ਬਾਰੁਈਪੁਰ, 12 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਪੱਛਮੀ ਬੰਗਾਲ (West Bengal) ਦੇ ਦੱਖਣ-24 ਵਿਖੇ ਲੰਘੇ ਦਿਨੀਂ ਇਕ ਨੇਤਾ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ (Injured) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕੌਣ ਹੈ ਉਹ ਨੇਤਾ ਜਿਸਦੇ ਗੋਲੀ ਮਾਰੀ ਗਈ ਪੱਛਮੀ ਬੰਗਾਲ ਦੇ ਦੱਖਣ 24 ਪਰਗਨਾ ਜਿ਼ਲੇ `ਚ ਲੰਘੇ ਦਿਨੀਂ...









