ਨੋਇਡਾ, 3 ਜੁਲਾਈ 2025 : ਭਾਰਤ ਦੇਸ਼ ਦੇ ਸ਼ਹਿਰ ਨੋਇਡਾ (Noida) ਦੀ 72 ਸਾਲਾ ਮਹਿਲਾ ਸੀਨੀਅਰ ਵਕੀਲ ਕੋਲੋਂ ਸਾਈਬਰ ਠੱਗਾਂ ਨੇ ਡਿਜ਼ੀਟਲ ਅਰੈਸਟ ਕੀਤਾ ਹੋਇਆ ਆਖ ਕੇ 3 ਕਰੋੜ 29 ਲੱਖ 70 ਹਜ਼ਾਰ ਰੁਪਏ ਠੱਗ (3 crore 29 lakh 70 thousand rupees cheated) ਲਏ । ਦੱਸਣਯੋਗ ਹੈ ਕਿ ਸਾਈਬਰ ਠੱਗਾਂ ਦਾ ਇਹ ਜਾਲ ਪੂਰੇ ਭਾਰਤ ਦੇਸ਼...








