ਜਲੰਧਰ, 21 ਮਾਰਚ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਦੇ ਇਕ ਖੇਤਰ ਵਿਚ ਮਹਿਲਾ ਨਾਲ ਪੁਲਸ ਦੇ ਝਗੜੇ ਦੇ ਮਾਮਲੇ ਵਿਚ ਤਿੰਨ ਪੁਲਸ ਅਧਿਕਾਰੀਆਂ ਨੂੰ ਲਾਈਨ ਹਾਜ਼ਰ (Line Attendant) ਕੀਤਾ ਗਿਆ ਹੈ । ਕੀ ਹੈ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਸ (Punjab Police) ਦੇ ਤਿੰਨ ਅਧਿਕਾਰੀ ਇਕ ਪ੍ਰਿਆ ਨਾਮ...









