ਸੋਨੀਪਤ, 26 ਸਤੰਬਰ 2026 : ਹਰਿਆਣਾ (Haryana) ਦੇ ਜਿਲਾ ਸੋਨੀਪਤ ਦੇ ਪਿੰਡ ਰਹਿਮਾਨਾ ਵਿਖੇ ਬੀਤੀ ਰਾਤ ਇਕ ਪਤੀ ਵਲੋਂ ਝਗੜੇ ਦੌਰਾਨ ਆਪਣੀ ਹੀ ਪਤਨੀ ਦਾ ਬੇਰਹਿਮੀ ਨਾਲ ਕਤਲ (Murder) ਕਰ ਦਿੱਤਾ ਹੈ । ਕੌਣ ਹੈ ਇਹ ਮਹਿਲਾ ਜਿਸਦਾ ਕਰ ਦਿੱਤਾ ਗਿਆ ਕਤਲ ਮਿਲੀ ਜਾਣਕਾਰੀ ਅਨੁਸਾਰ ਸੋਨੀਪਤ (Sonipat) ਦੇ ਜਿਸ ਰਹਿਮਾਨਾ ਪਿੰਡ ਵਿਚ...









