ਭਾਰਤ 2047 `ਚ ਇਕ ਮਹਾਸ਼ਕਤੀ ਹੋਵੇਗਾ : ਡਾ. ਸੋਮਨਾਥ

ਭਾਰਤ 2047 `ਚ ਇਕ ਮਹਾਸ਼ਕਤੀ ਹੋਵੇਗਾ : ਡਾ. ਸੋਮਨਾਥ

ਦੇਹਰਾਦੂਨ, 30 ਨਵੰਬਰ 2025 : ਭਾਰਤੀ ਪੁਲਾੜ ਖੋਜ ਸੰਗਠਨ (Indian Space Research Organisation) (ਇਸਰੋ) ਦੇ ਸਾਬਕਾ ਚੇਅਰਮੈਨ ਡਾ. ਐੱਸ. ਸੋਮਨਾਥ (Dr. S. Somnath) ਨੇ ਕਿਹਾ ਕਿ 2047 ਦਾ ਵਿਕਸਤ ਭਾਰਤ ਇਕ ਮਹਾਸ਼ਕਤੀ ਵਜੋਂ ਉਭਰੇਗਾ, ਜਿਸ ਵਿਚ ਪੁਲਾੜ ਤਕਨਾਲੋਜੀ ਅਤੇ ਨਿਰਮਾਣ ਖੇਤਰ ਦਾ ਵੱਡਾ ਯੋਗਦਾਨ ਹੋਵੇਗਾ । ਸੋਮਨਾਥ...

ਗੈਂਗਸਟਰ ਅਨਮੋਲ ਬਿਸ਼ਨੋਈ ਦੀ ਐੱਨ. ਆਈ. ਏ. ਹਿਰਾਸਤ 5 ਦਸੰਬਰ ਤੱਕ ਵਧੀ

ਗੈਂਗਸਟਰ ਅਨਮੋਲ ਬਿਸ਼ਨੋਈ ਦੀ ਐੱਨ. ਆਈ. ਏ. ਹਿਰਾਸਤ 5 ਦਸੰਬਰ ਤੱਕ ਵਧੀ

ਨਵੀਂ ਦਿੱਲੀ, 30 ਨਵੰਬਰ 2025 : ਭਾਰਤ ਦੇੇਸ਼ ਦੀ ਰਾਜਧਾਨੀ ਦਿੱਲੀ ਦੀ ਇਕ ਅਦਾਲਤ (Delhi Court) ਨੇ ਹਵਾਲਗੀ ਕੀਤੇ ਗਏ ਗੈਂਗਸਟਰ ਅਨਮੋਲ ਬਿਸ਼ਨੋਈ (Gangster Anmol Bishnoi) ਦੀ ਐੱਨ. ਆਈ. ਏ. ਹਿਰਾਸਤ 5 ਦਸੰਬਰ (Detention December 5) ਤੱਕ ਵਧਾ ਦਿੱਤੀ ਹੈ । ਕਿਹੜੇ ਕਿਹੜੇ ਮਾਮਲੇ ਵਿਚ ਸੀ ਲੋੜੀਂਦਾ ਅਨਮੋਲ ਰਾਸ਼ਟਰਵਾਦੀ...

ਭਦੋਹੀ `ਚ ਖੁਦਾਈ ਦੌਰਾਨ ਇੱਟਾਂ ਦੇ ਭੱਠੇ ਵਿਚੋਂ ਮਿਲਿਆ ਪ੍ਰਾਚੀਨ ਸ਼ਿਵਲਿੰਗ

ਭਦੋਹੀ `ਚ ਖੁਦਾਈ ਦੌਰਾਨ ਇੱਟਾਂ ਦੇ ਭੱਠੇ ਵਿਚੋਂ ਮਿਲਿਆ ਪ੍ਰਾਚੀਨ ਸ਼ਿਵਲਿੰਗ

ਭਦੋਹੀ, 30 ਨਵੰਬਰ 2025 : ਉੱਤਰ ਪ੍ਰਦੇਸ਼ ਦੇ ਭਦੋਹੀ ਜਿ਼ਲੇ ਦੇ ਅਸਤੀ ਪਿੰਡ (Asti village of Bhadohi district) ਵਿਚ ਇਕ ਇੱਟਾਂ ਦੇ ਭੱਠੇ `ਤੇ ਖੁਦਾਈ (Excavation) ਦੌਰਾਨ ਸੈਂਕੜੇ ਸਾਲ ਪੁਰਾਣਾ ਇਕ ਵਿਸ਼ਾਲ ਸਿ਼ਵਲਿੰਗ (Shivaling) ਮਿਲਿਆ ਹੈ, ਜਿਸ ਤੋਂ ਬਾਅਦ ਪਿੰਡ ਵਾਸੀਆਂ ਵਿਚ ਉਤਸ਼ਾਹ ਅਤੇ ਸ਼ਰਧਾ ਦੀ ਲਹਿਰ ਦੌੜ ਗਈ...

ਵਿਆਹ ਤੋਂ ਮੁੱਕਰੀ ਪ੍ਰੇਮਿਕਾ ਨੂੰ ਪੀ. ਜੀ. ਵਿਚ ਵੜ ਕੇ ਗੋਲੀ ਮਾਰਨ ਨਾਲ ਹੋਈ ਮੌਤ

ਵਿਆਹ ਤੋਂ ਮੁੱਕਰੀ ਪ੍ਰੇਮਿਕਾ ਨੂੰ ਪੀ. ਜੀ. ਵਿਚ ਵੜ ਕੇ ਗੋਲੀ ਮਾਰਨ ਨਾਲ ਹੋਈ ਮੌਤ

ਨੋਇਡਾ, 30 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਨੋਇਡਾ ਫੇਸ-2 ਥਾਣਾ ਖੇਤਰ ਦੇ ਅਧੀਨ ਆਉਂਦੇ ਯਾਕੂਬਪੁਰ ਪਿੰਡ (Yakubpur Village) ਵਿਚ ਇਕ ਨੌਜਵਾਨ ਨੇ ਇਕ ਪੀ. ਜੀ. ਵਿਚ ਵੜ ਕੇ (Entering the PG) ਆਪਣੀ 25 ਸਾਲਾ ਪ੍ਰੇਮਿਕਾ ਦੀ ਗੋਲੀ ਮਾਰ ਕੇ ਹੱਤਿਆ (Murder) ਕਰ ਦਿੱਤੀ । ਘਟਨਾ ਦੀ ਸੂਚਨਾ ਮਿਲਣ `ਤੇ...

ਪੀ. ਐਸ. ਯੂ. (ਲਲਕਾਰ) ਨੇ ਕੀਤੀ ਲਾਠੀਚਾਰਜ ਅਤੇ ਗ੍ਰਿਫ਼ਤਾਰੀਆਂ ਦੀ ਨਿਖੇਧੀ

ਪੀ. ਐਸ. ਯੂ. (ਲਲਕਾਰ) ਨੇ ਕੀਤੀ ਲਾਠੀਚਾਰਜ ਅਤੇ ਗ੍ਰਿਫ਼ਤਾਰੀਆਂ ਦੀ ਨਿਖੇਧੀ

ਪਟਿਆਲਾ, 29 ਨਵੰਬਰ 2025 : ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) (Punjab Students Union (Lalkar) ਰੋਡਵੇਜ਼, ਪੀ. ਆਰ. ਟੀ. ਸੀ. ਅਤੇ ਪਨਬੱਸ ਦੇ ਮੁਲਾਜ਼ਮਾਂ `ਤੇ ਪੰਜਾਬ ਪੁਲਸ ਵੱਲੋਂ ਕੀਤੇ ਗਏ ਲਾਠੀਚਾਰਜ (Baton charge) ਅਤੇ ਆਗੂਆਂ ਦੀ ਗ੍ਰਿਫ਼ਤਾਰੀ (Arrest) ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ । ਯੂਨੀਅਨ ਨੇ...

44 ਹਜ਼ਾਰ 920 ਕਿਲੋਮੀਟਰ ਸੜਕਾਂ ਲਈ ਕੀਤੇ ਜਾਣਗੇ ਟੈਂਡਰ ਜਾਰੀ : ਮੁੱਖ ਮੰਤਰੀ

44 ਹਜ਼ਾਰ 920 ਕਿਲੋਮੀਟਰ ਸੜਕਾਂ ਲਈ ਕੀਤੇ ਜਾਣਗੇ ਟੈਂਡਰ ਜਾਰੀ : ਮੁੱਖ ਮੰਤਰੀ

ਚੰਡੀਗੜ੍ਹ, 29 ਨਵੰਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਨੇ ਚੰਡੀਗੜ੍ਹ ਵਿਖੇ ਪੱਤਕਰਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪਹਿਲਾਂ 19 ਹਜ਼ਾਰ 373 ਕਿਲੋਮੀਟਰ ਸੜਕਾਂ ਲਈ 4 ਹਜ਼ਾਰ 92 ਕਰੋੜ ਦਾ ਬਜਟ ਮਨਜ਼ੂਰ ਕੀਤਾ ਸੀ ਤੇ ਹੁਣ 44 ਹਜ਼ਾਰ 920 ਕਿਲੋਮੀਟਰ ਸੜਕਾਂ (44...

ਪਟਿਆਲਾ ਬੱਸ ਅੱਡੇ ਤੇ ਜਥੇਬੰਦੀਆਂ ਨੇ ਇਕੱਠੇ ਹੋ ਕੇ ਮੁੜ ਦਿੱਤਾ ਧਰਨਾ

ਪਟਿਆਲਾ ਬੱਸ ਅੱਡੇ ਤੇ ਜਥੇਬੰਦੀਆਂ ਨੇ ਇਕੱਠੇ ਹੋ ਕੇ ਮੁੜ ਦਿੱਤਾ ਧਰਨਾ

ਪਟਿਆਲਾ, 29 ਨਵੰਬਰ 2025 : ਸ਼ਾਹੀ ਸ਼ਹਿਰ ਪਟਿਆਲਾ ਦੇ ਰਾਜਪੁਰਾ ਰੋਡ ਵਿਖੇ ਬਣੇ ਬੱਸ ਅੱਡੇ (Bus stops) ਵਿਖੇ ਅੱਜ ਪੀ. ਆਰ. ਟੀ. ਸੀ. ਪਨਬੱਸ ਦੇ ਠੇਕਾ ਮੁਲਾਜ਼ਮਾਂ ਵੱਲੋਂ ਕੱਲ੍ਹ ਹੋਏ ਤਣਾਅਪੂਰਨ ਪ੍ਰਦਰਸ਼ਨ ਤੋਂ ਬਾਅਦ ਕਈ ਜਥੇਬੰਦੀਆਂ ਨੇ ਇਕੱਠੇ ਹੋ ਕੇ ਮੁੜ ਧਰਨਾ ਪ੍ਰਦਰਸ਼ਨ (Protest demonstration) ਕੀਤਾ । ਧਰਨਾਕਾਰੀਆਂ...

ਯਾਸੀਨ ਮਲਿਕ ਨੂੰ ਡਾਕਟਰੀ ਸਹੂਲਤ ਮੁਹੱਈਆ ਕਰਵਾਈ ਜਾਵੇ : ਹਾਈਕੋਰਟ

ਯਾਸੀਨ ਮਲਿਕ ਨੂੰ ਡਾਕਟਰੀ ਸਹੂਲਤ ਮੁਹੱਈਆ ਕਰਵਾਈ ਜਾਵੇ : ਹਾਈਕੋਰਟ

ਨਵੀਂ ਦਿੱਲੀ, 29 ਨਵੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਦਿੱਲੀ ਹਾਈ ਕੋਰਟ (Delhi High Court) ਨੇ ਤਿਹਾੜ ਜੇਲ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਵੱਖਵਾਦੀ ਨੇਤਾ ਯਾਸੀਨ ਮਲਿਕ (Separatist leader Yasin Malik) ਨੂੰ ਡਾਕਟਰੀ ਸਹੂਲਤ ਮੁਹੱਈਆ ਕਰਾਏ, ਜੋ ਕਿ ਅੱਤਵਾਦ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ...

ਇਨਸਾਫ ਦੁਆਉਣ ਲਈ ਅੱਧੀ ਰਾਤ ਤੱਕ ਅਦਾਲਤ `ਚ ਬੈਠ ਸਕਦਾ ਹਾਂ : ਸੀ. ਜੇ. ਆਈ.

ਇਨਸਾਫ ਦੁਆਉਣ ਲਈ ਅੱਧੀ ਰਾਤ ਤੱਕ ਅਦਾਲਤ `ਚ ਬੈਠ ਸਕਦਾ ਹਾਂ : ਸੀ. ਜੇ. ਆਈ.

ਨਵੀਂ ਦਿੱਲੀ, 29 ਨਵੰਬਰ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਦੇ ਚੀਫ ਜਸਟਿਸ (ਸੀ. ਜੇ. ਆਈ.) ਸੂਰਿਆਕਾਂਤ ਨੇ ਕਿਹਾ ਕਿ ਗਰੀਬ ਪਟੀਸ਼ਨਰਾਂ (Poor petitioners) ਲਈ ਇਨਸਾਫ ਯਕੀਨੀ ਬਣਾਉਣਾ ਉਨ੍ਹਾਂ ਦੀ ਸਭ ਤੋਂ ਪਹਿਲੀ ਤਰਜੀਹ ਹੈ ਅਤੇ ਉਹ ਉਨ੍ਹਾਂ ਲਈ ਅਦਾਲਤ ’ਚ ਅੱਧੀ ਰਾਤ ਤੱਕ ਬੈਠ ਸਕਦੇ...

ਵਿਆਹ ਤੋਂ ਮੁੱਕਰੀ ਪ੍ਰੇਮਿਕਾ ਨੂੰ ਪੀ. ਜੀ. ਵਿਚ ਵੜ ਕੇ ਗੋਲੀ ਮਾਰਨ ਨਾਲ ਹੋਈ ਮੌਤ

ਪੱਛਮੀ ਬੰਗਾਲ `ਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਦੀ ਗੋਲੀ ਮਾਰ ਕੇ ਹੱਤਿਆ

ਹਾਵੜਾ, 29 ਨਵੰਬਰ 2025 : ਪੱਛਮੀ ਬੰਗਾਲ (West Bengal) ਦੇ ਹਾਵੜਾ ਜਿ਼ਲੇ `ਚ ਵੀਰਵਾਰ ਦੇਰ ਰਾਤ ਅਣਪਛਾਤੇ ਹਮਲਾਵਰਾਂ ਨੇ ਤ੍ਰਿਣਮੂਲ ਕਾਂਗਰਸ (Trinamool Congress)  ਦੇ ਇਕ ਨੇਤਾ ਦੀ ਗੋਲੀ ਮਾਰ (Shoot) ਕੇ ਹੱਤਿਆ ਕਰ ਦਿੱਤੀ । ਜਿਸ ਦੌਰਾਨ ਉਨ੍ਹਾਂ ਦਾ ਸਾਥੀ ਗੰਭੀਰ ਰੂਪ `ਚ ਜ਼ਖਮੀ ਹੋ ਗਿਆ । ਮ੍ਰਿਤਕ ਦੀ ਪਛਾਣ ਹੋਈ ਹੈ...