ਚੰਡੀਗੜ੍ਹ, 6 ਨਵੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ 37.43 ਲੱਖ ਔਰਤਾਂ ਦੇ ਖਾਤਿਆਂ `ਚ 1291 ਕਰੋੜ ਦੀ ਸਨਮਾਨ ਰਾਸ਼ੀ (Prize Money) ਟਰਾਂਸਫਰ ਕੀਤੀ ਗਈ ਹੈ । ਹੁਣ ਤੱਕ ਕਿੰਨੀਆਂ ਮਹਿਲਾਵਾਂ ਕਰਵਾ ਚੁੱਕੀਆਂ ਹਨ ਰਜਿਸਟ੍ਰ੍ਰੇੇਸ਼ਨ ਉਨ੍ਹਾਂ ਨੇ ਕਿਹਾ ਕਿ ਇਹ...









