Patiala Help Club Logo
ਅਮਰੀਕਾ ਦੇ ਸਕੂਲ ਵਿੱਚ ਗੋਲੀਬਾਰੀ ਕਾਰਨ ਹੋਈ ਬੱਚਿਆਂ ਸਮੇਤ ਕਈ ਲੋਕਾਂ ਦੀ ਮੌਤ

ਅਮਰੀਕਾ ਦੇ ਸਕੂਲ ਵਿੱਚ ਗੋਲੀਬਾਰੀ ਕਾਰਨ ਹੋਈ ਬੱਚਿਆਂ ਸਮੇਤ ਕਈ ਲੋਕਾਂ ਦੀ ਮੌਤ

ਅਮਰੀਕਾ, 16 ਅਕਤੂਬਰ 2026 : ਅਮਰੀਕਾ (America) ਦੇੇਸ਼ ਦੇ ਓਰੇਗਨ ਸੂਬੇ ਦੇ ਸ਼ਹਿਰ ਬੈਂਡ ਵਿਚ ਇਕ ਸਕੂਲ ਵਿਚ ਗੋਲੀਬਾਰੀ (Firing) ਕਾਰਨ ਬੱਚਿਆਂ ਸਮੇਤ ਕਈ ਲੋਕਾਂ ਦੀ ਮੌਤ ਹੋ ਗਈ ਹੈ । ਕਿੰਨਿਆਂ ਦੀ ਹੋਈ ਗੋਲੀਬਾਰੀ ਦੌਰਾਨ ਮੌਤ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਓਰੇਗਨ ਰਾਜ ਦੇ ਸ਼ਹਿਰ ਬੈਂਡ ਵਿੱਚ ਜੋ ਲੰਘੇ ਦਿਨੀਂ ਇੱਕ...

ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫ਼ਾਸ਼

ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫ਼ਾਸ਼

ਅੰਮ੍ਰਿਤਸਰ, 16 ਅਕਤੂਬਰ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ ਵਿਖੇ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ (Counter Intelligence Amritsar) ਵਲੋਂ ਗੈੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ । ਕੀ ਕੀ ਬਰਾਮਦ ਕੀਤਾ ਗਿਆ ਹੈ ਤਸਕਰਾਂ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਕਾਊਂਟਰ...

ਸਿਰਸਾ ਵਿਚ ਪਤਨੀ ਦਾ ਕਤਲ ਕਰਨ ਤੋਂ ਬਾਅਦ ਪਤੀ ਨੇ ਕੀਤੀ ਖੁਦਕੁਸ਼ੀ

ਸਿਰਸਾ ਵਿਚ ਪਤਨੀ ਦਾ ਕਤਲ ਕਰਨ ਤੋਂ ਬਾਅਦ ਪਤੀ ਨੇ ਕੀਤੀ ਖੁਦਕੁਸ਼ੀ

ਸਿਰਸਾ , 15 ਅਕਤੂਬਰ 2026 : ਹਰਿਆਣਾ (Haryana) ਦੇ ਜਿਲਾ ਸਿਰਸਾ ਵਿਖੇ ਪਤੀ ਵਲੋਂ ਪਤਨੀ ਦਾ ਕਤਲ (Murder) ਕਰਨ ਤੋਂ ਬਾਅਦ ਖੁਦ ਵੀ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਸਰਸਾ (Sirsa) ਦੇ ਦਸ਼ਮੇਸ਼ ਨਗਰ ਵਿੱਚ ਘਰੇਲੂ ਕਲੇਸ਼ ਦੇ ਚਲਦਿਆਂ ਇਕ ਪਤੀ...

ਗੁਰੂਗ੍ਰਾਮ ਵਿੱਚ ਨੂਹ ਕਰਾਈਮ ਬ੍ਰਾਂਚ ਪੁਲਸ ਮੁਕਾਬਲੇ ਵਿਚ ਲੋੜੀਂਦਾ ਅਪਰਾਧੀ ਕੀਤਾ ਢੇਰ

ਗੁਰੂਗ੍ਰਾਮ ਵਿੱਚ ਨੂਹ ਕਰਾਈਮ ਬ੍ਰਾਂਚ ਪੁਲਸ ਮੁਕਾਬਲੇ ਵਿਚ ਲੋੜੀਂਦਾ ਅਪਰਾਧੀ ਕੀਤਾ ਢੇਰ

ਗੁਰੂਗ੍ਰਾਮ, 15 ਅਕਤੂਬਰ 2026 : ਹਰਿਆਣਾ (Haryana) ਦੇ ਸ਼ਹਿਰ ਗੁੁਰੂਗ੍ਰਾਮ ਵਿਖੇ ਨੂੂਹ ਕਰਾਈਮ ਬ੍ਰਾਂਚ ਵਲੋਂ ਲੋੜੀਂਦੇ ਅਪਰਾਧੀ ਨੂੰ ਪੁਲਸ ਨਾਲ ਹੋਏ ਮੁਕਾਬਲੇ ਵਿਚ ਮੌਤ ਦੇ ਘਾਟ (Put to death) ਉਤਾਰ ਦਿੱਤਾ ਗਿਆ ਹੈ । ਕੌਣ ਹੈ ਇਹ ਅਪਰਾਧੀ ਮਿਲੀ ਜਾਣਕਾਰੀ ਗੁਰੂਗਾ੍ਰਮ ਵਿਖੇ ਜੋ ਅੱਜ ਨੂਹ ਕ੍ਰਾਈਮ ਬ੍ਰਾਂਚ (Nuh Crime...

ਪੁਲਸ ਅਧਿਕਾਰੀ ਨੂੰ ਧੱਕਾ ਦੇ ਕੇ ਦੋ ਮੁਲਜਮ ਪੁਲਸ ਦੀ ਹਿਰਾਸਤ ਵਿਚੋਂ ਹੋਏ ਫਰਾਰ

ਪੁਲਸ ਅਧਿਕਾਰੀ ਨੂੰ ਧੱਕਾ ਦੇ ਕੇ ਦੋ ਮੁਲਜਮ ਪੁਲਸ ਦੀ ਹਿਰਾਸਤ ਵਿਚੋਂ ਹੋਏ ਫਰਾਰ

ਲੁਧਿਆਣਾ, 15 ਅਕਤੂਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਪੁਲਸ ਦੀ ਹਿਰਾਸਤ ਵਿਚੋਂ ਦੋ ਮੁਲਜਮ ਹੱਥਕੜੀ ਖੁੱਲ੍ਹਣ 'ਤੇ ਪੁਲਸ ਅਧਿਕਾਰੀ ਨੂੰ ਧੱਕਾ ਦੇ ਕੇ ਫਰਾਰ (Escape) ਹੋ ਗਏ ਹਨ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਪੁਲਸ ਕਮਿਸ਼ਨਰੇਟ ਅਧੀਨ ਆਉਂਦੇ ਥਾਣਾ ਡਵੀਜਨ ਨੰ 5 ਦੀ ਪੁ੍ਲਸ ਹਿਰਾਸਤ...

ਪਿਤਾ ਨੇ ਨੂੰਹ ਤੇ ਪੁੱਤਰ ਦਾ ਗੱਡੀ ਹੇਠ ਕੁਚਲ ਦੇ ਕਰ ਦਿੱਤਾ ਕਤਲ

ਪਿਤਾ ਨੇ ਨੂੰਹ ਤੇ ਪੁੱਤਰ ਦਾ ਗੱਡੀ ਹੇਠ ਕੁਚਲ ਦੇ ਕਰ ਦਿੱਤਾ ਕਤਲ

ਜੈਪੁਰ, 15 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਚੁਰੂ ਜ਼ਿਲ੍ਹੇ ਦੀ ਤਾਰਾਨਗਰ ਤਹਿਸੀਲ ਦੇ ਚਾਂਗੋਈ ਪਿੰਡ ’ਚ ਇਕ ਪਿਤਾ ਵਲੋਂ ਪੁੱਤਰ ਤੇ ਨੂੰਹ ਦਾ ਕਤਲ (Murder) ਕਰ ਦਿਤਾ ਗਿਆ ਹੈ । ਕੀ ਕਾਰਨ ਰਿਹਾ ਕਤਲ ਕੀਤੇ ਜਾਣ ਦਾ ਮਿਲੀ ਜਾਣਕਾਰੀ ਅਨੁਸਾਰ ਲੰਘੇ ਮੰਗਲਵਾਰ ਨੂੰ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੀ...

ਕਰੋੜਾਂ ਰੁਪਏ ਦੀ ਹੈਰੋਇਨ ਸਣੇ ਦੋ ਮੁਲਜ਼ਮਾਂ ਨੂੰ ਪੁਲਸ ਕੀਤ ਗ੍ਰਿਫ਼ਤਾਰ

ਕਰੋੜਾਂ ਰੁਪਏ ਦੀ ਹੈਰੋਇਨ ਸਣੇ ਦੋ ਮੁਲਜ਼ਮਾਂ ਨੂੰ ਪੁਲਸ ਕੀਤ ਗ੍ਰਿਫ਼ਤਾਰ

ਪਠਾਨਕੋਟ, 14 ਅਕਤੂਬਰ 2026 : ਪੰਜਾਬ ਦੇ ਜਿਲਾ ਪਠਾਨਕੋਟ (Pathankot) ਵਿਖੇ ਪੰਜਾਬ ਪੁਲਸ ਵਲੋਂ ਨਸ਼ਾ ਤਸਕਰੀ ਗਿਰੋਹ ਦੇ ਦੋ ਮੈਂਬਰਾਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ । ਕਿੰਨੀ ਹੈਰੋਇਨ ਕੀਤੀ ਗਈ ਹੈ ਬਰਾਮਦ ਮਿਲੀ ਜਾਣਕਾਰੀ ਅਨੁਸਾਰ ਪਠਾਨਕੋਟ ਪੁਲਸ ਵਲੋਂ ਜੋ ਇੱਕ ਵੱਡੀ ਸਫ਼ਲਤਾ ਹਾਸਲ...

ਚਚੇਰੀ ਭੈਣ ਨਾਲ ਜਬਰ-ਜ਼ਨਾਹ; ਮੁਲਜ਼ਮ ਗ੍ਰਿਫ਼ਤਾਰ

ਚਚੇਰੀ ਭੈਣ ਨਾਲ ਜਬਰ-ਜ਼ਨਾਹ; ਮੁਲਜ਼ਮ ਗ੍ਰਿਫ਼ਤਾਰ

ਗੜ੍ਹਸ਼ੰਕਰ, 14 ਅਕਤੂਬਰ 2026 : ਪੰਜਾਬ ਦੇ ਜਿਲਾ ਹੁਸਿ਼ਆਰਪੁਰ (Hoshiarpur) ਵਿਖੇ ਇਕ ਨੌਜਵਾਨ ਨੂੰ ਚਚੇਰੀ ਭੈਣ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ । ਪੁਲਸ ਨੇ ਕੀਤਾ ਮੁਲਜਮ ਵਿਰੁੱਧ ਕੇਸ ਦਰਜ ਮਿਲੀ ਜਾਣਕਾਰੀ ਅਨੁਸਾਰ ਗੜ੍ਹਸ਼਼ੰਕਰ ਵਿਖੇ ਜੋ ਇਕ ਨੌਜਵਾਨ ਵਲੋਂ ਆਪਣੀ ਹੀ...

ਪਤੀ ਨੇ ਸਮਝੌਤਾ ਲਿਖਵਾਉਣ ਤੋਂ ਬਾਅਦ ਪਤਨੀ-ਪੁੱਤਰ ਤੇ ਸਹੁਰੇ ਤੇ ਕੀਤਾ ਹਮਲਾ

ਪਤੀ ਨੇ ਸਮਝੌਤਾ ਲਿਖਵਾਉਣ ਤੋਂ ਬਾਅਦ ਪਤਨੀ-ਪੁੱਤਰ ਤੇ ਸਹੁਰੇ ਤੇ ਕੀਤਾ ਹਮਲਾ

ਲੁਧਿਆਣਾ, 14 ਅਕਤੂਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਸੰਗੋਵਾਲ ਵਿਖੇ ਇਕ ਘਰੇਲੂ ਝਗੜੇ ਨੂੰ ਸੁਲਝਾਉਣ ਦੇ ਚਲਦਿਆਂ ਪਤੀ ਵਲੋਂ ਪਤਨੀ-ਪੁੱਤਰ ਤੇ ਸਹੁਰੇ 'ਤੇ ਕਾਤਲਾਨਾ ਹਮਲਾ (Murderous attack) ਕੀਤਾ ਗਿਆ ਹੈ । ਕਿਸ ਕਿਸ 'ਤੇ ਕਰ ਦਿੱਤਾ ਗਿਆ ਕਾਤਲਾਨਾ ਹਮਲਾ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸੰਗੋਵਾਲ...

ਦੋ ਧਿਰਾਂ ਵਿਚ ਸਮਝੌਤਾ ਕਰਵਾਉਣ ਪਹੁੰਚੇ ਕੌਂਸਲਰ ਦੇ ਪਤੀ `ਤੇ ਕਾਤਲਾਨਾ ਹਮਲਾ

ਦੋ ਧਿਰਾਂ ਵਿਚ ਸਮਝੌਤਾ ਕਰਵਾਉਣ ਪਹੁੰਚੇ ਕੌਂਸਲਰ ਦੇ ਪਤੀ `ਤੇ ਕਾਤਲਾਨਾ ਹਮਲਾ

ਜਲੰਧਰ, 14 ਅਕਤੂਬਰ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਆਮ ਆਦਮੀ ਪਾਰਟੀ ਕੌਂਸਲਰ ਦੇ ਪਤੀ 'ਤੇ ਕੁੱਝ ਨੌਜਵਾਨਾਂ ਵਲੋਂ ਚਾਕੂਆਂ ਨਾਲ ਹਮਲਾ ਕਰਕੇ ਗੰਭੀਰ ਜਖਮੀ (Seriously injured) ਕਰ ਦਿੱਤਾ ਗਿਆ ਹੈ । ਕੀ ਕਾਰਨ ਰਿਹਾ ਹਮਲਾ ਕਰਨ ਦਾ ਮਿਲੀ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਜਲੰਧਰ ਦੇ ਵਾਰਡ ਨੰ 23 ਦੀ ਕੌਂਸਲਰ...