ਰਾਂਚੀ, 11 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਝਾਰਖੰਡ (Jharkhand) ਦੇ ਜਿਲਾ ਲੋਹਰਦਗਾ ਵਿਖੇ ਨਿਜੀ ਹੋੋੋਸਟਲ ਦੇ ਕਮਰੇ ਵਿਚ ਚਾਰ ਵਿਦਿਆਰਥਣਾਂ ਨੂੰ ਡੰਗਣ ਤੇ ਇਕ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ । ਕਿਹੜੇ ਸਕੂਲ ਦੇ ਹੋਸਟਲ ਵਿਖੇ ਵਾਪਰੀ ਹੈ ਇਹ ਘਟਨਾ ਮਿਲੀ ਜਾਣਕਾਰੀ ਅਨੁਸਾਰ ਝਾਰਖੰਡ ਦੇ ਲੋਹਰਦਗਾ ਜਿ਼ਲੇ ਵਿਚ ਇਕ...









