ਪੂਣੇ, (ਮਹਾਰਾਸ਼ਟਰ), 30 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ (Maharashtra) ਦੇ ਜਿਲਾ ਪਾਲਘਰ ਦੇ ਇਕ ਆਪੇ ਬਣੇ ਬਾਬੇ ਨੂੰ ਜਬਰ ਜਨਾਹ (Rape) ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਜਿਸਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ `ਚ ਪਾਲਘਰ ਜਿਲੇ ਦੇ ਇਕ ਆਪੇ...









