Patiala Help Club Logo
ਕਾਰ-ਸਕੂਟਰੀ ਸੜਕ ਹਾਦਸੇ ਵਿਚ ਮਾਤਾ-ਪਿਤਾ ਸਮੇਤ ਬੱਚੀ ਦੀ ਹੋਈ ਮੌਤ

ਕਾਰ-ਸਕੂਟਰੀ ਸੜਕ ਹਾਦਸੇ ਵਿਚ ਮਾਤਾ-ਪਿਤਾ ਸਮੇਤ ਬੱਚੀ ਦੀ ਹੋਈ ਮੌਤ

ਫਿਲੌਰ, 22 ਅਗਸਤ 2026 : ਪੰਜਾਬ ਦੇ ਸ਼ਹਿਰ ਜਲੰਧਰ ਦੇ ਫਿਲੌਰ (Phillaur) ਵਿਖੇ ਇਕ ਸਕੂਟਰੀ ਚਾਲਕ ਨੂੰ ਕਾਰ ਚਾਲਕ ਵਲੋਂ ਟੱਕਰ ਮਾਰ ਦੇਣ ਦੇ ਕਾਰਨ ਮਾਤਾ-ਪਿਤਾ ਸਮੇਤ ਇਕ ਮਾਸੂਮ ਬੱਚੀ ਦੀ ਵੀ ਮੌਤ (Death) ਹੋ ਗਈ ਹੈ । ਕੌਣ ਹਨ ਤਿੰਨੋਂ ਜਣੇ ਮਿਲੀ ਜਾਣਕਾਰੀ ਅਨੁਸਾਰ ਫਿਲੌਰ ਦੇ ਹਰੀ ਪੁਰ ਖਾਲਸਾ ਨੇੜੇ ਵਾਪਰੇ ਸੜਕ ਹਾਦਸੇ (Road...

ਫੁੱਟਬਾਲ ਖਿਡਾਰੀ ਦੀ ਗਲਾ ਘੋਟ ਕੇ ਹੱਤਿਆ ਕਰਕੇ ਲਾਸ਼ ਖੇਤਾਂ ਵਿਚ ਸੁੱਟੀ

ਫੁੱਟਬਾਲ ਖਿਡਾਰੀ ਦੀ ਗਲਾ ਘੋਟ ਕੇ ਹੱਤਿਆ ਕਰਕੇ ਲਾਸ਼ ਖੇਤਾਂ ਵਿਚ ਸੁੱਟੀ

ਜੰਡਿਆਲਾ ਗੁਰੂ, 22 ਅਗਸਤ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਦੇ ਅਧੀਨ ਆਉਂਦੇ ਜੰਡਿਆਲਾ ਗੁਰੂ ਦੇ ਪਿੰਡ ਜੱਬੋਵਾਲ ਵਿਖੇ ਇਕ ਨਾਬਾਲਗ ਖਿਡਾਰੀ ਦੀ ਗਲਾ ਘੋਟ ਕੇ ਹਤਿਆ (Murder) ਕਰ ਦਿੱਤੀ ਗਈ ਹੈ । ਕੌਣ ਹੈ ਇਹ ਖਿਡਾਰੀ ਮਿਲੀ ਜਾਣਕਾਰੀ ਜੰਡਿਆਲਾ ਗੁਰੂ ਦੇ ਜਿਸ ਪਿੰਡ ਜੱਬੋਵਾਲ (Jabbowal village) ਵਿਖੇ 13 ਸਾਲਾ...

ਪੰਜਾਬ ਸਰਕਾਰ ਨੇ ਆਈ. ਏ. ਐਸ. ਅਧਿਕਾਰੀਆਂ ਦੇ ਕੀਤੇ ਤਬਾਦਲੇ

ਪੰਜਾਬ ਸਰਕਾਰ ਨੇ ਆਈ. ਏ. ਐਸ. ਅਧਿਕਾਰੀਆਂ ਦੇ ਕੀਤੇ ਤਬਾਦਲੇ

ਚੰਡੀਗੜ੍ਹ, 22 ਅਗਸਤ 2026 : ਪੰਜਾਬ ਸਰਕਾਰ (Punjab Government) ਵਲੋਂ ਇਕ ਹੁਕਮ ਜਾਰੀ ਕਰਕੇ 10 ਆਈ. ਏ. ਐੈਸ. ਅਧਿਕਾਰੀਆਂ (I. A. S. officers) ਦੇ ਤਬਾਦਲੇ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ । ਜਿਨ੍ਹਾਂ ਅਧਿਕਾਰੀਆਂ ਦੇ ਤਬਾਦਲੇ (Transfers) ਕੀਤੇ ਗਏ ਹਨ ਵਿਚ...

ਸਿਮਲਾ ਵਿਚ ਦੋ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਸਿਮਲਾ ਵਿਚ ਦੋ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਸਿਮਲਾ, 21 ਅਗਸਤ 2026 : ਭਾਰਤ ਦੇਸ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੀ ਰਾਜਧਾਨੀ ਸਿ਼ਮਲਾ ਵਿਖੇ ਦੋ ਸਕੂਲਾਂ ਨੂੰ ਬੰਬ ਨਾਲ ਉਡਾਏ (bomb threats) ਜਾਣ ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਹੈ । ਕਿਹੜੇ ਕਿਹੜੇ ਹਨ ਇਹ ਦੋ ਸਕੂਲ ਮਿਲੀ ਜਾਣਕਾਰੀ ਅਨੁਸਾਰ ਸਿਮਲਾ (Shimla) ਵਿਖੇ ਜੋ ਦੋ ਪ੍ਰਾਈਵੇਟ ਸਕੂਲਾਂ ਨੂੰ...

ਮੁਜਫਰਪੁਰ ਵਿਖੇ ਮਾਂ ਨੇ ਕੀਤਾ ਪੁੱਤਰ ਨੂੰ ਜਹਿਰ ਦੇ ਕੇ ਕਤਲ

ਮੁਜਫਰਪੁਰ ਵਿਖੇ ਮਾਂ ਨੇ ਕੀਤਾ ਪੁੱਤਰ ਨੂੰ ਜਹਿਰ ਦੇ ਕੇ ਕਤਲ

ਮੁਜ਼ੱਫਰਪੁਰ, 21 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਜਿਲਾ ਮੁਜੱਫਰਪੁਰ ਦੇ ਪਿੰਡ ਉਤਰ ਟੋਲਾ ਵਿਖੇ ਇਕ ਮਾਂ ਵਲੋਂ ਆਪਣੇ ਹੀ ਪੁੱਤਰ ਨੂੰ ਜਹਿਰ (Poison) ਦੇ ਕੇ ਮਾਰ ਦਿੱਤਾ ਗਿਆ ਹੈ । ਕੌਣ ਹੈ ਇਹ ਮਹਿਲਾ ਮਿਲੀ ਜਾਣਕਾਰੀ ਅਨੁਸਾਰ ਜਿਲਾ ਮੁਜੱਫਰਪੁਰ (District Muzaffarpur) ਦੇ ਰਾਜਮਪੁਰਹਰੀ ਥਾਣਾ ਖੇਤਰ ਦੇ...

ਕੈਨੇਡਾ ਵਿਖੇ ਪੰਜਾਬੀ ਮੂਲ ਦੀ ਲੜਕੀ ਦੀ ਹੋਈ ਦਿਲ ਦਾ ਦੌਰਾ ਪੈਣ ਕਾਰਨ ਮੌਤ

ਕੈਨੇਡਾ ਵਿਖੇ ਪੰਜਾਬੀ ਮੂਲ ਦੀ ਲੜਕੀ ਦੀ ਹੋਈ ਦਿਲ ਦਾ ਦੌਰਾ ਪੈਣ ਕਾਰਨ ਮੌਤ

ਫ਼ਰੀਦਕੋਟ, 21 ਅਗਸਤ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot) ਦੇ ਪਿੰਡ ਡੋਡ ਦੀ ਵਸਨੀਕ ਪੰਜਾਬੀ ਮੂਲ ਦੀ ਲੜਕੀ ਦੀ ਕੈਨੇਡਾ ਵਿਖੇ ਦਿਲ ਦਾ ਦੌਰਾ (heart attack) ਪੈਣ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਲੜਕੀ ਮਿਲੀ ਜਾਣਕਾਰੀ ਫਰੀਦਕੋਟ ਦੇ ਪਿੰਡ ਡੋਡ ਦੀ ਰਹਿਣ ਵਾਲੀ ਜਿਸ ਪੰਜਾਬੀ ਮੂਲ ਦੀ ਲੜਕੀ...

ਮਥੁਰਾ ਵਿਚ ਸ਼ਟਰਿੰਗ ਡਿੱਗਣ ਕਾਰਨ ਹੋਈ ਤਿੰਨ ਮਜ਼ਦੂਰਾਂ ਦੀ ਮੌਤ

ਮਥੁਰਾ ਵਿਚ ਸ਼ਟਰਿੰਗ ਡਿੱਗਣ ਕਾਰਨ ਹੋਈ ਤਿੰਨ ਮਜ਼ਦੂਰਾਂ ਦੀ ਮੌਤ

ਉੱਤਰ ਪ੍ਰਦੇਸ਼, 21 ਅਗਸਤ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਮਥੁਰਾ ਵਿਖੇ ਇਕ ਮਾਲ ਦੀ ਸ਼ਟਰਿੰਗ ਡਿੱਗ ਜਾਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ (Death) ਹੋ ਗਈ ਹੈ । ਹਾਦਸੇ ਦਾ ਪਤਾ ਚਲਦਿਆਂ ਹੀ ਰਾਹਤ ਟੀਮਾਂ ਪਹੁੰਚੀਆਂ ਮਿਲੀ ਜਾਣਕਾਰੀ ਅਨੁਸਾਰ ਮਥੁਰਾ (Mathura) ਦੇ ਕੋਤਵਾਲੀ ਬ੍ਰਿੰਦਾਵਨ...

ਆਲ ਇੰਡੀਆ ਟੂਰਿਸਟ ਪਰਮਿਟ ਮਿਲਣਗੇ ਹੁਣ ਆਨ-ਲਾਈਨ : ਚੀਮਾ

ਆਲ ਇੰਡੀਆ ਟੂਰਿਸਟ ਪਰਮਿਟ ਮਿਲਣਗੇ ਹੁਣ ਆਨ-ਲਾਈਨ : ਚੀਮਾ

ਚੰਡੀਗੜ੍ਹ, 21 ਅਗਸਤ 2026 : ਟ੍ਰਾਂਸਪੋਰਟ ਮੰਤਰੀ ਪੰਜਾਬ (Transport Minister Punjab) ਨੇ ਆਖਿਆ ਹੈ ਕਿ ਆਲ ਇੰਡੀਆ ਟੂਰਿਸਟ ਪਰਮਿਟ ਹੁਣ ਆਨ-ਲਾਈਨ ਬਸ ਇਕ ਕਲਿਕ 'ਤੇ ਹੀ ਮਿਲਿਆ ਕਰੇਗਾ । ਹੋਰ ਕੀ ਕੀ ਦੱਸਿਆ ਟ੍ਰਾਂਸਪੋਰਟ ਮੰਤਰੀ ਨੇ ਮਿਲੀ ਜਾਣਕਾਰੀ ਅਨੁਸਾਰ ਟ੍ਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema)...

ਜੀਰਕਪੁਰ ਵਿਚ ਬਿਲਡਰ ਦੇ ਦਫ਼ਤਰ ‘ਤੇ ਚਲਾਈਆਂ ਤਾਬੜਤੋੜ ਗੋਲੀਆਂ

ਜੀਰਕਪੁਰ ਵਿਚ ਬਿਲਡਰ ਦੇ ਦਫ਼ਤਰ ‘ਤੇ ਚਲਾਈਆਂ ਤਾਬੜਤੋੜ ਗੋਲੀਆਂ

ਮੁਹਾਲੀ, 21 ਅਗਸਤ 2026 : ਪੰਜਾਬ ਦੇ ਜਿਲਾ ਮੋਹਾਲੀ ਅਧੀਨ ਆਉ਼ਦੇ ਸ਼ਹਿਰ ਜੀਰਕਪੁਰ (Zirakpur) ਵਿਖੇ ਇਕ ਬਿਲਡਰ ਦੇ ਦਫ਼ਤਰ 'ਤੇ ਅਣਪਛਾਤੇ ਹਮਲਾਵਰਾਂ (Unknown attackers) ਵਲੋਂ ਗੋਲੀਬਾਰੀ ਕੀਤੀ ਗਈ ਹੈ । ਕੌਣ ਹੈ ਇਹ ਬਿਲਡਰ ਮਿਲੀ ਜਾਣਕਾਰੀ ਅਨੁਸਾਰ ਜੀਰਕਪੁਰ ਵਿਖੇ ਜੋ ਅੱਜ ਸਵੇਰ ਵੇਲੇ ਇਕ ਬਿਲਡਰ ਦੇ ਦਫ਼ਤਰ ਤੇ ਅਣਪਛਾਤੇ...

ਅਲਾਸਕਾ `ਚ ਚਾਰਟਰਡ ਜਹਾਜ਼ ਕਰੈਸ਼ ਹੋਣ ਕਾਰਨ 8 ਲੋਕਾਂ ਦੀ ਹੋਈ ਮੌਤ

ਅਲਾਸਕਾ `ਚ ਚਾਰਟਰਡ ਜਹਾਜ਼ ਕਰੈਸ਼ ਹੋਣ ਕਾਰਨ 8 ਲੋਕਾਂ ਦੀ ਹੋਈ ਮੌਤ

ਅਮਰੀਕਾ, 21 ਅਗਸਤ 2026 : ਅਮਰੀਕਾ (America) ਦੇ ਅਲਾਸਕ ਵਿਖੇ ਇਕ ਚਾਰਟਡ ਜਹਾਜ਼ ਦੇ ਕਰੈਸ਼ ਹੋਣ ਦੇ ਕਾਰਨ ਦੋ ਪਾਇਲਟਾਂ ਸਮੇਤ 8 ਲੋਕਾਂ ਦੀ ਮੌਤ (Death) ਹੋਣ ਦਾ ਸਮਾਚਾਰ ਹੈ । ਕੀ ਦੱਸਿਆ ਅਮਰੀਕੀ ਫੌਜ ਨੇ ਅਮਰੀਕਾ ਦੇ ਅਲਾਸਕਾ (Alaska) ਵਿਖੇ ਜੋ ਅੱਜ ਇਕ ਚਾਰਟਡ ਹਵਾਈ ਜਹਾਜ਼ (Chartered aircraft) ਦੇ ਕਰੈਸ਼ ਹੋਣ ਨਾਲ...