ਲੁਧਿਆਣਾ, 2 ਦਸੰਬਰ 2025 : ਗੂਡਜ ਸਰਵਿਸ ਟੈਕਸ (Goods and Services Tax) (ਜੀ. ਐਸ. ਟੀ.) ਵਿਭਾਗ ਦੀ ਲੁਧਿਆਣਾ ਟੀਮ ਵਲੋਂ ਅੱਜ ਟੈਕਸ ਚੋਰੀ (Tax evasion) ਦੇ ਸ਼ੱਕ ’ਚ ਲੁਧਿਆਣਾ ਦੀ ਮਸ਼ਹੂਰ ਮਨੀ ਰਾਮ-ਬਲਵੰਤ ਰਾਏ ਕਾਸਮੈਟਿਕ ਦੁਕਾਨ (Cosmetic shop) `ਤੇ ਅਚਾਨਕ ਛਾਪਾ ਮਾਰਿਆ (Raided) ਗਿਆ । ਛਾਪੇਮਾਰੀ ਦੌਰਾਨ ਦੁਕਾਨ...









