ਨਵੀਂ ਦਿੱਲੀ, 22 ਜੁਲਾਈ 2025 : ਏਅਰ ਇੰਡੀਆ (Air India) ਦਾ ਇਕ ਯਾਤਰੀ ਜਹਾਜ਼ ਜੋ ਕਿ ਕੋਚੀ ਤੋਂ ਆ ਰਿਹਾ ਸੀ ਸੋਮਵਾਰ ਸਵੇਰ ਵੇਲੇ ਭਾਰੀ ਮੀਂਹ ਦੇ ਕਾਰਨ ਜਦੋਂ ਰਨਵੇ ਤੇ ਉਤਰਿਆ ਤਾਂ ਫਿਸਲਣ ਕਾਰਨ ਹਾਦਸਾਗ੍ਰਸਤ (Accident due to slipping) ਹੋ ਗਿਆ। ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਹਾਲਾਂਕਿ ਹਵਾਈ ਅੱਡੇ...









