Patiala Help Club Logo
ਰੈਨਸਮਵੇਅਰ ਓਪਰੇਸ਼ਨਾਂ ਵਿਚ ਸ਼ਾਮਲ ਹੋਣ ਤੇ ਨੌਜਵਾਨ ਨੂੰ ਦਿੱਤਾ ਦੇਸ਼ ਨਿਕਾਲਾ

ਰੈਨਸਮਵੇਅਰ ਓਪਰੇਸ਼ਨਾਂ ਵਿਚ ਸ਼ਾਮਲ ਹੋਣ ਤੇ ਨੌਜਵਾਨ ਨੂੰ ਦਿੱਤਾ ਦੇਸ਼ ਨਿਕਾਲਾ

ਕੈਨੈਡਾ, 5 ਮਈ 2026 : ਕੈਨੇਡਾ (Canada) ਦੇਸ਼ ਦੇ ਸਰੀ ਵਿਖੇ ਰਹਿੰਦੇ ਇਕ ਨੌਜਵਾਨ ਨੂੰ ਕੈਨੇਡਾ ਵਲੋਂ ਰੈਨਸਮਵੇਅਰ ਓਪਰੇਸ਼ਨਾਂ ਵਿਚ ਸ਼ਾਮਲ ਪਾਏ ਜਾਣ 'ਤੇ ਦੇਸ਼ ਨਿਕਾਲਾ (Deportation) ਹੀ ਦੇ ਦਿੱਤਾ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਚ ਜੋ ਪੁਲਸ ਨੇ ਪੰਜਾਬੀ ਮੂਲ ਦੇ ਇੱਕ ਨੌਜਵਾਨ ਨੂੰ ਦੇਸ਼...

ਅਮਰੀਕੀ ਸੁਰੱਖਿਆ ਕਰਮਚਾਰੀਆਂ ਨੇ ਗੋਲੀਬਾਰੀ ਕਰਨ ਵਾਲੇ ਨੂੰ ਕੀਤਾ ਜਖਮੀ

ਅਮਰੀਕੀ ਸੁਰੱਖਿਆ ਕਰਮਚਾਰੀਆਂ ਨੇ ਗੋਲੀਬਾਰੀ ਕਰਨ ਵਾਲੇ ਨੂੰ ਕੀਤਾ ਜਖਮੀ

ਅਮਰੀਕਾ, 5 ਮਈ 2026 : ਅਮਰੀਕਾ (America) ਦੀ ਰਾਜਧਾਨੀ ਵਾਸਿ਼ੰਗਟਨ ਵਿਖੇ ਇਕ ਹਥਿਆਰਬੰਦ ਵਿਅਕਤੀ ਵਲੋਂ ਅਮਰੀਕੀ ਪੁਲਸ ਅਧਿਕਾਰੀਆਂ ਤੇ ਗੋਲੀਬਾਰੀ (Shooting) ਕਰਨ ਤੇ ਉਸਨੂੰ ਜਖਮੀ ਕਰ ਦਿੱਤਾ ਗਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੀ ਰਾਜਧਾਨੀ ਵਾਸਿ਼ੰਗਟਨ (Washington) ਵਿੱਚ ਨੈਸ਼ਨਲ ਮਾਲ ਨੇੜੇ...

ਹੰਟਾਵਾਇਰਸ ਕਾਰਨ ਤਿੰਨ ਦੀ ਮੌਤ ਤਿੰਨ ਵਿਅਕਤੀ ਹੋਏ ਬਿਮਾਰ

ਹੰਟਾਵਾਇਰਸ ਕਾਰਨ ਤਿੰਨ ਦੀ ਮੌਤ ਤਿੰਨ ਵਿਅਕਤੀ ਹੋਏ ਬਿਮਾਰ

ਕੇਪ ਟਾਊਨ, 5 ਮਈ 2026 : ਅਟਲਾਂਟਿਕ ਮਹਾਸਾਗਰ (Atlantic Ocean) ਵਿਖੇ ਯਾਤਰੀਆਂ ਨੂੰ ਲਿਜਾ ਰਹੇ ਇਕ ਕਰੂਜ਼ ਤੇ ਹੰਟਾਵਾਇਰਸ (Hantavirus) ਦੇ ਫੈਲਣ ਕਾਰਨ ਤਿੰਨ ਦੀ ਮੌਤ (Death) ਤੇ ਤਿੰਨ ਦੇ ਬਿਮਾਰ ਹੋਣ ਦਾ ਪਤਾ ਚੱਲਿਆ ਹੈ । ਕੀ ਜਾਣਕਾਰੀ ਦਿੱਤੀ ਡਬਲਿਊ. ਐਚ. ਓ. ਨੇ ਕਰੂਜ਼ ਤੇ ਵਾਪਰੇ ਇਸ ਘਟਨਾਕ੍ਰਮ ਸਬੰਧੀ ਜਾਣਕਾਰੀ...

ਚੀਨ ਵਿਚ ਪਟਾਕਾ ਫੈਕਟਰੀ ਵਿਚ ਧਮਾਕੇ ਕਾਰਨ 21 ਦੀ ਮੌਤ 61 ਜਖਮੀ

ਚੀਨ ਵਿਚ ਪਟਾਕਾ ਫੈਕਟਰੀ ਵਿਚ ਧਮਾਕੇ ਕਾਰਨ 21 ਦੀ ਮੌਤ 61 ਜਖਮੀ

ਚੀਨ, 5 ਮਈ 2026 : ਭਾਰਤ ਦੇ ਗੁਆਂਢੀ ਮੁਲਕ ਚੀਨ (China) ਵਿਖੇ ਪਟਾਕਾ ਫੈਕਟਰੀ (Firecracker factory) ਵਿਚ ਜਬਰਦਸਤ ਧਮਾਕਾ ਹੋਣ ਦੇ ਕਾਰਨ 21 ਵਿਅਕਤੀਆਂ ਦੀ ਮੌਤ ਤੇੇ 61 ਹੋਰ ਜਖਮੀ ਹੋ ਗਏ ਹਨ । ਕਦੋਂ ਵਾਪਰਿਆ ਹਾਦਸਾ ਮਿਲੀ ਜਾਣਕਾਰੀ ਮੁਤਾਬਕ ਚੀਨ ਦੇ ਹੁਨਾਨ ਸੂਬੇ ਦੇ ਲਿਉਯਾਂਗ ਸ਼ਹਿਰ (Liuyang City) ਵਿੱਚ ਜੋ ਇੱਕ...

ਮਲੇਸ਼ੀਆ ਵਿਚ 10ਵੀਂ ਮੰਜਿ਼ਲ ਤੋਂ ਛਾਲ ਮਾਰਨ ਕਾਰਨ ਪਤਨੀ ਦੀ ਮੋਤ ਪਤੀ ਜਖਮੀ

ਮਲੇਸ਼ੀਆ ਵਿਚ 10ਵੀਂ ਮੰਜਿ਼ਲ ਤੋਂ ਛਾਲ ਮਾਰਨ ਕਾਰਨ ਪਤਨੀ ਦੀ ਮੋਤ ਪਤੀ ਜਖਮੀ

ਮਲੇਸ਼ੀਆ, 2 ਮਈ 2026 : ਵਿਦੇਸ਼ੀ ਮੁਲਕ ਮਲੇਸੀਆ (Malaysia) ਵਿਖੇ ਰਹਿ ਰਹੇ ਇਕ ਭਾਰਤੀ ਜੋੜੇ ਵਲੋਂ 10ਵੀਂ ਮੰਜਿ਼ਲ ਤੋਂ ਛਾਲ ਮਾਰਨ (jump) ਕਾਰਨ ਪਤਨੀ ਦੀ ਮੌਤ ਤੇ ਪਤੀ ਗੰਭੀਰ ਜਖਮੀ ਹੋ ਗਿਆ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਮੁਤਾਬਕ ਮਲੇਸ਼ੀਆ ਵਿੱਚ ਗੈਰ-ਕਾਨੂੰਨੀ ਤੌਰ `ਤੇ ਰਹਿ ਰਹੇ ਕਰਨਾਲ ਦੇ ਇੱਕ ਜੋੜੇ ਨੇ...

ਸੜਕ ਹਾਦਸੇ ਵਿਚ ਨਿਊਜ਼ੀਲੈਂਡ ਵਿਚ ਤਿੰਨ ਪੰਜਾਬੀ ਨੌਜਵਾਨਾਂ ਦੀ ਹੋਈ ਮੌਤ

ਸੜਕ ਹਾਦਸੇ ਵਿਚ ਨਿਊਜ਼ੀਲੈਂਡ ਵਿਚ ਤਿੰਨ ਪੰਜਾਬੀ ਨੌਜਵਾਨਾਂ ਦੀ ਹੋਈ ਮੌਤ

ਨਿਊਜ਼ੀਲੈਂਡ, 1 ਮਈ 2026 : ਨਿਊਜ਼ੀਲੈਂਡ (New Zealand) ਦੇ ਸਟੇਟ ਹਾਈਵੇ ਨੰਬਰ 1 ਵਿਖੇ ਵਾਪਰੇ ਇਕ ਸੜਕ ਹਾਦਸੇ (Road accidents) ਵਿਚ ਪੰਜਾਬੀ ਮੂਲ ਦੇ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ । ਕੌਣ ਹਨ ਤਿੰਨੋ ਜਣੇ ਮਿਲੀ ਜਾਣਕਾਰੀ ਅਨੁਸਾਰ ਨਿਊਜ਼ੀਲੈਂਡ ਦੇ ਸਟੇਟ ਹਾਈਵੇ ਨੰਬਰ-1 `ਤੇ ਵਾਪਰੇ ਇਕ ਦਰਦਨਾਕ ਸੜਕ...

ਕੈਨੇਡਾ ਵਿਖੇ ਪੰਜ ਪੰਜਾਬੀ ਕਾਰਗੋ ਚੋਰੀ ਮਾਮਲੇ ਵਿਚ ਕੀਤੇ ਗ੍ਰਿਫ਼ਤਾਰ

ਕੈਨੇਡਾ ਵਿਖੇ ਪੰਜ ਪੰਜਾਬੀ ਕਾਰਗੋ ਚੋਰੀ ਮਾਮਲੇ ਵਿਚ ਕੀਤੇ ਗ੍ਰਿਫ਼ਤਾਰ

ਬਰੈਂਪਟਨ, 30 ਅਪ੍ਰੈਲ 2026 : ਕੈਨੇਡਾ (Canada) ਦੇ ਸ਼ਹਿਰ ਬਰੈਂਪਟਨ ਵਿਖੇ ਪੁਲਸ ਵਲੋਂ ਕਾਰਗੋ ਚੋਰੀ (Cargo theft) ਦੇ ਮਾਮਲੇ ਵਿਚ ਜਾਂਚ ਤੋਂ ਬਾਅਦ ਪੰਜ ਪੰਜਾਬੀਆਂ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ । ਕਿਸ ਕਿਸ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸ਼ਹਿਰ ਬਰੈਂਪਟਨ...

ਮੈਰਾਥਨ ਰਿਕਾਰਡ ਧਾਰਕ ਨੇ ਮਰਜ਼ੀ ਨਾਲ ਕਰਵਾਏ ਕਈ ਡੋਪ ਟੈਸਟ

ਮੈਰਾਥਨ ਰਿਕਾਰਡ ਧਾਰਕ ਨੇ ਮਰਜ਼ੀ ਨਾਲ ਕਰਵਾਏ ਕਈ ਡੋਪ ਟੈਸਟ

ਲੰਡਨ, 29 ਅਪ੍ਰੈਲ 2026 : ਲੰਡਨ (London) ਵਿਖੇ ਹੋਈ ਮੈਰਾਥਨ ਵਿਚ ਹਿੱਸਾ ਲੈਣ ਤੋਂ ਪਹਿਲਾਂ ਹੀ ਦੌੜਾਕ ਸੈਬਾਸਟੀਅਨ ਸਾਵੇ (Runner Sebastian Savay) ਵਲੋਂ ਆਪਣੀ ਮਰਜ਼ੀ ਨਾਲ ਹੀ ਡੋਪ ਟੈਸਟ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕੀ ਕਾਰਨ ਰਿਹਾ ਡੋਪ ਟੈਸਟ ਕਰਵਾਉਣ ਦਾ ਦੋ ਘੰਟੇ ਤੋਂ ਘੱਟ ਸਮੇਂ `ਚ ਮੈਰਾਥਨ ਪੂਰੀ ਕਰਨ...

ਭਾਰਤੀ ਰਾਈਡਰ ਜੋਹਾਨ ਨੇ ਕਤਰ ਸੁਪਰਸਟਾਕ 600 ਚੈਂਪੀਅਨਸਿ਼ਪ ਜਿੱਤੀ

ਭਾਰਤੀ ਰਾਈਡਰ ਜੋਹਾਨ ਨੇ ਕਤਰ ਸੁਪਰਸਟਾਕ 600 ਚੈਂਪੀਅਨਸਿ਼ਪ ਜਿੱਤੀ

ਦੋਹਾ, 28 ਅਪ੍ਰੈਲ 2026 : ਭਾਰਤ ਦੇਸ਼ ਦੇ ਪ੍ਰਸਿੱਧ ਰਾਈਡਰ ਜੋਹਾਨ ਇਮੈਨੂਅਲ (Rider Johann Emmanuel) ਵਲੋਂ ਕਤਰ ਵਿਖੇ ਹੋਈ ਸੁਪਰਸਟਾਕ 600 ਚੈਂਪੀਅਨਸਿ਼ਪ ਜਿੱਤ ਪ੍ਰਾਪਤ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ । ਚੈਂਪੀਅਨਸਿ਼ਪ ਜਿੱਤ ਜੋਹਾਨ ਬਣ ਗਿਆ ਪਹਿਲਾਂ ਭਾਰਤੀ ਜੋਹਾਨ ਇਮੈਨੂਅਲ ਆਖਰੀ ਰਾਊਂਡ ਦੀਆਂ ਦੋਵੇਂ ਰੇਸਾਂ `ਚ ਪਹਿਲਾ...

ਦੋ ਰੇਲ ਗੱਡੀਆਂ ਦੇ ਆਪਸ ਵਿਚ ਟਕਰਾਉਣ ਕਾਰਨ ਹੋਈਆਂ ਮੌਤਾਂ ਹੀ ਮੌਤਾਂ

ਦੋ ਰੇਲ ਗੱਡੀਆਂ ਦੇ ਆਪਸ ਵਿਚ ਟਕਰਾਉਣ ਕਾਰਨ ਹੋਈਆਂ ਮੌਤਾਂ ਹੀ ਮੌਤਾਂ

ਇੰਡੋਨੇਸ਼ੀਆ, 28 ਅਪ੍ਰੈਲ 2026 : ਭਾਰਤ ਦੇਸ਼ ਦੇ ਗੁਆਂਢੀ ਮੁਲਕ ਇੰਡੋਨੇਸ਼ੀਆ (Indonesia) ਦੀ ਰਾਜਧਾਨੀ ਜਕਾਰਤਾ ਨੇੜੇ ਰੇਲਵੇ ਸਟੇਸ਼ਨ ਦੋ ਰੇਲ ਗੱਡੀਆਂ (Trains) ਦੀ ਆਪਸੀ ਟੱਕਰ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ । ਕਿੰਨਿਆਂ ਦੀ ਹੋਈ ਹੈ ਮੌਤ ਤੇ ਕਿੰਨੇ ਹੋਏ ਹਨ ਜਖਮੀ ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਜੋ...