Patiala Help Club Logo
ਕਾਰ ਤੇ ਟੈਂਕਰ ਦੀ ਭਿਆਨਕ ਟੱਕਰ ਵਿਚ ਤਿੰਨ ਦੀ ਮੌਤ ਦੋ ਜਖਮੀ

ਕਾਰ ਤੇ ਟੈਂਕਰ ਦੀ ਭਿਆਨਕ ਟੱਕਰ ਵਿਚ ਤਿੰਨ ਦੀ ਮੌਤ ਦੋ ਜਖਮੀ

ਮਾਛੀਵਾੜਾ ਸਾਹਿਬ, 16 ਜੁਲਾਈ 2026 : ਉਤਰ ਪ੍ਰਦੇਸ਼ (Uttar Pradesh) ਤੋਂ ਮਾਛੀਵਾੜਾ ਆ ਰਹੇ ਇਕ ਪਰਿਵਾਰ ਦੀ ਕਾਰ ਦੀ ਟੈਂਕਰ ਨਾਲ ਟੱਕਰ ਹੋਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ । ਕੌਣ ਹਨ ਤਿੰਨੋਂ ਜਣੇ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮਾਛੀਵਾੜਾ ਦੇ ਵਸਨੀਕ ਤਿੰਨ ਕਾਰ ਵਿਚ ਜੋ ਕਿ ਉਤਰ ਪ੍ਰਦੇਸ਼ ਤੋਂ...

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੀਤੀ ਇੱਕੋ ਸਮੇਂ ਦੋ ਥਾਵਾਂ ‘ਤੇ ਰੇਡ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੀਤੀ ਇੱਕੋ ਸਮੇਂ ਦੋ ਥਾਵਾਂ ‘ਤੇ ਰੇਡ

ਪਠਾਨਕੋਟ, 16 ਜੁਲਾਈ 2026 : ਪੰਜਾਬ ਦੇ ਜਿਲਾ ਪਠਾਨਕੋਟ (Pathankot) ਵਿਖੇ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਇੱਕੋ ਸਮੇਂ ਦੌਰਾਨ ਦੋ ਥਾਵਾਂ 'ਤੇ ਛਾਪੇਮਾਰੀ (Raid) ਕੀਤੀ ਗਈ ਹੈ । ਕਿਸ ਕਿਸ 'ਤੇ ਕੀਤੀ ਗਈ ਹੈ ਛਾਪੇਮਾਰੀ ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ...

ਪੰਜਾਬ ਵਿਜੀਲੈਂਸ ਨੇ ਸਹਿਕਾਰੀ ਸਭਾ ਦਾ ਇੰਸਪੈਕਟਰ ਕੀਤਾ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਨੇ ਸਹਿਕਾਰੀ ਸਭਾ ਦਾ ਇੰਸਪੈਕਟਰ ਕੀਤਾ ਗ੍ਰਿਫ਼ਤਾਰ

ਬਰਨਾਲਾ, 16 ਜੁਲਾਈ 2026 : ਪੰਜਾਬ ਦੇ ਜਿਲਾ ਬਰਨਾਲਾ (Barnala) ਵਿਖੇ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਸਹਿਕਾਰੀ ਸਭਾ ਦੇ ਇੰਸਪੈਕਟਰ ਨੂੰ ਰਿਸ਼ਵਤ ਲੈਣ 'ਤੇ ਗ੍ਰਿ਼ਫ਼ਤਾਰ (Arrested) ਕੀਤਾ ਗਿਆ ਹੈ । ਕੌਣ ਹੈ ਇਹ ਇੰਸਪੈਕਟਰ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼...

ਡੀ. ਸੀ. ਲੁਧਿਆਣਾ ਨੇ ਕੀਤਾ ਤਿੰਨ ਕਰਮਚਾਰੀਆਂ ਦਾ ਤਬਾਦਲਾ

ਡੀ. ਸੀ. ਲੁਧਿਆਣਾ ਨੇ ਕੀਤਾ ਤਿੰਨ ਕਰਮਚਾਰੀਆਂ ਦਾ ਤਬਾਦਲਾ

ਲੁਧਿਆਣਾ, 16 ਜੁਲਾਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਡਿਪਟੀ ਕਮਿਸ਼ਨਰ ਵਲੋਂ ਇਕ ਹੁਕਮ ਜਾਰੀ ਕਰਕੇ ਤਿੰਨ ਕਰਮਚਾਰੀਆਂ (Employees) ਦੇ ਤਬਾਦਲੇ ਕਰ ਦਿੱਤੇ ਗਏ ਹਨ । ਜਿਨ੍ਹਾਂ ਦੇ ਤਬਾਦਲੇ (Transfers) ਕੀਤੇ ਗਏ ਹਨ ਦੇ ਵਿਚ...

ਅਦਾਲਤ ਦੇ ਅੰਦਰ ਕਾਲਾ ਜਾਦੂ ਕਰਨ ਦੇ ਦੋਸ਼ `ਚ ਔਰਤ ਗ੍ਰਿਫ਼ਤਾਰ

ਅਦਾਲਤ ਦੇ ਅੰਦਰ ਕਾਲਾ ਜਾਦੂ ਕਰਨ ਦੇ ਦੋਸ਼ `ਚ ਔਰਤ ਗ੍ਰਿਫ਼ਤਾਰ

ਚਿੱਕਬੱਲਾਪੁਰ, 16 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕ (Karnataka) ਵਿਖੇ ਇਕ ਮਹਿਲਾ ਵਲੋਂ ਕੋਰਟ ਰੂਮ ਦੇ ਅੰਦਰ ਹੀ ਕਾਲਾ ਜਾਦੂ (Black magic) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਪਤਾ ਚੱਲਿਆ ਹੈ । ਕੌਣ ਹੈ ਇਹ ਔਰਤ ਮਿਲੀ ਜਾਣਕਾਰੀ ਅਨੁਸਾਰ ਕਰਨਾਟਕ ਦੇ ਇਕ ਕੋਰਟ ਰੂਮ (Court room) ਵਿਚ ਇਕ 65 ਸਾਲਾ ਔਰਤ ਜਿਸ...

ਉਤਰ ਪ੍ਰਦੇਸ਼ ਵਿਚ ਪੁੱਤਰ ਨੇ ਜਾਇਦਾਦ ਪਿੱਛੇ ਕੀਤਾ ਪਿਤਾ ਦਾ ਕਤਲ

ਉਤਰ ਪ੍ਰਦੇਸ਼ ਵਿਚ ਪੁੱਤਰ ਨੇ ਜਾਇਦਾਦ ਪਿੱਛੇ ਕੀਤਾ ਪਿਤਾ ਦਾ ਕਤਲ

ਉੱਤਰ ਪ੍ਰਦੇਸ਼, 16 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗਾਜੀਆਬਾਦ ਵਿਖੇ ਇਕ ਪੁੱਤਰ ਵਲੋਂ ਆਪਣੇ ਹੀ ਪਿਤਾ ਨੂੰ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਵਿਅਕਤੀ ਜੋ ਕਰ ਦਿੱਤਾ ਗਿਆ ਕਤਲ ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਸ਼ਹਿਰ ਗਾਜੀਆਬਾਦ...

ਮੁੱਖ ਮੰਤਰੀ ਨੇ ਕੀਤੇ 2800 ਰਾਸ਼ਨ ਡਿਪੂ ਹੋਲਡਰਾਂ ਨੂੰ ਲਾਇਸੈਂਸ ਜਾਰੀ

ਮੁੱਖ ਮੰਤਰੀ ਨੇ ਕੀਤੇ 2800 ਰਾਸ਼ਨ ਡਿਪੂ ਹੋਲਡਰਾਂ ਨੂੰ ਲਾਇਸੈਂਸ ਜਾਰੀ

ਚੰਡੀਗੜ੍ਹ, 16 ਜੁਲਾਈ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਅੱਜ ਮੋਹਾਲੀ ਵਿਖੇ 2800 ਨਵੇਂ ਰਾਸ਼ਨ ਡਿਪੂ ਹੋਲਡਰਾਂ ਨੂੰ ਲਾਇਸੈਂਸ ਜਾਰੀ ਕੀਤੇ ਹਨ । ਨਵੇਂ ਡਿਪੂਆਂ ਨਾਲ ਕਿੰਨੇ ਰਾਸ਼ਨ ਕਾਰਡ ਧਾਰਕਾਂ ਨੂੰ ਮਿਲੇਗਾ ਘਰ ਦੇ ਨੇੜੇ ਰਾਸ਼ਨ ਪੰਜਾਬ ਸਰਕਾਰ (Punjab Government)...

ਲੁਧਿਆਣਾ ਵਿਚ ਹੋਏ 7. 4 ਲੱਖ ਮਹਿਲਾ ਲਾਭਪਾਤਰੀ ਰਜਿਸਟਰਡ : ਬਲਜੀਤ ਕੌਰ

ਲੁਧਿਆਣਾ ਵਿਚ ਹੋਏ 7. 4 ਲੱਖ ਮਹਿਲਾ ਲਾਭਪਾਤਰੀ ਰਜਿਸਟਰਡ : ਬਲਜੀਤ ਕੌਰ

ਚੰਡੀਗੜ੍ਹ 16 ਜੁਲਾਈ 2026 : ਪੰਜਾਬ ਦੇ ਕੈਬਨਿਟ ਮੰਤਰੀ (Cabinet Minister) ਡਾ. ਬਲਜੀਤ ਕੌਰ ਨੇ ਦੱਸਿਆ ਕਿ ਜਿਲਾ ਲੁਧਿਆਣਾ ਵਿਚ ਸਭ ਤੋਂ ਵਧ 7. 4 ਲੱਖ ਮਹਿਲਾ ਲਾਭਪਾਤਰੀ ਰਜਿਸਟਰਡ (Female beneficiary registered) ਹੋਏ ਹਨ । ਕਿਹੜੇ ਜਿਲੇ ਵਿਚ ਕਿੰਨੇ ਲਾਭਪਾਤਰੀ ਹੋਏ ਹਨ ਰਜਿਸਟਰਡ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ...

ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਖੋਹਿਆ ਨੌਜਵਾਨ ਤੋਂ ਨਗਦੀ ਵਾਲਾ ਬੈਗ

ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਖੋਹਿਆ ਨੌਜਵਾਨ ਤੋਂ ਨਗਦੀ ਵਾਲਾ ਬੈਗ

ਪਟਿਆਲਾ, 16 ਜੁਲਾਈ 2026 : ਜਿਲਾ ਪਟਿਆਲਾ ਅਧੀਨ ਆਉਂਦੇ ਪਿੰਡ ਕੌਲੀ (Village Kauli) ਨੇੜੇ ਕੈਸ਼ ਨਾਲ ਭਰਿਆ ਬੈਗ ਨੌਜਵਾਨ ਤੋਂ ਖੋਹ ਕੇ ਅਣਪਛਾਤੇ ਮੋਟਰਸਾਈਕਲ ਸਵਾਰ (Unidentified motorcyclist) ਫਰਾਰ ਹੋ ਗਏ ਹਨ । ਕੀ ਦੱਸਿਆ ਪੀੜ੍ਹਤ ਵਿਅਕਤੀ ਨੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਨਗਦੀ ਨਾਲ ਭਰਿਆ ਬੈਗ ਖੋਹ ਕੇ ਮੌਕੇ...

ਨਸ਼ਾ ਵੇਚਣ ਵਾਲਿਆਂ ਨੇ ਚਲਾਈ ਨੌਜਵਾਨ ‘ਤੇ ਗੋਲੀ ਤੇ ਕੀਤੀ ਕੁੱਟਮਾਰ

ਨਸ਼ਾ ਵੇਚਣ ਵਾਲਿਆਂ ਨੇ ਚਲਾਈ ਨੌਜਵਾਨ ‘ਤੇ ਗੋਲੀ ਤੇ ਕੀਤੀ ਕੁੱਟਮਾਰ

ਤਰਨਤਾਰਨ, 16 ਜੁਲਾਈ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਦੇ ਪਿੰਡ ਬਨਵਾਲੀਪਰ ਵਿਖੇ ਨਸ਼ਾ ਵੇਚਣ ਵਾਲਿਆਂ ਵਲੋਂ ਰੋਕਣ 'ਤੇ ਇਕ ਨੌਜਵਾਨ ਦੀ ਕੁੱਟਮਾਰ ਕਰਨ ਤੇ ਗੋਲੀ ਚਲਾਉਣ (shoot) ਦਾ ਪਤਾ ਚੱਲਿਆ ਹੈ । ਪੁਲਸ ਨੇ ਕਰ ਦਿੱਤਾ ਹੈ 7 ਵਿਰੁੱਧ ਕੇਸ ਦਰਜ ਮਿਲੀ ਜਾਣਕਾਰੀ ਮੁਤਾਬਕ ਤਰਨਤਾਰਨ ਦੇ ਜਿਸ ਪਿੰਡ ਬਨਵਾਲੀਪੁਰ...