ਬੈਂਕਾਕ, 10 ਸਤੰਬਰ 2026 : ਥਾਈਲੈਂਡ (Thailand) ਦੇ ਪੂਰਬੀ ਹਿੱਸੇ `ਚ ਬੰਦੂਕਧਾਰੀ ਵਲੋਂ ਬਾਲ ਵਾਟਿਕਾ ਸਕੂਲ ਦੀ ਇਮਾਰਤ ਦੇ ਅੰਦਰ ਇਕ ਅਧਿਆਪਕਾ ਦਾ ਗੋਲੀ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਹੈ । ਕੀ ਦੱਸਿਆ ਪੁਲਸ ਅਧਿਕਾਰੀਆਂ ਨੇ ਉਪਰੋਕਤ ਵਾਪਰੇ ਗੋਲੀਬਾਰੀ (Shooting) ਦੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ...









