ਕਾਰ ਦੇ ਟਰੱਕ ਨਾਲ ਟਕਰਾ ਜਾਣ ਦੇ ਕਾਰਨ ਹੋਈ ਚਾਰ ਵਿਅਕਤੀਆਂ ਦੀ ਮੌਤ
ਮੱਧ ਪ੍ਰਦੇਸ, 9 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਉਮਰੀਆ ਵਿਖੇ ਇਕ ਕਾਰ ਦੇ ਟਰੱਕ ਨਾਲ ਟਕਰਾ ਜਾਣ ਕਾਰਨ ਚਾਰ ਵਿਅਕਤੀਆਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ । ਕੌਣ ਕੌਣ ਹਨ ਜੋ ਉਤਰ ਗਏ ਮੌਤ ਦੇ ਘਾਟ ਮਿਲੀ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਉਮਰੀਆ ਵਿਚ ਜੋ ਅੱਜ ਸਵੇਰੇ ਇਕ ਤੇਜ਼...
ਸਰਕਾਰ ਫੁੱਲਾਂ ਦੇ ਬੀਜ ਉਤਪਾਦਨ ਲਈ 40 ਪ੍ਰਤੀਸ਼ਤ ਸਬਸਿਡੀ ਦੇ ਰਹੀ: ਮਹਿੰਦਰ ਭਗਤ
ਚੰਡੀਗੜ੍ਹ 9 ਜੁਲਾਈ, 2026 : ਪੰਜਾਬ ਦੇ ਬਾਗਬਾਨੀ ਮੰਤਰੀ ਮਹਿੰਦਰ ਭਗਤ (Horticulture Minister Mahendra Bhagat) ਨੇ ਦਿੌਰਾਨ ਆਖਿਆ ਹੈ ਕਿ ਸਰਕਾਰ ਫੁੱਲਾਂ ਦੇ ਬੀਜ ਉਤਪਾਦਨ ਲਈ 40 ਫੀਸਦੀ ਸਬਬਿਡੀ ਦੇ ਰਹੀ ਹੈ । ਸਰਕਾਰ ਕਰਨ ਜਾ ਰਹੀ ਹੈ ਕਿਸਾਨ ਪੱਖੀ ਯੋਜਨਾਵਾਂ ਲਾਗੂ : ਕੈਬਨਿਟ ਮੰਤਰੀ ਬਾਗਬਾਨੀ ਮੰਤਰੀ ਮਹਿੰਦਰ ਭਗਤ ਨੇ...
ਅਰਮੀਨੀਆ `ਚ ਪੰਜਾਬੀ ਲੜਕੀ ਦੀ ਬੀਮਾਰੀ ਕਾਰਨ ਮੌਤ
ਤਰਨਤਾਰਨ, 9 ਜੁਲਾਈ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਦੇ ਵਿਧਾਨ ਸਭਾ ਹਲਕਾ ਪੱਟੀ ਦੀ ਵਸਨੀਕ ਪੰਜਾਬੀ ਲੜਕੀ ਦੀ ਵਿਦੇਸ਼ ਵਿਚ ਬਿਮਾਰੀ ਕਾਰਨ ਮੌਤ (Death) ਹੋਣ ਦਾ ਪਤਾ ਚੱਲਿਆ ਹੈ । ਕੌਣ ਹੈ ਇਹ ਪੰਜਾਬੀ ਲੜਕੀ ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਜਿਲੇ ਦੇ ਪੱਟੀ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਪਿੰਡ ਲੌਹਕਾ...
ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਸੰਜੀਵ ਅਰੋੜਾ ਨੂੰ ਨਹੀਂ ਮਿਲੀ ਰਾਹਤ
ਚੰਡੀਗੜ੍ਹ, 9 ਜੁਲਾਈ 2026 : ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ (Sanjeev Arora) ਨੂੰ ਬੀਤੇ ਦਿਨੀਂ ਹਾਈਕੋਰਟ ਵਿਚ ਹੋਈ ਸੁਣਵਾਈ ਦੌਰਾਨ ਫਿਲਹਾਲ ਕੋਈ ਰਾਹਤ ਨਾ ਦਿੱਤੇ ਜਾਣ ਦਾ ਸਮਾਚਾਰ ਹੈ । ਹੁਣ ਕਦੋਂ ਹੋਵੇਗੀ ਮਾਮਲੇ ਦੀ ਸੁਣਵਾਈ ਮਿਲੀ ਜਾਣਕਾਰੀ ਅਨੁਸਾਰ ਮਨੀ ਲਾਂਡਰਿੰਗ (Money laundering) ਮਾਮਲੇ ਵਿੱਚ ਗ੍ਰਿਫ਼ਤਾਰ...
ਪੰਜਾਬੀ ਨੌਜਵਾਨ ਦੀ ਲੰਡਨ `ਚ ਭੇਦਭਰੇ ਹਾਲਾਤਾਂ `ਚ ਮੌਤ
ਫਿਰੋਜ਼ਪੁਰ, 9 ਜੁਲਾਈ 2026 : ਪੰਜਾਬ ਦੇ ਜਿਲਾ ਫਿਰੋਜਪੁਰ (Ferozepur)ਦੇ ਪਿੰਡ ਸੂਬਾ ਕਦੀਮ ਦੇ ਵਸਨੀਕ ਪੰਜਾਬੀ ਨੌਜਵਾਨ ਦੀ ਲੰਡਨ ਵਿਖੇ ਭੇਦਭਰੇ ਹਾਲਾਤਾਂ ਵਿਚ ਮੌਤ (Death) ਹੋ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਫਿਰੋਜਪੁਰ ਦੇ ਪਿੰਡ ਸੂਬਾ ਕਦੀਮ (Village Suba Kadim) ਦੇ ਰਹਿਣ ਵਾਲੇ ਜਿਸ...
ਕੈਬਨਿਟ ਮੰਤਰੀ ਸੌਂਦ ਨੇ 52 ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ
ਚੰਡੀਗੜ੍ਹ 8 ਜੁਲਾਈ 2026 : ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ (Minister of Water Supply and Sanitation) ਹਰਦੀਪ ਸਿੰਘ ਮੁੰਡੀਆਂ ਨੇ ਅੱਜ ਵਿਭਾਗ ਦੇ 52 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ (Appointment letter) ਸੌਂਪੇ ਗਏ ਹਨ । ਉਮੀਦਵਾਰਾਂ ਨੂੰ ਤਰਸਯੋਗ ਰੋਜ਼ਗਾਰ ਨੀਤੀ ਤਹਿਤ ਕੀਤਾ ਗਿਆ ਹੈ ਭਰਤੀ : ਕੈਬਨਿਟ...
ਗੈਰ-ਕਾਨੂੰਨੀ ਹਥਿਆਰਾਂ ਸਮੇਤ ਤਿੰਨ ਵਿਅਕਤੀ ਕਾਊਂਟਰ ਇੰਟੈਲੀਜੈਂਸ ਨੇ ਕੀਤੇ ਗ੍ਰਿਫ਼ਤਾਰ
ਅੰਮ੍ਰਿਤਸਰ, 8 ਜੁਲਾਈ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਵਲੋਂ ਤਿੰਨ ਵਿਅਕਤੀਆਂ ਨੂੰ ਗੈਰ-ਕਾਨੂੰਨੀ ਹਥਿਆਰਾਂ ਸਮੇਤ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕੀ ਕੀ ਬਰਾਮਦ ਕੀਤਾ ਗਿਆ ਹੈ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿੱਚ...
ਸਰਕਾਰ ਨੇ ਪਟਿਆਲਾ ਤੋਂ ਕੀਤੀ ਪਹਿਲੇ ਹਾਈਬ੍ਰਿਡ ਸਫਾਈ ਮਾਡਲ ਦੀ ਸ਼ੁਰੂਆਤ
ਚੰਡੀਗੜ੍ਹ, 8 ਜੁਲਾਈ 2026 : ਪੰਜਾਬ ਸਰਕਾਰ (Punjab Government) ਵਲੋਂ ਸੂਬੇ ਦੇ ਪਹਿਲੇ ਹਾਈਬ੍ਰਿਡ ਸਫਾਈ ਮਾਡਲ ਦੀ ਸ਼ੁਰੂਆਤ ਸ਼ਾਹੀ ਸ਼ਹਿਰ ਪਟਿਆਲਾ ਤੋਂ ਕਰਨ ਦਾ ਐਲਾਨ ਕੀਤਾ ਗਿਆ ਹੈ । ਸਥਾਨਕ ਸਰਕਾਰਾਂ ਮੰਤਰੀ ਹਰਜੋਤ ਬੈਂਸ ਨੇ ਕੀਤੀ ਸ਼ੁਰੂਆਤ ਪੰਜਾਬ ਸਰਕਾਰ ਨੇ ਸ਼ਹਿਰੀ ਸਫ਼ਾਈ ਪ੍ਰਬੰਧ ਵਿੱਚ ਨਵਾਂ ਅਧਿਆਇ ਜੋੜਦਿਆਂ ਪਟਿਆਲਾ...
ਪਿੰਡਾਂ ਵਿਚ ਦਿਖਾਈ ਗਈ ਗੁਰੂ ਰਵਿਦਾਸ ਜੀ ਦੇ ਜੀਵਨ ‘ਤੇ ਆਧਾਰਤ ਡਾਕੂਮੈਂਟਰੀ
ਧੂਰੀ, 8 ਜੁਲਾਈ 2026 : ਪੰਜਾਬ ਦੇ ਜਿਲਾ ਸੰਗਰੂਰ (Sangrur) ਅਧੀਨ ਆਉਂਦੇ ਸ਼ਹਿਰ ਧੂਰੀ (City Dhuri) ਵਿਖੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜੀਵਨ ਤੇ ਸਿੱਖਿਆਵਾਂ 'ਤੇ ਆਧਾਰਤ ਡਾਕੂਮੈਂਟਰੀ ਦਿਖਾਈ ਗਈ । ਕਿੰਨੇ ਮਿੰਟ ਦੀ ਦਿਖਾਈ ਗਈ ਦਸਤਾਵੇਜੀ ਡਾਕੂਮੈਂਟਰੀ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ (Punjab...
ਸਾਰਿਆਂ ਨੂੰ ਐਸ. ਆਈ. ਆਰ. ਦਾ ਫਾਰਮ ਭਰਨਾ ਚਾਹੀਦਾ ਹੈ : ਭਗਵੰਤ ਮਾਨ
ਚੰਡੀਗੜ੍ਹ, 8 ਜੁਲਾਈ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਐਸ. ਆਈ. ਆਰ. ਫਾਰਮ (S. I. R. Form) ਜ਼ਰੂਰ ਭਰਨ ਦੀ ਅਪੀਲ ਕੀਤੀ ਗਈ ਹੈ । ਮੁੱਖ ਮੰਤਰੀ ਪੰਜਾਬ ਨੇ ਲੋਕਾਂ ਨੂੰ ਕੀਤੀ ਫਾਰਮ ਭਰਨ ਦੀ ਅਪੀਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ...
ਕਾਰ ਸਵਾਰਾਂ ਵਲੋਂ ਦੋ ਭਰਾਵਾਂ `ਤੇ ਗੋਲੀ ਚਲਾਉਣ ਕਾਰਨ ਇਕ ਜ਼ਖ਼ਮੀ
ਨੂਰਮਹਿਲ, 8 ਜੁਲਾਈ 2026 : ਪਿੰਡ ਉੱਪਲ ਜਗੀਰ (Village Uppal Jagir) ਵਿਖੇ ਕਾਰ ਸਵਾਰ ਲੜਕਾ-ਲੜਕੀ ਵਲੋਂ ਸਕੂਟਰ ਸਵਾਰ ਦੋ ਭਰਾਵਾਂ `ਤੇ ਗੋਲੀ ਚਲਾ ਕੇ ਇਕ ਭਰਾ ਨੂੰ ਜ਼ਖਮੀ (Injured) ਕਰ ਦਿੱਤਾ ਗਿਆ ਹੈ । ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜ੍ਹਤ ਨੇ ਕੀ ਦੱਸਿਆ ਪੀੜਤ ਹੈਪੀ ਪੁੱਤਰ ਕਰਮਜੀਤ ਵਾਸੀ ਪਿੰਡ ਉੱਪਲ ਭੂਪਾ ਨੇ ਪੁਲਸ...
‘ਬਿੱਲ ਲਿਆਓ ਇਨਾਮ ਪਾਓ’ ਸਕੀਮ ਨੂੰ ਕੀਤਾ ਤਿਮਾਹੀ ਬੰਪਰ ਇਨਾਮ ਵਿਚ ਸ਼ਾਮਲ
ਚੰਡੀਗੜ੍ਹ, 8 ਜੁਲਾਈ 2026 : ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਵਲੋਂ ਬਿੱਲ ਲਿਆਓ ਇਨਾਮ ਪਾਓ ਸਕੀਮ ਨਾਲ ਪੰਜਾਬ ਦੀ ਆਰਥਿਕਤਾ ਨੂੰ ਮਿਲੀ ਹੈ ਨਵੀਂ ਰਫਤਾਰ । ਇਹ ਸਕੀਮ ਕਰ ਪ੍ਰਣਾਲੀ ਅਤੇ ਜਨਤਕ ਭਾਗੀਦਾਰੀ ਵੱਲ ਅਹਿਮ ਕਦਮ ਹੈ ਮੁੱਖ ਮੰਤਰੀ ਸ. ਭਗਵੰਤ ਸਿੰਘ...
ਸ੍ਰੀ ਗੁਰੂ ਰਵਿਦਾਸ ਜੀ ਸਬੰਧੀ ਦਸਤਾਵੇਜੀ ਫਿ਼ਲਮ ਦਿਖਾਈ ਜਾਵੇਗੀ ਪਿੰਡਾਂ ਵਿਚ : ਸੌਂਦ
ਚੰਡੀਗੜ੍ਹ, 8 ਜੁਲਾਈ 2026 : ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਹਾੜੇ ਨੂੰ ਮਨਾਉਣ ਲਈ ਪੰਜਾਬ ਸਰਕਾਰ (Punjab Government) ਦਸਤਾਵੇਜੀ ਫਿ਼ਲਮ ਪਿੰਡਾਂ ਵਿਚ ਲਿਜਾ ਕੇ ਦਿਖਾਵੇਗੀ ਦਾ ਪਤਾ ਚੱਲਿਆ ਹੈ । ਕਿਸ ਤਰ੍ਹਾਂ ਲਿਜਾਇਆ ਜਾਵੇਗਾ ਦਸਤਾਵੇਜੀ ਫਿ਼ਲਮ ਨੂੰ ਪਿੰਡਾਂ ਵਿਚ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ (Chief...
ਜਲੰਧਰ ਨਕੋਦਰ ਰੋਡ ‘ਤੇ ਸਕੂਲੀ ਬਸਾਂ ਦੀ ਆਪਸ ਵਿਚ ਹੋਈ ਜਬਰਦਸਤ ਟੱਕਰ
ਜਲੰਧਰ, 8 ਜੁਲਾਈ 2026 : ਪੰਜਾਬ ਦੇ ਜਲੰਧਰ ਦੇ ਨਕੋਦਰ ਰੋਡ (Nakodar Road, Jalandhar0 'ਤੇ ਅੱਜ ਸਵੇਰ ਵੇਲੇ ਦੋ ਸਕੂਲੀ ਬਸਾਂ ਦੀ ਆਪਸ ਵਿਚ ਜਬਰਦਸਤ ਟੱਕਰ (Huge collision) ਹੋਣ ਕਾਰਨ ਇਕ ਬਸ ਪਲਟ ਗਈ ਹੈ । ਟੱਕਰ ਤੋਂ ਬਾਅਦ ਡਰਾਈਵਰ ਤੇ ਕੰਡਕਟਰ ਰਹੇ ਸੁਰੱਖਿਅਤ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਜਲੰਧਰ ਦੇ ਨਕੋਦਰ ਨੇੜੇ...
ਜਾਇਦਾਦ ਪਿੱਛੇ ਹੋਏ ਝਗੜੇ ਵਿਚ ਪਿਤਾ ਤੇ ਸੌਤੇਲੀ ਮਾਂ ਨੇ ਕੀਤਾ ਪੁੱਤਰ ਦਾ ਕਤਲ
ਅੰਮ੍ਰਿਤਸਰ, 8 ਜੁਲਾਈ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਦੇ ਸ਼ਹਿਰ ਮਜੀਠਾ ਵਿਖੇ ਇਕ ਨੌਜਵਾਨ ਦਾ ਜਾਇਦਾਦ ਪਿੱਛੇ ਪਿਤਾ ਤੇ ਉਸਦੀ ਸੌਤੇਲੀ ਮਾਂ ਵਲੋਂ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਮਜੀਠਾ ਵਿੱਚ ਇਕ ਨੌਜਵਾਨ ਦਾ ਉਸ ਦੇ ਪਿਤਾ, ਮਤਰੇਈ ਮਾਂ ਅਤੇ...
ਹਾਈਕੋਰਟ ਵਿਚ ਹਰਚਰਨ ਭੁੱਲਰ ਦੀ ਰੈਗੂਲਰ ਜ਼ਮਾਨਤ ‘ਤੇ ਹੋਈ ਸੁਣਵਾਈ
ਚੰਡੀਗੜ੍ਹ, 8 ਜੁਲਾਈ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਿਚ ਬੀਤੇ ਦਿਨੀਂ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦੀ ਰੈਗੂਲਰ ਜ਼ਮਾਨਤ (Regular bail) ਨੂੰ ਲੈ ਕੇ ਸੁਣਵਾਈ ਹੋਈ । ਭੁੱਲਰ ਦੀ ਪਟੀਸ਼ਨ 'ਤੇ ਕੀਤਾ ਗਿਆ ਸੀ. ਬੀ. ਆਈ. ਨੂੰ ਨੋਟਿਸ ਜਾਰੀ ਮਿਲੀ ਜਾਣਕਾਰੀ ਅਨੁਸਾਰ ਭ੍ਰਿਸ਼ਟਾਚਾਰ ਦੇ ਮਾਮਲੇ ’ਚ...
ਪੁਰਤਗਾਲ ਨੂੰ ਹਰਾ ਕੇ ਸਪੇਨ ਨੇ ਬਣਾਈ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ
ਅਰਲਿੰਗਟਨ (ਟੈਕਸਾਸ), 8 ਜੁਲਾਈ 2026 : ਅਮਰੀਕਾ ਦੇ ਸੂਬੇ ਟੈਕਸਾਸ ਦੇ ਸ਼ਹਿਰ ਅਰਲਿੰਗਟਨ ਵਿਖੇ ਹੋਏ ਇਕ ਰੋਮਾਂਚਕ ਅਤੇ ਯਾਦਗਾਰੀ ਫੁੱਟਬਾਲ ਮੈਚ (Football match) ਵਿਚ ਸਪੇਨ ਨੇ ਪੁਰਤਗਾਲ ਨੂੰ ਹਰਾ ਦਿੱਤਾ ਹੈ । ਕਿੰਨੀਆਂ ਦੌੜਾਂ ਨਾਲ ਹਰਾਇਆ ਸਪੇਨ ਨੇ ਪੁਰਤਗਾਲ ਨੂੰ ਮਿਲੀ ਜਾਣਕਾਰੀ ਮੁਤਾਬਕ ਇਕ ਰੋਮਾਂਚਕ ਅਤੇ ਯਾਦਗਾਰੀ ਮੁਕਾਬਲੇ...
ਪਤੀ ਦੇ ਕਤਲ ਮਾਮਲੇ ਵਿਚ ਪਤਨੀ ਤੇ ਇਕ ਵਿਅਕਤੀ ਗ੍ਰਿਫ਼ਤਾਰ
ਹਰਿਆਣਾ,8 ਜੁਲਾਈ 2026 : ਹਰਿਆਣਾ (Haryana) ਦੇ ਜਿਲਾ ਰੇਵਾੜੀ ਦੇ ਪਿੰਡ ਅਸਲਵਾਸ ਵਿਖੇ ਇਕ ਪਤਨੀ ਵਲੋਂ ਆਪਣੇ ਪਤਾ ਦਾ ਕਤਲ (Murder) ਪ੍ਰੇਮੀ ਨਾਲ ਮਿਲ ਕੇ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਜਿਲਾ ਰੇਵਾੜੀ (Rewari District) ਦੇ ਪਿੰਡ ਅਸਲਵਾਸ ਵਿਖੇ ਜੋ ਇਕ ਪਤਨੀ...
ਵਿਜੀਲੈਂਸ ਨੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰਿਕਵਰੀ ਏਜੰਟ ਕੀਤਾ ਕਾਬੂ
ਲੁਧਿਆਣਾ, 8 ਜੁਲਾਈ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਤਹਿਤ ਰਿਸ਼ਵਤ ਲੈਣ ਦੇ ਦੋਸ਼ ਹੇਠ ਇਕ ਰਿਕਵਰੀ ਏਜੰਟ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ । ਕੀ ਦੱਸਿਆ ਵਿਜੀਲੈਂਸ ਦੇ ਬੁਲਾਰੇ ਨੇ ਪੰਜਾਬ ਵਿਜੀਲੈਂਸ (Vigilance) ਬਿਊਰੋ ਨੇ ਸੂਬੇ ਵਿੱਚ...
ਤਿੰਨ ਵੱਖ-ਵੱਖ ਗੈਰ-ਕਾਨੂੰਨੀ ਹੁੱਕਾ ਬਾਰਾਂ ਵਿਰੁੱਧ ਜਲੰਧਰ ਪੁਲਸ ਨੇ ਕੀਤੀ ਕਾਰਵਾਈ
ਜਲੰਧਰ, 8 ਜੁਲਾਈ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਵੱਖ-ਵੱਖ ਖੇਤਰਾਂ ਵਿਚ ਚੱਲ ਰਹੇ ਤਿੰਨ ਹੁੱਕਾ ਬਾਰਾਂ (Hookah Bar) ਵਿਰੁੱਧ ਜਲੰਧਰ ਪੁਲਸ ਕਮਿਸ਼ਨਰੇਟ ਵਲੋਂ ਕਾਰਵਾਈ ਕੀਤੀ ਗਈ ਹੈ । ਕੀ ਕੀ ਜ਼ਬਤ ਕੀਤਾ ਗਿਆ ਹੈ ਹੁੱਕਾ ਬਾਰਾਂ ਵਿਚੋਂ ਮਿਲੀ ਜਾਣਕਾਰੀ ਮੁਤਾਬਕ ਜਲੰਧਰ ਕਮਿਸ਼ਨਰੇਟ ਪੁਲਸ (Jalandhar...
Advertisement
No Results Found
The page you requested could not be found. Try refining your search, or use the navigation above to locate the post.

Patiala Help Club Punjab


















