Patiala Help Club Logo
ਆਰ. ਟੀ. ਆਈ. ਜਵਾਬਦੇਹ ਪ੍ਰਸ਼ਾਸਨ ਯਕੀਨੀ ਬਣਾਉਣ ਦਾ ਮਹੱਤਵਪੂਰਨ ਸਾਧਨ

ਆਰ. ਟੀ. ਆਈ. ਜਵਾਬਦੇਹ ਪ੍ਰਸ਼ਾਸਨ ਯਕੀਨੀ ਬਣਾਉਣ ਦਾ ਮਹੱਤਵਪੂਰਨ ਸਾਧਨ

ਚੰਡੀਗੜ੍ਹ, 13 ਅਕਤੂਬਰ 2026 : ਪੰਜਾਬ ਦੇੇ ਕੈਬਨਿਟ ਮੰਤਰੀ (Cabinet Minister) ਅਮਨ ਅਰੋੜਾ ਨੇ ਆਖਿਆ ਕਿ ਆਰ. ਟੀ. ਆਈ. (RTI) ਜਵਾਬਦੇਹ ਅਤੇ ਪਾਰਦਰਸ਼ੀ ਪ੍ਰਸ਼ਾਸਨ ਯਕੀਨੀ ਬਣਾਉਣ ਦਾ ਮਹੱਤਵਪੂਰਨ ਸਾਧਨ ਹੈ । ਆਰ. ਟੀ. ਆਈ. ਐਕਟ ਦੇ 21 ਸਾਲ ਪੂਰੇ ਹੋਣ ਤੇ ਮਨਾਇਆ ਗਿਆ ਸੂਚਨਾ ਦਾ ਅਧਿਕਾਰ ਦਿਵਸ ਪੰਜਾਬ ਰਾਜ ਸੂਚਨਾ ਕਮਿਸ਼ਨ...

ਬੰਦੀ ਸਿੰਘਾਂ ਦੀ ਰਿਹਾਈ ਲਈ ਕਾਨੂੰਨੀ ਅਤੇ ਸੰਵਿਧਾਨਕ ਯਤਨ ਕਰੇਗੀ ਸਰਕਾਰ : ਮਾਨ

ਬੰਦੀ ਸਿੰਘਾਂ ਦੀ ਰਿਹਾਈ ਲਈ ਕਾਨੂੰਨੀ ਅਤੇ ਸੰਵਿਧਾਨਕ ਯਤਨ ਕਰੇਗੀ ਸਰਕਾਰ : ਮਾਨ

ਚੰਡੀਗੜ੍ਹ, 13 ਅਕਤੂਬਰ 2026 : ਮੁੱਖ ਮੰਤਰੀ Chief Minister) ਪੰਜਾਬ ਭਗਵੰਤ ਮਾਨ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ (Release of the imprisoned Sikh prisoners) ਲਈ ਕਾਨੂੰਨੀ ਅਤੇ ਸੰਵਿਧਾਨਕ ਯਤਨ ਕਰੇਗੀ । ਹੋਰ ਕੀ ਕੀ ਆਖਿਆ ਗਿਆ ਹੈ ਮੁੱਖ ਮੰਤਰੀ ਮਾਨ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ...

ਸ੍ਰੀ ਹਰਿਮੰਦਰ ਸਾਹਿਬ ਵਿਖੇ ਵਲੌਗ ਬਣਾਉਣ ਵਾਲੇ ਵਲੌਗਰ ਨਾਲ ਹੋਈ ਬਦਸਲੂਕੀ

ਸ੍ਰੀ ਹਰਿਮੰਦਰ ਸਾਹਿਬ ਵਿਖੇ ਵਲੌਗ ਬਣਾਉਣ ਵਾਲੇ ਵਲੌਗਰ ਨਾਲ ਹੋਈ ਬਦਸਲੂਕੀ

ਅੰਮ੍ਰਿਤਸਰ, 13 ਅਕਤੂਬਰ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar District) ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਲੌਗਰ ਨੂੰ ਪਹਿਰੇਦਾਰਾਂ ਵਲੋਂ ਰੋਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕੀ ਦੋਸ਼ ਲਗਾਇਆ ਗਿਆ ਵਲੌਗਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਖੇ ਬਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ...

ਪੰਜਾਬ ਦੇ ਜਿਲਾ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ ਦਾ ਕਰ ਦਿੱਤਾ ਗਿਆ ਕਤਲ

ਪੰਜਾਬ ਦੇ ਜਿਲਾ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ ਦਾ ਕਰ ਦਿੱਤਾ ਗਿਆ ਕਤਲ

ਮਾਨਸਾ, 13 ਅਕਤੂਬਰ 2026 : ਪੰਜਾਬ ਦੇ ਜਿਲਾ ਮਾਨਸਾ (Mansa) ਵਿਖੇ ਨਸ਼ੇ ਵਿਰੁੱਧ ਲੜਾਈ ਲਈ ਪ੍ਰਸਿੱਧ ਪਰਵਿੰਦਰ ਸਿੰਘ ਝੋਟੇ ਦਾ ਗੋਲੀਆਂ ਮਾਰ ਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਪਰਵਿੰਦਰ ਝੋਟਾ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਅੰਦਰ ਵਧਦੇ ਜਾ ਰਹੇ ਨਸ਼ੇ ਦੇ ਮੱਕੜ ਜਾਲ ਨੂੰ ਖਤਮ ਕਰਨ ਦੇ ਉਦੇਸ਼ ਨਾਲ...

ਪੰਜਾਬ ਸਰਕਾਰ ਦੇਵੇਗੀ ਸ਼ਹੀਦ ਏ. ਐਸ. ਆਈ. ਦੇ ਪਰਿਵਾਰ ਨੂੰ 2 ਕਰੋੜ ਵਿੱਤੀ ਸਹਾਇਤਾ

ਪੰਜਾਬ ਸਰਕਾਰ ਦੇਵੇਗੀ ਸ਼ਹੀਦ ਏ. ਐਸ. ਆਈ. ਦੇ ਪਰਿਵਾਰ ਨੂੰ 2 ਕਰੋੜ ਵਿੱਤੀ ਸਹਾਇਤਾ

ਚੰਡੀਗੜ੍ਹ, 13 ਅਕਤੂਬਰ 2026 : ਤਰਨਤਾਰਨ ਵਿਖੇ ਗੋਲੀ ਮਾਰ ਕੇੇ ਮੌਤ ਦੇ ਘਾਟ ਉਤਾਰ ਦਿੱਤੇ ਗਏ ਏ. ਐਸ. ਆਈ. (A.S.I.) ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵਲੋੋਂ ਦੋ ਕਰੋੜ ਦੀ ਵਿੱਤੀ ਮਦਦ (Financial assistance of two crores) ਦਿੱਤੀ ਜਾਵੇਗੀ । ਕੀ ਆਖਿਆ ਮੁੱਖ ਮੰਤਰੀ ਪੰਜਾਬ ਨੇ ਮਿਲੀ ਜਾਣਕਾਰੀ ਅਨੁਸਾਰ ਅਣਪਛਾਤੇ ਵਿਅਕਤੀਆਂ...

ਦੱਖਣੀ ਜ਼ੋਨ ਦੇ ਅਧਿਕਾਰੀਆਂ ਨੇ ਰੱਖਿਆ ਅੰਦੋਲਨ ਜਾਰੀ ਰੱਖਣ ਦਾ ਫ਼ੈਸਲਾ

ਦੱਖਣੀ ਜ਼ੋਨ ਦੇ ਅਧਿਕਾਰੀਆਂ ਨੇ ਰੱਖਿਆ ਅੰਦੋਲਨ ਜਾਰੀ ਰੱਖਣ ਦਾ ਫ਼ੈਸਲਾ

ਪਟਿਆਲਾ, 13 ਅਕਤੂਬਰ 2026 : ਪ੍ਰੋਗਰੈਸਿਵ ਅਲਾਇੰਸ ਆਫ ਪਾਵਰ ਆਫਿਸਰਜ (Progressive Alliance of Power Officers) ਦੇ ਬੁਲਾਰੇ ਨੇ ਦੱੱਸਿਆ ਕਿ 13 ਅਤੇ 14 ਅਕਤੂਬਰ ਨੂੰ ਵੀਡੀਓ ਕਾਨਫਰੰਸ ਮੀਟਿੰਗਾਂ ਦਾ ਪੂਰਨ ਬਾਈਕਾਟ ਕੀਤਾ ਜਾਵੇਗਾ । ਕੀ ਆਖਿਆ ਪ੍ਰੋਗਰੈਸਿਵ ਅਲਾਇੰਸ ਆਫ ਪਾਵਰ ਆਫਿਸਰ ਨੇ ਪ੍ਰੋਗਰੈਸਿਵ ਅਲਾਇੰਸ ਆਫ ਪਾਵਰ...

ਗੈਂਗਸਟਰਾਂ `ਤੇ ਵਾਰ ਦੇ 265ਵੇਂ ਦਿਨ 556 ਥਾਵਾਂ ’ਤੇ ਛਾਪੇਮਾਰੀ, 237 ਕਾਬੂ

ਗੈਂਗਸਟਰਾਂ `ਤੇ ਵਾਰ ਦੇ 265ਵੇਂ ਦਿਨ 556 ਥਾਵਾਂ ’ਤੇ ਛਾਪੇਮਾਰੀ, 237 ਕਾਬੂ

ਚੰਡੀਗੜ੍ਹ, 13 ਅਕਤੂਬਰ 2026 : ਪੰਜਾਬ ਵਿਚ ਗੈਂਗਸਟਰਾਂ (Gangsters) ਦੇ ਖਾਤਮੇ ਲਈ ਸ਼ੁੁਰੂ ਕੀਤੀ ਗਈ ਗੈਂਗਸਟਰਾਂ 'ਤੇ ਵਾਰ ਮੁਹਿੰਮ ਦੇ 265ਵੇਂ ਦਿਨ 556 ਟਿਕਾਣਿਆਂ ਤੇ ਛਾਪੇਮਾਰੀ (Raid) ਕੀਤੀ ਗਈ ਹੈ। ਕਿੰਨੇ ਵਿਅਕਤੀਆਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ (Bhagwant...

ਸਲੀਮ ਡੋਲਾ ਨਾਲ ਸਬੰਧਤ ਡਰੱਗਜ਼ ਸਮੱਗਲਿੰਗ ਗਿਰੋਹ ਦੇ 2 ਮੈਂਬਰ ਗ੍ਰਿਫ਼ਤਾਰ

ਸਲੀਮ ਡੋਲਾ ਨਾਲ ਸਬੰਧਤ ਡਰੱਗਜ਼ ਸਮੱਗਲਿੰਗ ਗਿਰੋਹ ਦੇ 2 ਮੈਂਬਰ ਗ੍ਰਿਫ਼ਤਾਰ

ਨਵੀਂ ਦਿੱਲੀ, 12 ਅਕਤੂਬਰ 2026 : ਕੇਂਦਰੀ ਜਾਂਚ ਏਜੰਸੀ (Central investigative agency) ਇਨਫੋਰਸਮੈਂਟ ਡਾਇਰੈੈਕਟੋਰਟ ਵਲੋਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਗਿਰੋਹ ਵਿਚ ਸ਼ਾਮਲ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ...

ਸੀਤਾਪੁਰ `ਚ ਜਾਇਦਾਦ ਦੇ ਵਿਵਾਦ `ਚ ਤੇਲ ਕਾਰੋਬਾਰੀ ਦੀ ਕੁੱਟ-ਕੁੱਟ ਕੇ ਹੱਤਿਆ

ਸੀਤਾਪੁਰ `ਚ ਜਾਇਦਾਦ ਦੇ ਵਿਵਾਦ `ਚ ਤੇਲ ਕਾਰੋਬਾਰੀ ਦੀ ਕੁੱਟ-ਕੁੱਟ ਕੇ ਹੱਤਿਆ

ਸੀਤਾਪੁਰ, 12 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸੀਤਾਪੁਰ ਵਿਖੇ ਜਾਇਦਾਦ ਦੇ ਝਗੜੇ ਵਿਚ ਇਕ ਤੇਲ ਕਾਰੋਬਾਰੀ ਦਾ ਕੁੱਟ-ਕੁੱਟ ਕੇ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਤੇੇਲ ਕਾਰੋਬਾਰੀ ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਸੀਤਾਪੁਰ (Sitapur) `ਚ ਜੋ ਸ਼ਨੀਵਾਰ ਨੂੰ...

ਵਿਧਾਇਕ ਤੇ ਖੇਡ ਵਿਭਾਗ ਵੱਲੋਂ ਕਾਂਸੀ ਦੇ ਤਗ਼ਮੇ ਜਿੱਤਣ ਵਾਲੀ ਸ਼ੂਟਰ ਦਾ ਸਨਮਾਨ

ਵਿਧਾਇਕ ਤੇ ਖੇਡ ਵਿਭਾਗ ਵੱਲੋਂ ਕਾਂਸੀ ਦੇ ਤਗ਼ਮੇ ਜਿੱਤਣ ਵਾਲੀ ਸ਼ੂਟਰ ਦਾ ਸਨਮਾਨ

ਪਟਿਆਲਾ, 12 ਅਕਤੂਬਰ 2026 : ਜਾਪਾਨ (Japan) ਦੇ ਨਾਗੋਆ ਵਿਖੇ ਹੋਈਆਂ ਏਸ਼਼ੀਆਈ ਖੇਡਾਂ-2026 ਵਿਚ ਕਾਂਸੇ ਦਾ ਤਮਗਾ ਜਿੱਤਣ ਵਾਲੀ ਖਿਡਾਰਨ ਦਾ ਵਿਧਾਇਕ ਗੁਰਲਾਲ ਘਨੌਰ (MLA Gurlal Ghanour) ਵਲੋਂ ਸਨਮਾਨ ਕੀਤਾ ਗਿਆ। ਕੌਣ ਹੈ ਇਹ ਖਿਡਾਰਨ ਮਿਲੀ ਜਾਣਕਾਰੀ ਅਨੁਸਾਰ ਜਾਪਾਨ ਵਿੱਚ ਪਿਛਲੇ ਮਹੀਨੇ ਹੋਈਆਂ ਏਸ਼ੀਆਈ ਖੇਡਾਂ (Asian...