ਮਾਲੇਰਕੋਟਲਾ, 12 ਮਾਰਚ 2026 : ਪੰਜਾਬ ਦੇ ਜਿਲਾ ਮਾਲੇਰਕੋਟਲਾ (Malerkotla District) ਵਿਖੇ ਪੰਜਾਬ ਪੁਲਸ ਵਲੋਂ ਜੇਹਾਦੀ ਗਤੀਵਿਧੀਆਂ ਦੀ ਯੋਜਨਾ ਬਣਾ ਰਹੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਪਤਾ ਚੱਲਿਆ ਹੈ । ਕੌਣ ਹਨ ਇਹ ਤਿੰਨੋ ਜਣੇ ਮਾਲੇਰਕੋਟਲਾ ਪੁਲਸ (Malerkotla Police) ਵਲੋਂ ਕੀਤੀ ਗਈ ਇਸ...









