ਇਜਰਾਇਲ ਦੀ ਗਾਜਾ ਤੇ ਬੰਬਾਰਮੈਂਟ ਕਰਨਾ ਜਾਰੀ

ਇਜਰਾਇਲ ਦੀ ਗਾਜਾ ਤੇ ਬੰਬਾਰਮੈਂਟ ਕਰਨਾ ਜਾਰੀ

ਨਵੀਂ ਦਿੱਲੀ, 6 ਅਕਤੂਬਰ 2025 : ਇਜਰਾਇਲ ਦੇ ਗਾਜਾ ਪੱਟੀ (Israel's Gaza Patti) ਤੇ ਕੀਤੇ ਗਏ ਹਵਾਈ ਹਮਲੇ ਦੌਰਾਨ ਕੀਤੀ ਗਈ ਬੰਬਾਰਮੈਂਟ ਦੇ ਚਲਦਿਆਂ ਪ੍ਰਾਪਤ ਜਾਣਕਾਰੀ ਅਨੁਸਾਰ ਘੱਟੋ-ਘੱਟ 79 ਫਿਲਸਤੀਨੀ ਮਾਰੇ ਗਏ (79 Palestinians killed) ਹਨ, ਜਿਨ੍ਹਾਂ ਵਿਚ ਦੋ ਮਹੀਨਿਆਂ ਤੋਂ ਲੈ ਕੇ 8 ਸਾਲ ਦੇ ਬੱਚੇ ਵੀ ਸਾਮਲ ਹਨ ।...

ਕਰਨਾਲ ਵਾਸੀ ਨੌਜਵਾਨ ਅਮਰੀਕਾ ਵਿੱਚ ਬਲਾਤਕਾਰ ਮਾਮਲੇ ਵਿੱਚ ਗ੍ਰਿਫ਼ਤਾਰ

ਕਰਨਾਲ ਵਾਸੀ ਨੌਜਵਾਨ ਅਮਰੀਕਾ ਵਿੱਚ ਬਲਾਤਕਾਰ ਮਾਮਲੇ ਵਿੱਚ ਗ੍ਰਿਫ਼ਤਾਰ

ਹਰਿਆਣਾ, 2 ਸਤੰਬਰ 2025 : ਹਰਿਆਣਾ (Haryana) ਦੇ ਪ੍ਰਸਿੱਧ ਸ਼ਹਿਰ ਕਰਨਾਲ (Karnal) ਦਾ ਇਕ ਨੌਜਵਾਨ ਜਿਸਨੇ ਦੋਸਤੀ ਬਹਾਨੇ ਆਪਣੀ ਕਾਲੀ ਟੋਇਆ ਹਾਈਲੈੈਂਡਰ ਕਾਰ ਵਿਚ ਦੋ ਔਰਤਾਂ ਨੂੰ ਬੁਲਾ ਕੇ ਉਨ੍ਹਾਂ ਨਾਲ ਜ਼ਬਰਦਸਤੀ ਜਿਨਸੀ ਸ਼ੋਸ਼ਣ (Forced sexual abuse) ਕੀਤਾ ਦੇ ਦੋਸ਼ ਹੇਠ ਅਦਾਲਤ ਨੇ ਨੌਜਵਾਨ ਨੂੰ ਜੇਲ ਭੇਜ ਦਿੱਤਾ ਹੈ ।...

ਭੂਚਾਲ ਦੇ ਝਟਕਿਆਂ ਨਾਲ ਹਿਲਾਇਆ ਤਾਈਵਾਨ

ਭੂਚਾਲ ਦੇ ਝਟਕਿਆਂ ਨਾਲ ਹਿਲਾਇਆ ਤਾਈਵਾਨ

ਤਾਈਵਾਨ, 28 ਅਗਸਤ 2025 : ਕੁਦਰਤੀ ਆਫਤ ਭੂਚਾਲ ਦੇ ਝਟਕਿਆਂ ਨਾਲ ਤਾਈਵਾਨ (Taiwan) ਮੁਲਕ ਦੀ ਧਰਤੀ ਹਿਲ ਗਈ ਹੈ। ਭੂਚਾਲ ਦੀ ਕਿੰਨੀ ਰਹੀ ਤੀਬਰਤਾ ਕੇਂਦਰੀ ਮੌਸਮ ਵਿਗਿਆਨ ਪ੍ਰਸ਼ਾਸਨ (Central Meteorological Administration) ਮੁਤਾਬਕ ਭੂਚਾਲ ਦੀ ਤੀਬਰਤਾ 6 ਹੈ । ਭੂਚਾਲ ਕਾਰਨ ਤਾਈਪੇ ਦੀਆਂ ਇਮਾਰਤਾਂ ਕੁਝ ਸਕਿੰਟਾਂ ਲਈ ਹਿੱਲ...

ਹਰਿਆਣਵੀ ਅਧਿਆਪਕ ਨੇ ਲਹਿਰਾਇਆ ਯੂਰਪ ਦੀ ਉਚੀ ਚੋਟੀ ਤੇ ਭਾਰਤੀ ਤਿਰੰਗਾ ਝੰਡਾ

ਹਰਿਆਣਵੀ ਅਧਿਆਪਕ ਨੇ ਲਹਿਰਾਇਆ ਯੂਰਪ ਦੀ ਉਚੀ ਚੋਟੀ ਤੇ ਭਾਰਤੀ ਤਿਰੰਗਾ ਝੰਡਾ

ਹਰਿਆਣਾ, 27 ਅਗਸਤ 2025 : ਹਰਿਆਣਾ (Haryana) ਦੇ ਸ਼ਹਿਰ ਹਿਸਾਰ ਦੇ ਪ੍ਰੋਫ਼ੈਸਰ ਮਨੋਜ ਕੁਮਾਰ ਨੇ ਵਿਦੇਸ਼ੀ ਮੁਲਕ ਯੂੂਰਪ ਵਿਖੇ ਜਾ ਕੇ ਉਥੇ ਬਣੀ ਸਭ ਤੋੋਂ ਉਚੀ ਪਹਾੜੀ ਤੇ ਭਾਰਤ ਦੇਸ਼ ਦੀ ਆਨ-ਬਾਨ ਤੇ ਸ਼ਾਨ ਤਿਰੰਗਾ ਝੰਡਾ ਲਹਿਰਾ ਦਿੱਤਾ ਹੈ । ਕਿਸ ਉਟੀ ਚੋਟੀ ਤੇ ਲਹਿਰਾਇਆ ਗਿਆ ਹੈ ਤਿਰੰਗਾ ਝੰਡਾ ਹਰਿਆਣਾ ਦੇ ਸ਼ਹਿਰ ਹਿਸਾਰ...

ਅਮਰੀਕੀ ਝੰਡਾ ਸਾੜਨ ਵਾਲਿਆਂ ਨੂੰ ਜੇਲ ਤੇ ਦੇਸ਼ ਨਿਕਾਲਾ ਦਿੱਤਾ ਜਾਣਾ ਚਾਹੀਦੈ : ਟਰੰਪ

ਅਮਰੀਕੀ ਝੰਡਾ ਸਾੜਨ ਵਾਲਿਆਂ ਨੂੰ ਜੇਲ ਤੇ ਦੇਸ਼ ਨਿਕਾਲਾ ਦਿੱਤਾ ਜਾਣਾ ਚਾਹੀਦੈ : ਟਰੰਪ

ਅਮਰੀਕਾ, 26 ਅਗਸਤ 2025 : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਦੇਸ਼ ਮੰਨੇ ਜਾਂਦੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਦੋ ਵੱਖ-ਵੱਖ ਕਾਰਜਕਾਰੀ ਹੁਕਮਾਂ ਤੇ ਹਸਤਾਖਰ ਕਰਦਿਆਂ ਸਪੱਸ਼ਟ ਕੀਤਾ ਕਿ ਜਿਸ ਕਿਸੇ ਵੀ ਸਥਾਨਕ ਵਿਅਕਤੀ ਵਲੋਂ ਅਮਰੀਕੀ ਝੰਡਾ (American flag) ਸਾੜ ਪ੍ਰੋਗਰਾਮ ਕੀਤਾ ਜਾਂਦਾ ਹੈ ਤਾਂ...

ਟਰੱਕ ਹਾਦਸੇ ਦੇ ਡਰਾਈਵਰ ਨੂੰ ਕੋਰਟ ਨੇ ਕੀਤਾ ਜ਼ਮਾਨਤ ਦੇਣ ਤੋਂ ਇਨਕਾਰ

ਟਰੱਕ ਹਾਦਸੇ ਦੇ ਡਰਾਈਵਰ ਨੂੰ ਕੋਰਟ ਨੇ ਕੀਤਾ ਜ਼ਮਾਨਤ ਦੇਣ ਤੋਂ ਇਨਕਾਰ

ਅਮਰੀਕਾ, 25 ਅਗਸਤ 2025 : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਦੇਸ਼ ਮੰਨੇ ਜਾਂਦੇ ਅਮਰੀਕਾ ਵਿਖੇ ਕੁੱਝ ਦਿਨ ਪਹਿਲਾਂ ਵਾਪਰੇ ਸੜਕੀ ਹਾਦਸੇ ਦੇ ਜਿੰਮੇਵਾਰ ਮੰਨੇ ਜਾ ਰਹੇ ਟਰੱਕ ਚਾਲਕ ਹਰਜਿੰਦਰ ਸਿੰਘ (Truck driver Harjinder Singh) ਨੂੰ ਮਾਨਯੋਗ ਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ (Refusal to grant bail) ਕਰ ਦਿੱਤਾ ਹੈ ।...

ਹੈਲੀਕਾਪਟਰ ਕਰੈਸ਼ ਹੋਣ ਨਾਲ ਦੋ ਪਾਇਲਟਾਂ ਸਮੇਤ 5 ਲੋਕਾਂ ਦੀ ਮੌਤ

ਹੈਲੀਕਾਪਟਰ ਕਰੈਸ਼ ਹੋਣ ਨਾਲ ਦੋ ਪਾਇਲਟਾਂ ਸਮੇਤ 5 ਲੋਕਾਂ ਦੀ ਮੌਤ

ਪਾਕਿਸਤਾਨ, 16 ਅਗਸਤ 2025 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਦੇ ਉਤਰ ਪੱਛਮੀ ਖੇਤਰ ਵਿਚ ਹੜ੍ਹ ਪ੍ਰਭਾਵਿਤਾਂ ਨੂੰ ਰਾਹਤ ਸਮੱਗਰੀ (Relief materials) ਪਹੁੰਚਾਉਣ ਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ । ਇਹ ਹਾਦਸਾ ਪਾਕਿਸਤਾਨ ਵਿਚ ਕਿਥੇ ਵਾਪਰਿਆ ਉਕਤ...

ਰੂਸ ਦੇ ਦੂਰ ਪੂਰਬ ’ਚ ਫਟਿਆ ਜਵਾਲਾਮੁਖੀ

ਰੂਸ ਦੇ ਦੂਰ ਪੂਰਬ ’ਚ ਫਟਿਆ ਜਵਾਲਾਮੁਖੀ

ਰੂਸ, 4 ਅਗਸਤ 2025 : ਵਿਦੇਸ਼ੀ ਧਰਤੀ ਰੂਸ (Russia) ਦੇਸ਼ ਦੇ ਪੂਰਬੀ ਕਾਮਚਾਟਕਾ ਪ੍ਰਾਇਦੀਪ ’ਚ ਅੱਜ ਇਕ ਜਵਾਲਾਮੁਖੀ (Volcano)  ਅਚਾਨਕ ਫੱਟ ਗਿਆ ਜੋ ਕਿ ਸਾਲਾਂਬੱਧੀ ਸੁੱਤਾ ਪਿਆ ਸੀ । ਰੂਸੀ ਵਿਗਿਆਨੀਆਂ ਨੇ ਕਿਹਾ ਕਿ ਇਹ ਸੈਂਕੜੇ ਸਾਲਾਂ ’ਚ ਪਹਿਲੀ ਵਾਰ ਹੋਇਆ ਹੈ । ਇਸ ਦਾ ਕਾਰਨ ਪਿਛਲੇ ਦਿਨੀਂ ਆਏ 8.8 ਤੀਬਰਤਾ ਦੇ ਭੂਚਾਲ ਦੇ...

ਬਰਤਾਨੀਆਂ ਕਰੇਗਾ ਸੋਸ਼ਲ ਮੀਡੀਆ ਜਾਸੂਸੀ ਦਸਤੇ ਤਿਆਰ

ਬਰਤਾਨੀਆਂ ਕਰੇਗਾ ਸੋਸ਼ਲ ਮੀਡੀਆ ਜਾਸੂਸੀ ਦਸਤੇ ਤਿਆਰ

ਲੰਡਨ, 28 ਜੁਲਾਈ 2025 : ਵਿਦੇਸ਼ੀ ਧਰਤੀ ਬ੍ਰਿਟ੍ਰੇਨ (Britain) ਦੇਸ਼ ਦੇਸ਼ ਅੰਦਰ ਰਹਿ ਰਹੇ ਗੈਰ-ਬ੍ਰਿਟੇਨੀ ਯਾਨੀ ਕਿ ਸੰਸਾਰ ਵਿਚ ਵੱਖ-ਵੱਖ ਥਾਵਾਂ ਤੋਂ ਆ ਕੇ ਬ੍ਰਿਟੇਨ ਵਿਚ ਰਹਿ ਰਹੇ ਵਿਅਕਤੀਆਂ (ਪ੍ਰਵਾਸੀਆਂ) ਦੀਆਂ ਸੋਸ਼ਲ ਮੀਡੀਆ ਪੋਸਟਾਂ ਤੇ ਪੈਣੀ ਨਜ਼ਰ (Pay attention to social media posts) ਰੱਖਣ ਲਈ ਜਾਸੂਸੀ ਦਸਤੇ...

ਪੰਜਾਬੀ ਨੌਜਵਾਨ ਦੀ ਹੋਈ ਸਰੀ ’ਚ ਦਿਲ ਦਾ ਦੌਰਾ ਪੈ ਜਾਣ ਕਾਰਨ ਮੌ.ਤ

ਪੰਜਾਬੀ ਨੌਜਵਾਨ ਦੀ ਹੋਈ ਸਰੀ ’ਚ ਦਿਲ ਦਾ ਦੌਰਾ ਪੈ ਜਾਣ ਕਾਰਨ ਮੌ.ਤ

ਚੰਡੀਗੜ੍ਹ, 24 ਜੁਲਾਈ 2025 : ਪੰਜਾਬੀਆਂ ਦੀ ਮਨਪਸੰਦ ਧਰਤੀ ਕੈਨੇਡਾ (Canada) ਵਿਖੇ ਫਿਰ ਇਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ (heart attack) ਪੈਣ ਨਾਲ ਮੌ.ਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ । ਕੌਣ ਹੈ ਤੇ ਕਿਥੋਂ ਦਾ ਹੈ ਨੌਜਵਾਨ ਕੈਨੇਡਾ ਦੇ ਸਰੀ (Surrey) ਵਿਖੇ ਕੰਮ ਕਾਜ ਕਰਕੇ ਆਪਣਾ ਜੀਵਨ ਬਸਰ ਕਰ ਰਿਹਾ ਨੌਜਵਾਨ ਜੋ ਦਿਲ...

LIVE
ਡੀ. ਜੀ. ਪੀ. ਦੇ ਅਹੁਦੇ ਲਈ ਯੂ. ਪੀ. ਐਸ. ਸੀ. ਜਲਦ ਭੇਜੇ ਜਾਣਗੇ ਨਾਮ : ਮੁੱਖ ਮੰਤਰੀ

ਡੀ. ਜੀ. ਪੀ. ਦੇ ਅਹੁਦੇ ਲਈ ਯੂ. ਪੀ. ਐਸ. ਸੀ. ਜਲਦ ਭੇਜੇ ਜਾਣਗੇ ਨਾਮ : ਮੁੱਖ ਮੰਤਰੀ

ਚੰਡੀਗੜ੍ਹ, 21 ਮਾਰਚ 2026 : ਪੰਜਾਬ ਵਿਚ ਡੀ. ਜੀ. ਪੀ. (D. G. P.) ਦੇ ਸਥਾਈ ਅਹੁਦੇ ਲਈ ਪੰਜਾਬ ਸਰਕਾਰ (Punjab Government) ਵਲੋਂ ਯੂ. ਪੀ. ਐਸ. ਸੀ. ਨੂੰ ਜਲਦ ਨਾਮ ਭੇਜੇ ਜਾਣ ਬਾਰੇ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਆਖਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ...

Crime →

ਭੇਦਭਰੇ ਹਾਲਾਤਾਂ ਵਿਚ ਮਹਿਲਾ-ਪੁਰਸ਼ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ, 26 ਫਰਵਰੀ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਦੇ ਸੈਕਟਰ-41 ਵਿਖੇ ਇਕ ਮਹਿਲਾ ਤੇ ਪੁਰਸ਼ ਵਲੋਂ ਭੇਦਭਰੇ ਹਾਲਾਤਾਂ ਵਿਚ ਖੁਦਕੁਸ਼ੀ (Suicide) ਕਰ ਲਏ...

ਤਿੰਨ ਵਿਅਕਤੀਆਂ ਨੂੰ ਕੀਤਾ ਨਕਲੀ ਈ. ਡੀ. ਛਾਪੇਮਾਰੀ ਰਚਣ ਦੇ ਦੋਸ਼ ਹੇਠ ਗ੍ਰਿਫ਼ਤਾਰ

ਨਵੀਂ ਦਿੱਲੀ, 26 ਫਰਵਰੀ 2026 : ਭਾਰਤ ਦੇਸ਼ ਦੇ ਸ਼ਹਿਰ ਦਿੱਲੀ (Delhi) ਦੇ ਦੱਖਣ-ਪੂਰਬੀ ਖੇਤਰ ਵਿਖੇ ਇਕ ਮਹਿਲਾ ਸਮੇਤ ਤਿੰਨ ਵਿਅਕਤੀਆਂ ਨੂੰ ਨਕਲੀ ਈ. ਡੀ. ਛਾਪੇਮਾਰੀ (Fake ED...

ਪਤੀ-ਪਤਨੀ ਨੇ ਕੀਤੀ ਬੱਚੀ ਸਮੇਤ ਜਹਿਰੀਲੀ ਵਸਤੂ ਖਾ ਕੇ ਖੁਦਕੁਸ਼ੀ

ਨਵੀਂ ਦਿੱਲੀ, 26 ਫਰਵਰੀ 2026 : ਭਾਰਤ ਦੇਸ਼ ਦੇ ਸ਼ਹਿਰ ਗੁਜਰਾਤ (Gujarat) ਦੇ ਵੇਸੂ ਖੇਤਰ ਵਿਖੇ ਇਕ ਪਤੀ-ਪਤਨੀ ਵਲੋਂ ਆਪਣੀ ਧੀ ਸਮੇਤ ਜਹਿਰੀਲੀ ਵਸਤੂ ਖਾ ਕੇ ਖੁਦਕੁਸੀ (suicide)...

ਪਾਤੜਾਂ ਤੇ ਅਬੋਹਰ ਵਿਖੇ ਦੋ ਵਿਦਿਆਰਥੀਆਂ ਕੀਤੀ ਪੜ੍ਹਾਈ ਦੇ ਤਣਾਅ ਕਾਰਨ ਖੁਦਕੁਸ਼ੀ

ਚੰਡੀਗੜ੍ਹ, 26 ਫਰਵਰੀ 2026 : ਪੰਜਾਬ ਦੇ ਦੋ ਸ਼ਹਿਰਾਂ ਪਾਤੜਾਂ ਤੇ ਅਬੋਹਰ ਵਿਖੇ ਦੋ ਵਿਦਿਆਰਥੀਆਂ ਵਲੋਂ ਪੜ੍ਹਾਈ ਦੇ ਤਣਾਅ ਦੇ ਚਲਦਿਆਂ ਖੁਦਕੁ਼ਸ਼ੀ (Suicide) ਕੀਤੇ ਜਾਣ ਦਾ ਮਾਮਲਾ...

Agriculture →

No Results Found

The page you requested could not be found. Try refining your search, or use the navigation above to locate the post.

Sports →

No Results Found

The page you requested could not be found. Try refining your search, or use the navigation above to locate the post.