ਰਾਜਸਥਾਨ, 9 ਨਵੰਬਰ 2026 : ਭਾਰਤ ਦੇਸ਼ ਦੇ ਸੂੂਬੇ ਰਾਜਸਥਾਨ (Rajasthan) ਦੇ ਜਿਲਾ ਪਾਲੀ ਵਿਖੇ ਪਟਾਕਿਆਂ ਦੀ ਚਿੰਗਾਰੀ ਨਾਲ ਦੁਕਾਨ ਨੂੰ ਅੱਗ ਲੱਗ ਜਾਣ ਕਾਰਨ ਪਤੀ-ਪਤਨੀ ਦੀ ਮੌਤ (Death) ਹੋ ਗਈ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਜਿਲਾ ਪਾਾਲੀ (Pali District) ਵਿਖੇ ਜੋ ਬੀਤੀ ਦੀਵਾਲੀ ਦੀ ਰਾਤ...









