ਈ. ਡੀ. ਨੇ ਕੀਤੇ 127 ਕਰੋੜ ਰੁਪਏ ਦੇ ਸ਼ੇਅਰ ਜ਼ਬਤ

ਈ. ਡੀ. ਨੇ ਕੀਤੇ 127 ਕਰੋੜ ਰੁਪਏ ਦੇ ਸ਼ੇਅਰ ਜ਼ਬਤ

ਨਵੀਂ ਦਿੱਲੀ, 24 ਜੁਲਾਈ 20255 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਵਲੋਂ ਮਨੀ ਲਾਂਡਰਿੰਗ ਮਾਮਲੇ ਵਿਚ ਤ੍ਰਿਣਮੂਲ ਕਾਂਗਰਸ (Trinamool Congress) (ਟੀ. ਐਮ. ਸੀ.) ਦੇ ਸਾਬਕਾ ਸੰਸਦ ਮੈਂਬਰ ਅਤੇ ਕਾਰੋਬਾਰੀ ਕੰਵਰ ਦੀਪ ਸਿੰਘ ਦੇ ਪੁੱਤਰ ਦੇ 127 ਕਰੋੜ...

ਭਾਰਤੀ ਕ੍ਰਿਕਟਰ ਰਿਸ਼ਭ ਪੰਤ ਪੈਰ ਤੇ ਸੱਟ ਲੱਗਣ ਕਾਰਨ ਹੋਇਆ ਫੱਟੜ

ਭਾਰਤੀ ਕ੍ਰਿਕਟਰ ਰਿਸ਼ਭ ਪੰਤ ਪੈਰ ਤੇ ਸੱਟ ਲੱਗਣ ਕਾਰਨ ਹੋਇਆ ਫੱਟੜ

ਮੈਨਚੇਸਟਰ, 24 ਜੁਲਾਈ 2025 : ਭਾਰਤੀ ਖੇਡਾਂ ਦੇ ਖੇਤਰ ਵਿਚ ਸਭ ਤੋ ਮੰਨੀ ਪ੍ਰਮੰਨੀ ਖੇਡ ਕ੍ਰਿਕਟ (Cricket) ਦਾ ਬਾਦਸ਼ਾਹ ਆਖੇ ਜਾਣ ਵਾਲੇ ਕ੍ਰਿਕਟਰ ਰਿਸ਼ਭ ਪੰਤ (Cricketer Rishabh Pant) ਦੇ ਪੈਰ ਤੇ ਸੱਟ ਲੱਗਣ ਕਰਕੇ ਉਹ ਜ਼ਖ਼ਮੀ ਹੋ ਗਏ ਸਨ । ਦੱਸਣਯੋਗ ਹੈ ਕਿ ਭਾਰਤੀ ਬੱਲੇਬਾਜ਼ ਰਿਸ਼ਭ ਪੰਤ ਨੂੰ ਇੰਗਲੈਂਡ ਦੇ ਤੇਜ਼...

ਐਫ. ਆਈ. ਆਰ. ਦਰਜ ਹੋਣ ਦੇ ਦੋ ਮਹੀਨਿਆਂ ਤੱਕ ਗ੍ਰਿਫ਼ਤਾਰੀ ਨਾ ਕਰੇ ਪੁਲਸ

ਐਫ. ਆਈ. ਆਰ. ਦਰਜ ਹੋਣ ਦੇ ਦੋ ਮਹੀਨਿਆਂ ਤੱਕ ਗ੍ਰਿਫ਼ਤਾਰੀ ਨਾ ਕਰੇ ਪੁਲਸ

ਨਵੀਂ, 24 ਜੁਲਾਈ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਬਣੀ ਮਾਨਯੋਗ ਤੇ ਸਰਵਉਚ ਸੁਪਰੀਮ ਕੋਰਟ (Supreme Court) ਨੇ ਭਾਰਤੀ ਦੰਡਾਵਲੀ ਦੀ ਧਾਰਾ 498-ਏ ਨਾਲ ਜੁੜੇ ਘਰੇਲੂ ਹਿੰਸਾ (Domestic violence) ਅਤੇ ਦਾਜ ਉਤਪੀੜਨ (Dowry harassment) ਦੇ ਮਾਮਲਿਆਂ ਵਿਚ ਵੱਡਾ ਫ਼ੈਸਲਾ ਸੁਣਾਉਂਦਿਆਂ ਹੁਕਮ ਦਿਤਾ ਹੈ ਕਿ ਪੁਲਸ...

ਨਸ਼ਾ ਛੁਡਾਊ ਕੇਂਦਰ ਵਿਚੋਂ ਮਰੀਜ਼ ਭੱਜੇ

ਨਸ਼ਾ ਛੁਡਾਊ ਕੇਂਦਰ ਵਿਚੋਂ ਮਰੀਜ਼ ਭੱਜੇ

ਸੰਗਰੂਰ, 23 ਜੁਲਾਈ 2025 : ਪੰਜਾਬ ਦੇ ਜਿ਼ਲਾ ਸੰਗਰੂਰ (Sangrur) (ਸਾਡਾ ਕੀ ਕਸੂਰ ਸਾਡਾ ਜਿ਼ਲਾ ਸੰਗਰੂਰ) ਦੇ ਪਿੰਡ ਘਾਬਦਾਂ (Village Ghabadan) ਵਿਚ ਬਣੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿਚੋਂ 8 ਮਰੀਜ਼ਾਂ ਦੇ ਪੁਲਸ ਅਤੇ ਨਰਸ ਨਾਲ ਕੁੱਟਮਾਰ ਕਰਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪੁਲਸ...

6 ਦਿਨਾਂ `ਚ 137 ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਇਆ ਗਿਆ : ਕੈਬਨਿਟ ਮੰਤਰੀ

6 ਦਿਨਾਂ `ਚ 137 ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਇਆ ਗਿਆ : ਕੈਬਨਿਟ ਮੰਤਰੀ

ਚੰਡੀਗੜ੍ਹ, 23 ਜੁਲਾਈ 2025 : ਬਾਲ ਭੀਖਿਆ ਨੂੰ ਸਿਰੇਓਂ ਖਤਮ ਕਰਨ ਲਈ ਚਲਾਈ ਜਾ ਰਹੀ ਜੀਵਨਜੋਤ ਪ੍ਰੋਜੈਕਟ 2.0 (Jeevanjot Project 2.0) ਦੇ ਹੁਣ ਠੋਸ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ । ਦੱਸਣਯੋਗ ਹੈ ਕਿ ਉਕਤ ਮੁਹਿੰਮ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਸ਼ੁਰੂ ਕੀਤੀ ਗਈ ਹੈ । ਕੀ ਦੱਸਿਆ ਕੈਬਨਿਟ...

ਰਾਜਪੁਰਾ ‘ਚ ਭੀਖ ਮੰਗਦੇ 8 ਬੱਚੇ ਬਚਾਏ : ਡਾ. ਪ੍ਰੀਤੀ ਯਾਦਵ

ਰਾਜਪੁਰਾ ‘ਚ ਭੀਖ ਮੰਗਦੇ 8 ਬੱਚੇ ਬਚਾਏ : ਡਾ. ਪ੍ਰੀਤੀ ਯਾਦਵ

ਪਟਿਆਲਾ/ਰਾਜਪੁਰਾ, 23 ਜੁਲਾਈ 2025 : ਬਾਲ ਭਿੱਖਿਆ (Child begging) ਦੇ ਖਾਤਮੇ ਲਈ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਵੱਖ-ਵੱਖ ਟੀਮਾਂ ਵੱਲੋਂ ਅੱਜ ਵੀ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ਵਿਖੇ ਛਾਪਾਮਾਰੀ ਕੀਤੀ ਗਈ ਹੈ, ਇਸ ਦੌਰਾਨ ਰਾਜਪੁਰਾ ਤੋਂ 8 ਬੱਚੇ ਭੀਖ ਮੰਗਦੇ ਫੜੇ ਗਏ, ਜਿਨ੍ਹਾਂ ਨੂੰ ਬਚਾਇਆ ਗਿਆ ਹੈ । ਦੁਬਾਰਾ ਭੀਖ...

ਸਾਬਕਾ ਮੁੱਖ ਮੰਤਰੀ ਵਿਰੁੱਧ ਮੌਜੂਦਾ ਮੰਤਰੀ ਨੇ ਪਾਈ ਪਟੀਸ਼ਨ

ਸਾਬਕਾ ਮੁੱਖ ਮੰਤਰੀ ਵਿਰੁੱਧ ਮੌਜੂਦਾ ਮੰਤਰੀ ਨੇ ਪਾਈ ਪਟੀਸ਼ਨ

ਨਵੀਂ ਦਿੱਲੀ, 23 ਜੁਲਾਈ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਭਾਜਪਾਈ ਮੰਤਰੀ ਮਨਜਿੰਦਰ ਸਿੰਘ ਸਿਰਸਾ ਵਲੋਂ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਵਿਰੁੱਧ ਇਕ ਪਟੀਸ਼ਨ ਮਾਨਯੋਗ ਦਿੱਲੀ ਹਾਈ ਕੋਰਟ ਵਿਚ ਦਾਇਰ ਕੀਤੀ ਗਈ ਹੈ ਜਿਸ ਵਿਚ ਮੰਗ ਕੀਤੀ ਗਈ ਹੈ ਕਿ ਪੁਲਸ ਅਧਿਕਾਰੀ ਦੀ ਉਸ ਰਿਪੋਰਟ ਨੂੰ ਤਲਬ ਕੀਤਾ...

ਇੰਜੀਨੀਅਰ ਰਾਸ਼ਿਦ ਨੂੰ ਸੰਸਦ ’ਚ ਪੇਸ਼ ਹੋਣ ਲਈ ਹਿਰਾਸਤ ’ਚ ਪੈਰੋਲ ਮਿਲੀ

ਇੰਜੀਨੀਅਰ ਰਾਸ਼ਿਦ ਨੂੰ ਸੰਸਦ ’ਚ ਪੇਸ਼ ਹੋਣ ਲਈ ਹਿਰਾਸਤ ’ਚ ਪੈਰੋਲ ਮਿਲੀ

ਨਵੀਂ ਦਿੱਲੀ, 23 ਜੁਲਾਈ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੀ ਇਕ ਮਾਨਯੋਗ ਅਦਾਲਤ (Court) ਨੇ ਜੇਲ ’ਚ ਬੰਦ ਲੋਕ ਸਭਾ ਮੈਂਬਰ ਇੰਜੀਨੀਅਰ ਰਾਸਿ਼ਦ ਨੂੰ ਸੰਸਦ ਦੇ ਮੌਨਸੂਨ ਸੈਸ਼ਨ ’ਚ ਸ਼ਾਮਲ ਹੋਣ ਲਈ 24 ਜੁਲਾਈ ਤੋਂ 4 ਅਗਸਤ ਤੱਕ ਦੀ ਹਿਰਾਸਤ ’ਚ ਪੈਰੋਲ ਦੇ ਦਿਤੀ ਹੈ । ਕਿਸ ਜੱਜ ਨੇ ਕੀਤੀ ਰਾਸਿ਼ਦ ਦੀ ਪੈਰੋਲ...

ਢਾਕਾ ’ਚ ਵਿਚ ਡਿੱਗੇ ਏਅਰਕ੍ਰਾਫਟ ਕਾਰਨ 19 ਦੀ ਮੌਤ ਤੇ ਕਈ ਜ਼ਖਮੀ

ਢਾਕਾ ’ਚ ਵਿਚ ਡਿੱਗੇ ਏਅਰਕ੍ਰਾਫਟ ਕਾਰਨ 19 ਦੀ ਮੌਤ ਤੇ ਕਈ ਜ਼ਖਮੀ

ਬੰਗਲਾਦੇਸ, 22 ਜੁਲਾਈ 2025 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਬੰਗਲਾਦੇਸ਼ (Bangladesh) ਦੇ ਸ਼ਹਿਰ ਢਾਕਾ ਦੇ ਸਕੂਲ ਕੈਂਪਸ ਵਿਖੇ ਬੀਤੀ ਦੁਪਹਿਰ ਬੰਗਲਾਦੇਸ਼ ਹਵਾਈ ਸੈਨਾ ਦਾ ਇਕ ਸਿਖਲਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾਗ੍ਰਸਤ ਹੋਇਆ ਜਹਾਜ਼ ਐਫ-7 ਸੀ ਅਤੇ ਇਹ ਢਾਕਾ ਦੇ ਉਤਰੀ ਭਾਰਤ ਦੇਸ਼ ਦੇ...

ਮੁੱਖ ਮੰਤਰੀ ਪੰਜਾਬ ਅੱਜ ਕਰਨਗੇ ਕੈਬਨਿਟ ਮੀਟਿੰਗ

ਮੁੱਖ ਮੰਤਰੀ ਪੰਜਾਬ ਅੱਜ ਕਰਨਗੇ ਕੈਬਨਿਟ ਮੀਟਿੰਗ

ਚੰਡੀਗੜ੍ਹ, 22 ਜੁਲਾਈ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Punjab Chief Minister Bhagwant Singh Mann) ਵਲੋਂ ਅੱਜ 22 ਜੁਲਾਈ ਨੂੰ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਵਿਖੇ ਲੈਂਡ ਪੁਲਿੰਗ ਪਾਲਿਸੀ ਸਣੇ ਹੋਰ ਭੱਖਦੇ ਮੁੱਦਿਆਂ ਤੇ ਵਿਚਾਰ-ਵਟਾਂਦਰਾ ਕਰਨ ਲਈ ਕੈਬਨਿਟ ਮੀਟਿੰਗ (Cabinet meeting) ਸਾਢੇ 10...