ ਫਰਸ਼ 'ਤੇ ਪਿਆ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਐਡਮੰਟਨ...

ਗੱਡੀ ਅੱਗੇ ਪਿੱਛੇ ਕਰਨ ‘ਤੇ ਹੋਈ ਬਹਿਸ ਦੌਰਾਨ ਨੌਜਵਾਨ ਦਾ ਹੋਇਆ ਕਤਲ

ਗੱਡੀ ਅੱਗੇ ਪਿੱਛੇ ਕਰਨ ‘ਤੇ ਹੋਈ ਬਹਿਸ ਦੌਰਾਨ ਨੌਜਵਾਨ ਦਾ ਹੋਇਆ ਕਤਲ

ਸਨੌਰ, 11 ਅਗਸਤ 2026 : ਪਟਿਆਲਾ ਦੇ ਨੇੜਲੇ ਕਸਬਾ ਸਨੌਰ (Sanur) ਵਿਖੇ ਬੀਤੇ ਦਿਨੀਂ ਗੱਡੀ ਅੱਗੇ ਪਿੱਛੇ ਕਰਨ ਨੂੰ ਲੈ ਕੇ ਹੋਈ ਬਹਿਸਬਾਜੀ ਦੌਰਾਨ ਦੋ ਵਿਅਕਤੀਆਂ ਵਲੋਂ ਇਕ ਵਿਅਕਤੀ ਦਾ ਕਤਲ (Murder) ਕਰ ਦਿੱਤਾ ਗਿਆ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਸਨੌਰ ਦੀ ਖਾਲਸਾ ਕਾਲੋਨੀ ਵਿਖੇ ਜੋ ਬੀਤੀ ਸ਼ਾਮ ਗੱਡੀ ਅੱਗੇ ਪਿੱਛੇ ਕਰਨ...

ਗੈਰ-ਕਾਨੂੰਨੀ ਹਥਿਆਰਾਂ ਦੇ ਨੈਟਵਰਕ ਦਾ ਅੰਮ੍ਰਿਤਸਰ ਪੁਲਸ ਨੇ ਕੀਤਾ ਪਰਦਾਫਾਸ਼

ਗੈਰ-ਕਾਨੂੰਨੀ ਹਥਿਆਰਾਂ ਦੇ ਨੈਟਵਰਕ ਦਾ ਅੰਮ੍ਰਿਤਸਰ ਪੁਲਸ ਨੇ ਕੀਤਾ ਪਰਦਾਫਾਸ਼

ਅੰਮ੍ਰਿਤਸਰ, 10 ਅਗਸਤ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਵਲੋਂ ਗੈਰ-ਕਾਨੂੰਨੀ ਹਥਿਆਰਾਂ (Illegal weapons) ਦੇ ਨੈਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ । ਕਿੰਨੇ ਵਿਅਕਤੀਆਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ (Amritsar...

ਜੀਰਕਪੁਰ ਵਿਖੇ ਨਾਬਾਲਗ ਵਿਦਿਆਰਥਣ ਨਾਲ ਹੋਇਆ ਦੋ ਵਾਰ ਜਬਰ ਜਨਾਹ

ਜੀਰਕਪੁਰ ਵਿਖੇ ਨਾਬਾਲਗ ਵਿਦਿਆਰਥਣ ਨਾਲ ਹੋਇਆ ਦੋ ਵਾਰ ਜਬਰ ਜਨਾਹ

ਜ਼ੀਰਕਪੁਰ, 10 ਅਗਸਤ 2026 : ਪੰਜਾਬ ਦੇ ਜਿਲਾ ਮੋਹਾਲੀ ਅਧੀਨ ਆਉਂਦੇ ਸ਼ਹਿਰ ਜੀਰਕਪੁਰ (Zirakpur) ਦੇ ਬਲਟਾਣਾ ਵਿਖੇ ਨਾਬਾਲਗ ਵਿਦਿਆਰਣ ਨਾਲ ਦੋ ਵਾਰ ਜਬਰ ਜਨਾਹ (Rape) ਕੀਤਾ ਗਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਇਕ ਨਾਬਾਲਗ ਸਕੂਲੀ ਵਿਦਿਆਰਥਣ (Minor schoolgirl)  ਜੋ ਕਿ 6 ਅਗਸਤ ਨੂੰ ਜਦੋਂ ਸਕੂਲ ਜਾ ਰਹੀ...

ਇੰਗਲੈਂਡ ਵਨ ਡੇ ਕੱਪ ਵਿਚ ਟੋਬੀ ਐਲਬਰਟ ਨੇ ਜੜੇ 6 ਛੱਕੇ

ਇੰਗਲੈਂਡ ਵਨ ਡੇ ਕੱਪ ਵਿਚ ਟੋਬੀ ਐਲਬਰਟ ਨੇ ਜੜੇ 6 ਛੱਕੇ

ਨਵੀਂ ਦਿੱਲੀ, 10 ਅਗਸਤ 2026 : ਇੰਗਲੈਂਡ ਵਨ ਡੇ ਕੱਪ (England One Day Cup) ‘ਚ ਹੈਂਪਸ਼ਾਇਰ ਦੇ 24 ਸਾਲਾ ਬੱਲੇਬਾਜ਼ ਟੋਬੀ ਐਲਬਰਟ ਵਲੋਂ ਲਗਾਤਾਰ ਛੇ ਗੇਂਦਾਂ ‘ਚ ਛੇ ਛੱਕੇ ਜੜ ਦਿੱਤੇ ਗਏ ਹਨ । ਪਹਿਲਾਂ ਇਕ ਓਵਰ ਵਿਚ ਦੋ ਤੇ ਫਿਰ ਅਗਲੇ ਓਵਰ ਵਿਚ ਚਾਰ ਛੱਕੇ ਮਾਰ ਗਏ ਟੋਬੀ ਐਲਬਰਟ (Toby Albert) ਨੇ ਆਪਣੇ ਪਹਿਲੇ ਓਵਰ ‘ਚ ਦੋ...

ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਕਰਵਾਏ ਲੱਖਾਂ ਕੈਸ਼ਲੈੱਸ ਇਲਾਜ ਮੁਹੱਈਆ

ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਕਰਵਾਏ ਲੱਖਾਂ ਕੈਸ਼ਲੈੱਸ ਇਲਾਜ ਮੁਹੱਈਆ

ਚੰਡੀਗੜ੍ਹ, 10 ਅਗਸਤ 2026 : ਮੁੱਖ ਮੰਤਰੀ ਸਿਹਤ ਯੋਜਨਾ (Chief Minister's Health Scheme) ਤਹਿਤ ਸਿਖਰਲੀਆਂ ਪ੍ਰਕਿਰਿਆਵਾਂ ਅਧੀਨ ਕਰੋੜਾਂ ਦੀ ਲਾਗਤ ਨਾਲ ਲੱਖਾਂ ਕੈਸ਼ਲੈਸ ਇਲਾਜ ਮੁਹੱਈਆ ਕਰਵਾਏ ਗਏ ਹਨ । ਮਹਿੰਗੇ ਡਾਕਟਰੀ ਇਲਾਜ ਖਰਚ ਦੀ ਚਿੰਤਾ ਤੋਂ ਮੁਕਤ ਕਰ ਰਹੀ ਹੈ ਮੁੱਖ ਮੰਤਰੀ ਸਿਹਤ ਯੋਜਨਾ ਗੰਭੀਰ ਬੀਮਾਰੀ ਸਿਰਫ਼ ਮਰੀਜ਼ ਦੀ...

ਗੈਂਗਸਟਰਾਂ ‘ਤੇ ਵਾਰ ਦੇ 201ਵੇਂ ਦਿਨ 597 ਥਾਈਂ ਛਾਪੇਮਾਰੀ ਕਰਕੇ 299 ਕੀਤੇ ਗ੍ਰਿਫ਼ਤਾਰ

ਗੈਂਗਸਟਰਾਂ ‘ਤੇ ਵਾਰ ਦੇ 201ਵੇਂ ਦਿਨ 597 ਥਾਈਂ ਛਾਪੇਮਾਰੀ ਕਰਕੇ 299 ਕੀਤੇ ਗ੍ਰਿਫ਼ਤਾਰ

ਚੰਡੀਗੜ੍ਹ, 10 ਅਗਸਤ 2026 : ’ਗੈਂਗਸਟਰਾਂ ਤੇ ਵਾਰ’ ਮੁਹਿੰਮ ('War on gangsters' campaign) ਦੇ 201ਵੇਂ ਦਿਨ ਪੰਜਾਬ ਪੁਲਸ ਵਲੋਂ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅਤੇ ਮੈਪ ਕੀਤੇ 597 ਟਿਕਾਣਿਆਂ ’ਤੇ ਛਾਪੇਮਾਰੀ (Raid) ਕੀਤੀ । ਮੁਹਿੰਮ ਤਹਿਤ ਕਿੰਨੇ ਵਿਅਕਤੀਆਂ ਤੇ ਕੀਤੀ ਗਈ ਇਤਿਆਤੀ ਕਾਰਵਾਈ ਮਿਲੀ ਜਾਣਕਾਰੀ ਅਨੁਸਾਰ...

ਵਿਦੇਸ਼ੋਂ ਪਰਤੇੇ ਨੌਜਵਾਨ ਦੀ ਪੈਸੇ ਮੰਗਣ ‘ਤੇ ਏਜੰਟ ਨੇ ਕੀਤੀ ਕੁੱਟਮਾਰ

ਵਿਦੇਸ਼ੋਂ ਪਰਤੇੇ ਨੌਜਵਾਨ ਦੀ ਪੈਸੇ ਮੰਗਣ ‘ਤੇ ਏਜੰਟ ਨੇ ਕੀਤੀ ਕੁੱਟਮਾਰ

ਜ਼ੀਰਕਪੁਰ, 10 ਅਗਸਤ 2026 : ਪੰਜਾਬ ਦੇ ਜਿਲਾ ਮੋਹਾਲੀ ਅਧੀਨ ਆਉਂਦੇ ਸ਼ਹਿਰ ਜੀਰਕਪੁਰ (Zirakpur) ਦੇ ਢਕੌਲੀ ਵਿਖੇ ਵਿਦੇਸ਼ ਪਰਤੇ ਨੌਜਵਾਨ ਵਲੋਂ ਪੈਸੇ ਮੰਗਣ 'ਤੇ ਕੁੱਟਮਾਰ (Beating) ਕੀਤੇ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਵਿਅਕਤੀ ਜਿਸਨੇ ਕੀਤੀ ਨੌਜਵਾਨ ਦੀ ਕੁੱਟਮਾਰ ਮਿਲੀ ਜਾਣਕਾਰੀ ਅਨੁਸਾਰ ਰੂਸ ਗਏ ਨੌਜਵਾਨ ਜਿਸਨੂੰ ਉਸ ਨਾਲ...

ਕਾਰ-ਮੋਟਰਸਾਈਕਲ ਸੜਕ ਹਾਦਸੇ ਵਿਚ ਹੋਈ ਮੋਟਰਸਾਈਕਲ ਚਾਲਕ ਦੀ ਮੌਤ

ਕਾਰ-ਮੋਟਰਸਾਈਕਲ ਸੜਕ ਹਾਦਸੇ ਵਿਚ ਹੋਈ ਮੋਟਰਸਾਈਕਲ ਚਾਲਕ ਦੀ ਮੌਤ

ਸੰਗਰੂਰ, 10 ਅਗਸਤ 2026 : ਪੰਜਾਬ ਦੇ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ (Chandigarh Bathinda National Highway) 'ਤੇ ਇਕ ਕਾਰ ਵਲੋਂ ਮੋਟਰਸਾਈਕਲ ਚਾਲਕ ਨੂੰ ਟੱਕਰ ਮਾਰ ਕੇ ਮੌਤ (Death) ਦੇ ਘਾਟ ਉਤਾਰ ਦਿੱਤਾ ਗਿਆ ਹੈ । ਕੌਣ ਹੈ ਇਹ ਮੋਟਰਸਾਈਕਲ ਚਾਲਕ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਚੰਡੀਗੜ੍ਹ-ਬਠਿੰਡਾ...

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਲਿਖਿਆ ਪੱਤਰ

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਲਿਖਿਆ ਪੱਤਰ

ਚੰਡੀਗੜ੍ਹ, 10 ਅਗਸਤ 2026 : ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ (Rajya Sabha member) ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਪ੍ਰਧਾਨ ਮੰਤਰੀ (Prime Minister) ਨਰੇਂਦਰ ਮੋਦੀ ਨੂੰ ਇਕ ਪੱਤਰ (Letter) ਲਿਖਿਆ ਗਿਆ ਹੈ । ਕੀ ਲਿਖਿਆ ਗਿਆ ਹੈ ਪੱਤਰ ਵਿਚ ਮਿਲੀ ਜਾਣਕਾਰੀ ਅਨੁਸਾਰ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ...

ਪਿੰਡ ਮੌਲੀ ਵਿਖੇ ਹੋਈ ਇਕ ਬਜੁਰਗ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿਚ ਮੌਤ

ਪਿੰਡ ਮੌਲੀ ਵਿਖੇ ਹੋਈ ਇਕ ਬਜੁਰਗ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿਚ ਮੌਤ

ਫਗਵਾੜਾ, 10 ਅਗਸਤ 2026 : ਪੰਜਾਬ ਦੇ ਸ਼ਹਿਰ ਫਗਵਾੜਾ (Phagwara) ਦੇ ਨੇੜਲੇ ਪਿੰਡ ਮੌਲੀ ਵਿਖੇ ਬੀਤੀ ਰਾਤ ਇਕ ਬਜ਼ੁਰਗ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿਚ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਪਿੰਡ ਮੌਲੀ (Village Mauli) ਵਿਖੇ ਜੋ ਬੀਤੀ ਦੇਰ ਰਾਤ ਇਕ 60-62 ਸਾਲ...

ਮੋਬਾਇਲ ਫੋਨ ਚਲਾਉਣ ਤੋਂ ਝਿੜਕਣ ‘ਤੇ ਬੱਚੀ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

ਮੋਬਾਇਲ ਫੋਨ ਚਲਾਉਣ ਤੋਂ ਝਿੜਕਣ ‘ਤੇ ਬੱਚੀ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

ਹਿਮਾਚਲ ਪ੍ਰਦੇਸ, 10 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਉਪ-ਮੰਡਲ ਧਰਮਪੁਰ ਵਿਖੇ ਮੋਬਾਇਲ ਫੋਨ ਚਲਾਉਣ ਤੋਂ ਰੋਕਣ 'ਤੇ ਬੱਚੀ ਨੇ ਫਾਹਾ ਲਗਾ ਕੇ ਖੁਦਕੁਸ਼ੀ (Suicide) ਕਰ ਲਈ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਲੰਘੇ ਸ਼ਨੀਵਾਰ ਦੁਪਹਿਰ ਤੇ ਸ਼ਾਮ ਦੇ ਸਮੇਂ ਜਦੋਂ 11...

ਆਸਟ੍ਰੇਲੀਆ ਵਿਖੇ ਸੜਕ ਹਾਦਸੇ ਵਿਚ ਹੋਈ ਪੰਜਾਬੀ ਮੂਲ ਦੇ ਨੌਜਵਾਨ ਦੀ ਮੌਤ

ਆਸਟ੍ਰੇਲੀਆ ਵਿਖੇ ਸੜਕ ਹਾਦਸੇ ਵਿਚ ਹੋਈ ਪੰਜਾਬੀ ਮੂਲ ਦੇ ਨੌਜਵਾਨ ਦੀ ਮੌਤ

ਆਸਟ੍ਰੇਲੀਆ, 10 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਪੰਜਾਬ ਦੇ ਵਸਨੀਕ ਪੰਜਾਬੀ ਮੂਲ ਦੇ ਇਕ ਵਿਅਕਤੀ ਦੀ ਆਸਟ੍ਰੇਲੀਆ (Australia) ਵਿਖੇ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ । ਕੌਣ ਹੈ ਇਹ ਪੰਜਾਬੀ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦੇ ਮੈਲਬੋਰਨ (Melbourne) ਵਿਖੇ ਜੋ ਇਕ ਭਿਆਨਕ ਸੜਕ ਹਾਦਸੇ (Road accidents) ਵਿਚ...

Advertisement

ਅਮਰੀਕਾ ਘੁੰਮਣ ਗਏ ਪੰਜਾਬੀ ਨੌਜਵਾਨ ਦੀ ਹੇਠਾਂ ਡਿੱਗਣ ਕਾਰਨ ਹੋਈ ਮੌਤ

ਅਮਰੀਕਾ ਘੁੰਮਣ ਗਏ ਪੰਜਾਬੀ ਨੌਜਵਾਨ ਦੀ ਹੇਠਾਂ ਡਿੱਗਣ ਕਾਰਨ ਹੋਈ ਮੌਤ

ਅਮਰੀਕਾ, 19 ਜੂਨ 2026 : ਪੰਜਾਬ ਦੇ ਜਿਲਾ ਪਠਾਨਕੋਟ (Pathankot) ਦੇ ਵਸਨੀਕ ਪੰਜਾਬੀ ਨੌਜਵਾਨ ਦੀ ਅਮਰੀਕਾ ਘੁੰਮਣ ਵੇਲੇ ਘੋੜੇ ਵਾਲੀ ਗੱਡੀ ਤੋਂ ਹੇਠਾਂ ਡਿੱਗਣ (Falling down) ਕਾਰਨ ਮੌਤ ਹੋ ਗਈ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਪਠਾਨਕੋਟ ਦੇ ਰਹਿਣ ਵਾਲੇ ਜਿਸ 18 ਕੁ ਸਾਲਾਂ ਦੇ ਨੌਜਵਾਨ ਦੀ ਅਮਰੀਕਾ...

ਪੰਜਾਬੀ ਨੌਜਵਾਨ ਨੇ ਮਾਂ-ਬਾਪ ਤੇ ਨਾਨੀ ਨੂੰ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ

ਪੰਜਾਬੀ ਨੌਜਵਾਨ ਨੇ ਮਾਂ-ਬਾਪ ਤੇ ਨਾਨੀ ਨੂੰ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ

ਅਮਰੀਕਾ, 19 ਜੂਨ 2026 : ਅਮਰੀਕਾ (America) ਦੇਸ਼ ਦੇ ਸੂਬੇ ਟੈਕਸਸ ਦੇ ਸ਼ਹਿਰ ਐਲਟੋਨ ਵਿਖੇ ਇਕ ਪੰਜਾਬੀ ਨੌਜਵਾਨ ਨੇ ਗੋਲੀਬਾਰੀ (Shooting) ਕਰਕੇ ਆਪਣੇ ਮਾਪਿਆਂ ਤੇ ਨਾਨੀ ਨੂੰ ਕਤਲ (Murder) ਕਰ ਦਿੱਤਾ ਹੈ । ਕੌਣ ਕੌਣ ਹਨ ਜੋ ਉਤਰ ਗਏ ਮੌਤ ਦੇ ਘਾਟ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਸੂਬੇ ਟੈਕਸਸ (Texas) ਦੇ ਸ਼ਹਿਰ...

ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਵਿਚ ਕਤਲ ਕੇਸ ਦਾ ਮੁੱਖ ਸ਼ੱਕੀ ਗ੍ਰਿਫ਼ਤਾਰ

ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਵਿਚ ਕਤਲ ਕੇਸ ਦਾ ਮੁੱਖ ਸ਼ੱਕੀ ਗ੍ਰਿਫ਼ਤਾਰ

ਪਾਕਿਸਤਾਨ, 19 ਜੂਨ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਦੇ ਖੈਬਰ ਪਖਤੂਨਖਵਾ ਵਿਖੇ ਬਣੇ ਗੁਰਦੁਆਰਾ ਸਾਹਿਬ ਵਿਚ ਸਿੱਖ ਜੋੜੇ ਦੇ ਕਤਲ ਮਾਮਲੇ ਦਾ ਮੁੱਖ ਸ਼ੱਕੀ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕੀ ਸੀ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ...

ਪਾਕਿਸਤਾਨ ਵਿਖੇ ਗੁਰਦੁਆਰਾ ਸਾਹਿਬ ਅੰਦਰ ਸਿੱਖ ਸੇਵਾਦਾਰ ਜੋੜੇ ਨੂੰ ਮਾਰੀਆਂ ਗੋਲੀਆਂ

ਪਾਕਿਸਤਾਨ ਵਿਖੇ ਗੁਰਦੁਆਰਾ ਸਾਹਿਬ ਅੰਦਰ ਸਿੱਖ ਸੇਵਾਦਾਰ ਜੋੜੇ ਨੂੰ ਮਾਰੀਆਂ ਗੋਲੀਆਂ

ਪਾਕਿਸਤਾਨ, 17 ਜੂਨ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਦੇ ਪੇੇਸ਼ਾਵਰ ਵਿਖੇ ਇਕ ਗੁਰਦੁਆਰਾ ਸਾਹਿਬ ਅੰਦਰ ਸਿੱਖ ਸੇਵਾਦਾਰ ਜੋੜੇ ਨੂੰ ਗੋਲੀਆਂ ਮਾਰ (Shoot) ਦਿੱਤੀਆਂ ਗਈਆਂ ਹਨ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁੁਸਾਰ ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ ਵਿੱਚ ਇੱਕ ਗੁਰਦੁਆਰੇ ਦੇ...

ਦੋ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਅਮਰੀਕਾ ’ਚ ਨਸ਼ੇ ਸਮੇਤ ਗ੍ਰਿਫਤਾਰ

ਦੋ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਅਮਰੀਕਾ ’ਚ ਨਸ਼ੇ ਸਮੇਤ ਗ੍ਰਿਫਤਾਰ

ਮਿਸ਼ੀਗਨ, 17 ਜੂਨ 2026 : ਅਮਰੀਕਾ (America) ਦੇ ਬਾਰਡਰ ਸੁਰੱਖਿਆ ਅਧਿਕਾਰੀਆਂ ਨੇ ਅਮਰੀਕਾ ਤੋਂ ਕੈਨੇਡਾ ਨਸ਼ਾ ਲੈ ਕੇ ਜਾ ਰਹੇ ਦੋ ਪੰਜਾਬੀ ਮੂਲ ਦੇ ਭਾਰਤੀ ਟਰੱਕ ਡਰਾਈਵਰਾਂ ਨੂੰ ਗ੍ਰਿਫਤਾਰ (Arrested) ਕੀਤਾ ਗਿਆ ਹੈ । ਕਿਸ ਕੋਲੋਂ ਕੀ ਪਕੜਿਆ ਗਿਆ ਮਿਲੀ ਜਾਣਕਾਰੀ ਅਨੁਸਾਰ ਲੰਘੇ ਹਫ਼ਤੇ ਫੜੇ ਗਏ ਬਰੈਂਪਟਨ ਵਾਸੀ ਵੈਭਵ ਸਕਸੈਨਾ...

ਸੋਮਾਲੀਆਈ ਰੈਫਰੀ ਉਮਰ ਆਟਰਨ ਨੂੰ ਫੀਫਾ ਤੋਂ ਮਿਲੇਗੀ ਪੂਰੀ ਤਨਖਾਹ

ਸੋਮਾਲੀਆਈ ਰੈਫਰੀ ਉਮਰ ਆਟਰਨ ਨੂੰ ਫੀਫਾ ਤੋਂ ਮਿਲੇਗੀ ਪੂਰੀ ਤਨਖਾਹ

ਵਾਸਿ਼ੰਗਟਨ, 16 ਜੂਨ 2026 : ਕੌਮਾਂਤਰੀ ਫੁੱਟਬਾਲ ਮਹਾਸੰਘ (International Football Federation) ਜਿਸਨੂੰ ਫੀਫਾ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ ਤੋਂ ਸੋਮਾਲੀਆਈ ਰੈਫਰੀ ਉਮਰ ਆਟਰਨ (Omar Autran) ਨੂੰ ਪੂਰੀ ਤਨਖਾਹ ਮਿਲਣ ਦਾ ਸਮਾਚਾਰ ਹੈ । ਕੀ ਆਖਿਆ ਹੈ ਫੀਫਾ ਨੇ ਕੌਮਾਂਤਰੀ ਫੁੱਟਬਾਲ ਮਹਾਸੰਘ (ਫੀਫਾ) ਨੇ ਕਿਹਾ ਹੈ ਕਿ...

ਐਡਵਰਡਸ ਏਅਰਫੋਰਸ ਬੇਸ ਤੇ ਹੋਇਆ ਬੀ-52 ਬੰਬਾਰ ਜਹਾਜ਼ ਹਾਦਸਾਗ੍ਰਸਤ

ਐਡਵਰਡਸ ਏਅਰਫੋਰਸ ਬੇਸ ਤੇ ਹੋਇਆ ਬੀ-52 ਬੰਬਾਰ ਜਹਾਜ਼ ਹਾਦਸਾਗ੍ਰਸਤ

ਕੈਲੀਫੋਰਨੀਆ, 16 ਜੂਨ 2026 : ਅਮਰੀਕਾ (America) ਦੇਸ਼ ਦੇ ਸ਼ਹਿਰ ਕੈਲੀਫੋਰਨੀਆ ਸਥਿਤ ਐਡਵਰਡਸ ਏਅਰਫੋਰਸ ਬੇਸ `ਤੇ ਇੱਕ ਬੀ-52 ਬੰਬਾਰ ਜਹਾਜ਼ ਹਾਦਸਾਗ੍ਰਸਤ (Plane crash) ਹੋ ਜਾਣ ਦਾ ਸਮਾਚਾਰ ਹੈ । ਕਿੰਨੇ ਲੋਕਾਂ ਦੀ ਹੋਈ ਹੈ ਮੌਤ ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੇ ਕੈਲੀਫੋਰਨੀਆ ਸਥਿਤ ਐਡਵਰਡਸ ਏਅਰਫੋਰਸ ਬੇਸ (Edwards Air...

ਬਰਫੀਲੀ ਝੀਲ ਵਿਚ ਡਿੱਗੀ ਬੱਚੀ ਨੂੰ ਭਾਰਤੀ ਵਿਅਕਤੀ ਨੇ ਬਚਾਇਆ

ਬਰਫੀਲੀ ਝੀਲ ਵਿਚ ਡਿੱਗੀ ਬੱਚੀ ਨੂੰ ਭਾਰਤੀ ਵਿਅਕਤੀ ਨੇ ਬਚਾਇਆ

ਕ੍ਰਾਯੋਵਾ, 15 ਜੂਨ 2026 : ਰੋਮਾਨੀਆ (Romania) ’ਚ ਕੰਮ ਕਰ ਰਹੇ ਭਾਰਤੀ ਮੂਲ ਦੇ ਇਕ ਮਜ਼ਦੂਰ ਨੇ ਅਪਣੀ ਜਾਨ ਜੋਖ਼ਮ ਵਿਚ ਪਾ ਕੇ 5 ਸਾਲਾ ਬੱਚੀ ਨੂੰ ਬਰਫ਼ੀਲੀ ਝੀਲ (Snowy lake) ਵਿਚ ਡੁੱਬਣ ਤੋਂ ਬਚਾਇਆ । ਕੌਣ ਹੈ ਇਹ ਭਾਰਤੀ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਉਪਰੋਕਤ ਦੇਸ਼ ਦੇ ਸ਼ਹਿਰ ਵਿਚ ਭਾਰਤੀ ਵਿਅਕਤੀ (Indian person) ਵਲੋਂ...

ਕੈਨੇਡਾ ਪੜ੍ਹਨ ਗਈ ਪੰਜਾਬੀ ਵਿਦਿਆਰਥਣ ਦੀ ਹੋਈ ਮੌਤ

ਕੈਨੇਡਾ ਪੜ੍ਹਨ ਗਈ ਪੰਜਾਬੀ ਵਿਦਿਆਰਥਣ ਦੀ ਹੋਈ ਮੌਤ

ਟੋਰਾਂਟੋ, 15 ਜੂਨ 2026 : ਭਾਰਤ ਦੇਸ਼ ਦੇ ਸੂਬੇ ਪੰਜਾਬ ਦੀ ਵਸਨੀਕ ਪੰਜਾਬੀ ਮੂਲ ਦੀ ਇਕ ਪੰਜਾਬਣ ਵਿਦਿਆਰਥਣ ਦੀ ਕੈਨੇਡਾ (Canada) ਵਿਖੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਵਿਦਿਆਰਥਣ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਚ ਵਾਪਰੀ ਦਿਲ ਕੰਬਾਊ ਵਾਰਦਾਤ ਦੌਰਾਨ ਪੰਜਾਬਣ ਮੁਟਿਆਰ ਜਿਊਂਦੀ ਸੜ (Living rot)...

ਭਾਰਤ ਪ੍ਰੋ ਹਾਕੀ ਲੀਗ `ਚ ਨੀਦਰਲੈਂਡ ਤੋਂ 2-3 ਨਾਲ ਹਾਰਿਆ

ਭਾਰਤ ਪ੍ਰੋ ਹਾਕੀ ਲੀਗ `ਚ ਨੀਦਰਲੈਂਡ ਤੋਂ 2-3 ਨਾਲ ਹਾਰਿਆ

ਰੋਟਰਡਮ, 15 ਜੂਨ 2026 : ਭਾਰਤ ਅਤੇ ਨੀਦਰਲੈਂਡ (India and the Netherlands) ਵਿਚਾਲੇ ਜੋ ਐਫ. ਆਈ. ਐਚ. ਪੁਰਸ਼ ਪ੍ਰੋ਼ ਹਾਕੀ ਦਾ ਮੈਚ (Pro hockey match)  ਬੀਤੇ ਦਿਨੀਂ ਰੋਟਰਡਮ ਵਿਖੇ ਹੋਇਆ ਵਿਚ ਭਾਰਤ ਨੀਦਰਲੈਂਡ ਤੋਂ ਹਾਰਿਆ । ਭਾਰਤ ਨਹੀਂ ਰੋਕ ਸਕਿਆ ਗੋਲ ਕਰਨ ਦੇ ਬਾਵਜੂਦ ਨੀਦਰਲੈਂਡ ਨੂੰ ਜਿੱਤਣ ਤੋਂ ਤਜ਼ਰੇਬਕਾਰ...

ਪੰਜਾਬੀ ਮੂਲ ਦੇ ਨੌਜਵਾਨ ਦਾ ਇੰਗਲੈਂਡ `ਚ ਹੋਇਆ ਤੇਜਧਾਰ ਹਥਿਆਰਾਂ ਨਾਲ ਕਤਲ

ਪੰਜਾਬੀ ਮੂਲ ਦੇ ਨੌਜਵਾਨ ਦਾ ਇੰਗਲੈਂਡ `ਚ ਹੋਇਆ ਤੇਜਧਾਰ ਹਥਿਆਰਾਂ ਨਾਲ ਕਤਲ

ਇੰਗਲੈਂਡ, 12 ਜੂਨ 2026 : ਪੰਜਾਬੀ ਮੂਲ ਦੇ ਇਕ ਪੰਜਾਬੀ ਨੌਜਵਾਨ (Punjabi youth) ਦਾ ਇੰਗਲੈਂਡ ਦੇ ਸਾਉਥਹਾਲ ਵਿਖੇ ਕਿਸੇ ਵਿਅਕਤੀ ਵਲੋਂ ਤੇਜ ਹਥਿਆਰਾਂ ਨਾਲ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸ਼ਹਿਰ ਖੇਮਕਰਨ ਦੇ ਪਿੰਡ ਮਹਿੰਦੀਪੁਰ (Village Mehndipur)...

ਹੋਰਮੂਜ ਵਿਚ ਅਮਰੀਕੀ ਹਮਲੇ ਦੌਰਾਨ ਹਿਮਾਚਲ ਦੇ ਨੌਜਵਾਨ ਦੀ ਹੋਈ ਮੌਤ

ਹੋਰਮੂਜ ਵਿਚ ਅਮਰੀਕੀ ਹਮਲੇ ਦੌਰਾਨ ਹਿਮਾਚਲ ਦੇ ਨੌਜਵਾਨ ਦੀ ਹੋਈ ਮੌਤ

ਈਰਾਨ, 11 ਜੂਨ 2026 : ਈਰਾਨ ਦੇ ਕੋਲੋਂ ਲੰਘਦੇ ਹੋਰਮੂਜ (Hormuz) 'ਤੇ ਅਮਰੀਕਾ ਵਲੋਂ ਕੀਤੇ ਗਏ ਹਮਲੇ ਦੇ ਕਾਰਨ ਇਕ ਭਾਰਤੀ ਨੌਜਵਾਨ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਲੋਂ ਹੋਰਮੂਜ ਤੇ ਕੀਤੇ ਗਏ ਹਮਲੇ (Attacks) ਵਿੱਚ ਜਿਸ ਭਾਰਤ ਦੇਸ਼ ਦੇ ਸੂਬੇ...

ਪੰਜਾਬੀ ਮੂਲ ਦੇ ਤਿੰਨ ਨੌਜਵਾਨਾਂ ਨੂੰ ਸਰੀ ਅਦਾਲਤ ਨੇ ਸੁਣਾਈਆਂ ਸਜਾਵਾਂ

ਪੰਜਾਬੀ ਮੂਲ ਦੇ ਤਿੰਨ ਨੌਜਵਾਨਾਂ ਨੂੰ ਸਰੀ ਅਦਾਲਤ ਨੇ ਸੁਣਾਈਆਂ ਸਜਾਵਾਂ

ਕੈਨੇਡਾ, 11 ਜੂਨ 2026 : ਕੈਨੇਡਾ (Canada) ਦੇ ਸ਼ਹਿਰ ਸਰੀ ਦੀ ਅਦਾਲਤ ਵਲੋਂ ਪੰਜਾਬੀ ਮੂਲ ਦੇ ਤਿੰਨ ਨੌਜਵਾਨਾਂ ਨੂੰ ਵੱਖ-ਵੱਖ ਦੋਸ਼ਾਂ ਤਹਿਤ ਵੱਖ-ਵੱਖ ਸਜਾਵਾਂ (Punishments) ਸੁਣਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹਨ ਇਹ ਤਿੰਨੋ ਜਣੇ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸਰੀ ਵਿਖੇ ਜੋ ਅਦਾਲਤ (Court) ਵਲੋਂ ਤਿੰਨ...