Patiala Help Club Logo
ਪੰਜਾਬ ਸਰਕਾਰ ਨੇ ਕੀਤੇ ਤਿੰਨ ਪੀ. ਪੀ. ਐਸ. ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਸਰਕਾਰ ਨੇ ਕੀਤੇ ਤਿੰਨ ਪੀ. ਪੀ. ਐਸ. ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 1 ਅਕਤੂਬਰ 2026 : ਪੰਜਾਬ ਸਰਕਾਰ (Government of Punjab) ਵਲੋਂ ਇਕ ਹੁਕਮ ਜਾਰੀ ਕਰਕੇ ਤਿੰਨ ਪੀ. ਪੀ. ਐਸ. ਅਧਿਕਾਰੀਆਂ (PPS officers) ਦੇ ਤਬਾਦਲੇ ਕਰ ਦਿੱਤੇ ਜਾਣ ਦਾ ਸਮਾਚਾਰ ਹੈ । ਜਿਨ੍ਹਾਂ ਦੇ ਤਬਾਦਲੇ (Transfers) ਕੀਤੇ ਗਏ ਹਨ ਵਿਚ...

ਚਾਰ ਸਾਲ ਪਹਿਲਾਂ ਮਰ ਚੁੱਕੇ ਬਜੁਰ਼ਗ ਵਿਅਕਤੀ ਲਾਸ਼ ਫ੍ਰੀਜਰ ਵਿਚ ਹੋਈ ਬਰਾਮਦ

ਚਾਰ ਸਾਲ ਪਹਿਲਾਂ ਮਰ ਚੁੱਕੇ ਬਜੁਰ਼ਗ ਵਿਅਕਤੀ ਲਾਸ਼ ਫ੍ਰੀਜਰ ਵਿਚ ਹੋਈ ਬਰਾਮਦ

ਮੁੰਬਈ, 1 ਅਕਤੂਬਰ 2026 : ਮਹਾਰਾਸ਼ਟਰ (Maharashtra) ਦੇ ਸ਼ਹਿਰ ਮੁੰਬਈ ਦੇ ਮਲਾਡ ਈਸਟ ਵਿਖੇ ਪੋਲੀਕਲੀਨਿਕ ਵਿਚੋਂ ਇਕ ਚਾਰ ਸਾਲ ਪਹਿਲਾਂ ਮਰ ਚੁੱਕੇ ਬਜੁਰਗ ਦੀ ਲਾਸ਼ (Corpse) ਫ੍ਰੀਜਰ ਵਿਚੋਂ ਬਰਾਮਦ ਹੋਈ ਹੈ । ਕਿਸ ਕਾਰਨ ਰੱਖੀ ਗਈ ਸੀ ਲਾਸ਼ ਫ੍ਰੀਜਰ ਵਿਚ ਮਿਲੀ ਜਾਣਕਾਰੀ ਅਨੁਸਾਰ ਮੁੰਬਈ (Mumbai) ਦੇ ਮਲਾਡ ਈਸਟ ਸਥਿਤ ਇਕ...

15 ਸਾਲਾਂ ਤੋਂ ਰੱਖੜੀ ਬੰਨ੍ਹਣ ਵਾਲੀ ਭੈਣ ਨੇ ਭਰਾ ਨਾਲ ਹੀ ਕਰਵਾਇਆ ਵਿਆਹ

15 ਸਾਲਾਂ ਤੋਂ ਰੱਖੜੀ ਬੰਨ੍ਹਣ ਵਾਲੀ ਭੈਣ ਨੇ ਭਰਾ ਨਾਲ ਹੀ ਕਰਵਾਇਆ ਵਿਆਹ

ਪ੍ਰਯਾਗਰਾਜ, 1 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਪ੍ਰਯਾਗਰਾਜ ਵਿਖੇ ਰੱਖੜੀ ਬੰਨ੍ਹਣ ਕੇ ਭਰਾ ਮੰਨਣ ਵਾਲੇ ਭਰਾ ਨਾਲ ਹੀ ਭੈਣ ਵਲੋਂ ਵਿਆਹ (Wedding) ਕਰਵਾ ਲਿਆ ਗਿਆ ਹੈ । ਕੌਣ ਹਨ ਇਹ ਦੋਵੇਂ ਜਣੇ ਮਿਲੀ ਜਾਣਕਾਰੀ ਅਨੁੁਸਾਰ ਪ੍ਰਯਾਗਰਾਜ ਵਿਚ ਇਕ 20 ਸਾਲਾ ਲੜਕੀ ਜਿਸ ਵਲੋਂ ਇਕ ਲੜਕੇ...

ਆਸਾਰਾਮ ਨੂੰ ਅੰਤ੍ਰਿਮ ਜ਼ਮਾਨਤ ਦੇਣ ਤੋਂ ਗੁਜਰਾਤ ਹਾਈ ਕੋਰਟ ਦਾ ਇਨਕਾਰ

ਆਸਾਰਾਮ ਨੂੰ ਅੰਤ੍ਰਿਮ ਜ਼ਮਾਨਤ ਦੇਣ ਤੋਂ ਗੁਜਰਾਤ ਹਾਈ ਕੋਰਟ ਦਾ ਇਨਕਾਰ

ਅਹਿਮਦਾਬਾਦ, 1 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ ਦੀ ਹਾਈਕੋਰਟ (Gujarat High Court) ਵਲੋਂ ਆਸਾਰਾਮ ਨੂੰ ਅੰਤਰਿਮ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤੇ ਜਾਣ ਦਾ ਸਮਾਚਾਰ ਹੈ । ਕਿਸ ਲਈ ਮੰਗੀ ਗਈ ਸੀ ਆਸਾਰਾਮ ਵਲੋਂ ਅੰਤਰਿਮ ਜ਼ਮਾਨਤ ਮਿਲੀ ਜਾਣਕਾਰੀ ਅਨੁਸਾਰ ਗੁਜਰਾਤ ਹਾਈ ਕੋਰਟ ਵਲੋਂ ਆਸਾਰਾਮ ਨੂੰ 20 ਦਿਨਾਂ ਲਈ ਮੰਗੀ...

ਪੈਸਿਆਂ ਦੇ ਲੈਣ ਦੇ ਚਲਦਿਆਂ ਭਰਾ ਨੇ ਕਰ ਦਿੱਤਾ ਭੈਣ ਦੇ ਘਰ ਹਮਲਾ

ਪੈਸਿਆਂ ਦੇ ਲੈਣ ਦੇ ਚਲਦਿਆਂ ਭਰਾ ਨੇ ਕਰ ਦਿੱਤਾ ਭੈਣ ਦੇ ਘਰ ਹਮਲਾ

ਲੁਧਿਆਣਾ, 1 ਅਕਤੂਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਖਜੂਰ ਚੌਂਕ ਨੇੜੇ ਇਕ ਭਰਾ ਵਲੋਂ ਪੈਸਿਆਂ ਦੇ ਲੈਣ-ਦੇਣ ਦੇ ਚਲਦਿਆਂ ਆਪਣੀ ਹੀ ਭੈਣ ਦੇ ਘਰ ਹਮਲਾ (Attack) ਕਰ ਦਿੱਤਾ ਗਿਆ ਹੈ । ਕੀ ਦੱਸਿਆ ਹਮਲੇ ਦੀ ਸਿ਼ਕਾਰ ਮਹਿਲਾ ਤੇ ਉਸਦੀ ਪਤੀ ਨੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਖਜੂਰ ਚੌਂਕ ਨੇੜੇ ਇਕ ਭੈਣ ਦੇ...

ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੱਤਾ ਅਸਤੀਫ਼ਾ

ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੱਤਾ ਅਸਤੀਫ਼ਾ

ਚੰਡੀਗੜ੍ਹ, 1 ਅਕਤੂਬਰ 2026 : ਪੰਜਾਬ ਕਾਂਗਰਸ (Punjab Congress) ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਪ੍ਰਧਾਨਗੀ ਦੇ ਅਹੁਦੇ ਤੋਂ ਅੱਜ ਅਤਸੀਫਾ (Resignation) ਦੇ ਦਿੱਤੇ ਜਾਣ ਦਾ ਸਮਾਚਾਰ ਹੈ । ਕਿਸ ਤਰ੍ਹਾਂ ਕੀਤਾ ਵੜਿੰਗ ਨੇ ਅਹੁਦੇਦਾਰੀ ਤੋਂ ਅਸਤੀਫੇ ਦਾ ਐਲਾਨ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਦੇ...

ਗੈਰ-ਕਾਨੂੰਨੀ ਹਥਿਆਰਾਂ ਸਮੇਤ ਗੁਰਦਾਸਪੁਰ ਪੁਲਸ ਨੇ 4 ਨੂੰ ਕੀਤਾ ਗ੍ਰਿਫ਼ਤਾਰ

ਗੈਰ-ਕਾਨੂੰਨੀ ਹਥਿਆਰਾਂ ਸਮੇਤ ਗੁਰਦਾਸਪੁਰ ਪੁਲਸ ਨੇ 4 ਨੂੰ ਕੀਤਾ ਗ੍ਰਿਫ਼ਤਾਰ

ਗੁਰਦਾਸਪੁਰ, 1 ਅਕਤੂਬਰ 2026 : ਪੰਜਾਬ ਦੇ ਜਿਲਾ ਗੁਰਦਾਸਪੁਰ (Gurdaspur) ਵਿਖੇ ਪੰਜਾਬ ਪੁਲਸ ਵਲੋਂ ਗੈਰ-ਕਾਨੂੰਨੀ ਹਥਿਆਰਾਂ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ । ਕੀ ਕੀ ਬਰਾਮਦ ਕੀਤਾ ਗਿਆ ਹੈ ਗ੍ਰਿਫ਼ਤਾਰ ਵਿਅਕਤੀਆਂ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਪੁਲਸ ਵਲੋਂ ਜੋ ਇਕ...

ਬੰਦੀ ਸਿੰਘ ਰਿਹਾਈ ਮਾਰਚ` ਹੋਵੇਗਾ 2 ਅਕਤੂਬਰ ਨੂੰ ਸ਼ੁਰੂ : ਗਿਆਨੀ ਹਰਪ੍ਰੀਤ ਸਿੰਘ

ਬੰਦੀ ਸਿੰਘ ਰਿਹਾਈ ਮਾਰਚ` ਹੋਵੇਗਾ 2 ਅਕਤੂਬਰ ਨੂੰ ਸ਼ੁਰੂ : ਗਿਆਨੀ ਹਰਪ੍ਰੀਤ ਸਿੰਘ

ਚੰਡੀਗੜ੍ਹ, 1 ਅਕਤੂਬਰ 2026 : ਭਾਰਤ ਦੇਸ਼ ਦੀਆਂ ਵੱਖ-ਵੱਖ ਜੇਲਾਂ ਵਿਚ ਸਜ਼ਾਵਾਂ ਕੱਟ ਰਹੇ ਬੰਦੀ ਸਿੰਘਾਂ ਦੀ ਰਿਹਾਈ ਲਈ ਬੰਦੀ ਸਿੰਘ ਰਿਹਾਈ ਮਾਰਚ (bandi Singh Rehai March) 2 ਅਕਤੂਬਰ ਨੂੰ ਕੀਤਾ ਜਾਵੇਗਾ । ਕਦੋਂ ਤੋਂ ਕਦੋਂ ਤੱਕ ਚੱਲੇਗਾ ਇਹ ਮਾਰਚ ਸ਼੍ਰੋਮਣੀ ਅਕਾਲੀ ਦਲ `ਪੁਨਰ ਸੁਰਜੀਤ`(Shiromani Akali Dal Punar...

ਗੋਦਾਮਾਂ ’ਚੋਂ ਕਾਰਗੋ ਚੋਰੀ ਕਰਨ ਦੇ ਮਾਮਲੇ ’ਚ ਦੋ ਭਾਰਤੀ ਦੋਸ਼ੀ ਕਰਾਰ

ਗੋਦਾਮਾਂ ’ਚੋਂ ਕਾਰਗੋ ਚੋਰੀ ਕਰਨ ਦੇ ਮਾਮਲੇ ’ਚ ਦੋ ਭਾਰਤੀ ਦੋਸ਼ੀ ਕਰਾਰ

ਕੈਲੀਫੋਰਨੀਆ, 1 ਅਕਤੂਬਰ 2026 : ਅਮਰੀਕਾ ਦੇ ਦੱਖਣੀ ਕੈਲੀਫੋਰਨੀਆ (Southern California) ਵਿਖੇ ਗੋਦਾਮਾਂ ਵਿਚੋਂ ਕਾਰਗੋ ਚੋਰੀ ਕਰਨ ਦੇ ਦੋਸ਼ ਹੇਠ ਦੋ ਭਾਰਤੀਆਂ ਨੂੰ ਅਦਾਲਤ ਵਲੋਂ ਦੋਸ਼ੀ ਕਰਾਰ (Convicted) ਦਿੱਤਾ ਗਿਆ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਦੱਖਣੀ ਕੈਲੀਫੋਰਨੀਆ ਵਿੱਚ ਗੋਦਾਮਾਂ ਵਿੱਚੋਂ ਕਾਰਗੋ...

ਏਸ਼ੀਆਈ ਖੇਡਾਂ ਵਿਚ ਭਾਰਤ ਨੇ ਜਿੱਤਿਆ ਆਪਣਾ ਤੀਸਰਾ ਤਮਗਾ

ਏਸ਼ੀਆਈ ਖੇਡਾਂ ਵਿਚ ਭਾਰਤ ਨੇ ਜਿੱਤਿਆ ਆਪਣਾ ਤੀਸਰਾ ਤਮਗਾ

ਜਾਪਾਨ, 1 ਅਕਤੂਬਰ 2026 : ਜਾਪਾਨ ਦੇ ਨਾਗੋਆ ਵਿਖੇ ਹੋ ਰਹੀਆਂ ਏਸ਼ੀਅਨ ਖੇਡਾਂ-2026 (Asian Games 2026) ਵਿਚ ਅੱਜ ਭਾਰਤ ਵਲੋਂ ਆਪਣਾ ਤੀਸਰਾ ਤਮਗਾ ਜਿੱਤ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਸ ਕਿਸ ਨੇ ਕਿਹੜੀ ਕਿਹੜੀ ਖੇਡ ਵਿਚ ਕਿਹੜਾ ਕਿਹੜਾ ਤਮਗਾ ਜਿੱਤਿਆ ਵੀਰਵਾਰ ਨੂੰ ਏਸ਼ੀਆਈ ਖੇਡਾਂ ਵਿੱਚ ਤੀਰਅੰਦਾਜ਼ (Archer)...