ਤੇਲੰਗਾਨਾ, 1 ਜੁਲਾਈ 2025: ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ ਵਿਖੇ ਕੈਮੀਕਲ ਫੈਕਟਰੀ (Telangana Chemical Factory) ਵਿਚ ਹੋਏ ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੁੰਦਾ ਚਲਿਆ ਜਾ ਰਿਹਾ ਹੈ । ਜਿਸ ਤਹਿਤ ਮਰਨ ਵਾਲਿਆਂ ਦੀ ਗਿਣਤੀ ਵਧ ਕੇ 37 ਹੋ ਗਈ ਹੈ। ਕਿਥੇ ਹੈ ਫੈਕਟਰੀ ਤੇ ਕਦੋਂ ਹੋਇਆ ਸੀ ਧਮਾਕਾ ਭਾਰਤ ਦੇਸ਼ ਦੇ...



