ਇੰਗਲੈਂਡ, 20 ਜੂਨ 2026 : ਯੂਨਾਈਟਿਡ ਕਿੰਗਡਮ ਦੇ ਸੂਬੇ ਇੰਗਲੈਂਡ (England) ਦੇ ਸ਼ਹਿਰ ਸਮੈਥਵਿਕ ਵਿਖੇ ਇਕ ਸਿੱਖ ਵਿਅਕਤੀ ਨੂੰ ਕੁੱਟਮਾਰ (Beating) ਕਰਕੇ ਸੜਕ ਕੰਢੇ ਸੁੱਟੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਕੀ ਹੈ ਪੂਰਾ ਮਾਮਲਾ ਇੰਗਲੈਂਡ ਦੇ ਸ਼ਹਿਰ ਸਮੈਥਵਿਕ ਵਿਚ ਇਕ ਬਜ਼ੁਰਗ ਸਿੱਖ ਵਿਅਕਤੀ (Elderly Sikh person) `ਤੇ...









