ਕੋਟਾ `ਚ ਸੋਸ਼ਲ ਮੀਡੀਆ ਰੀਲਜ਼ ਨੂੰ ਲੈ ਕੇ ਵਿਦਿਆਰਥੀ ਦਾ ਕਤਲ

ਕੋਟਾ `ਚ ਸੋਸ਼ਲ ਮੀਡੀਆ ਰੀਲਜ਼ ਨੂੰ ਲੈ ਕੇ ਵਿਦਿਆਰਥੀ ਦਾ ਕਤਲ

ਕੋਟਾ, 12 ਮਾਰਚ 2026 : ਕੋਟਾ (Quota) `ਚ ਸੋਸ਼ਲ ਮੀਡੀਆ ਰੀਲਜ਼ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ 2-3 ਨੌਜਵਾਨਾਂ ਨੇ ਕਥਿਤ ਤੌਰ `ਤੇ ਲੋਹੇ ਦੀਆਂ ਰਾਡਾਂ ਅਤੇ ਚਾਕੂ ਨਾਲ ਵਾਰ ਕਰ ਕੇ 17 ਸਾਲਾ ਇਕ ਵਿਦਿਆਰਥੀ ਦਾ ਕਤਲ (Student murder) ਕਰ ਦਿੱਤਾ । ਕਤਲ ਕੀਤਾ ਗਿਆ ਵਿਦਿਆਰਥੀ 11ਵੀਂ ਜਮਾਤ ਦਾ ਹੈ ਪੁਲਸ ਨੇ ਜਾਣਕਾਰੀ...

ਲਾਲ ਕਿਲਾ ਧਮਾਕੇ ਦੇ 2 ਮੁਲਜ਼ਮਾਂ ਦੀ ਹਿਰਾਸਤ 5 ਦਿਨ ਵਧੀ

ਲਾਲ ਕਿਲਾ ਧਮਾਕੇ ਦੇ 2 ਮੁਲਜ਼ਮਾਂ ਦੀ ਹਿਰਾਸਤ 5 ਦਿਨ ਵਧੀ

ਨਵੀਂ ਦਿੱਲੀ, 12 ਮਾਰਚ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਇਕ ਅਦਾਲਤ (Delhi Court) ਵਲੋਂ ਲਾਲ ਕਿਲੇ ਨੇੜੇ ਬੰਬ ਧਮਾਕੇ ਵਿਚ ਸ਼ਾਮਲ ਦੋ ਵਿਅਕਤੀਆਂ ਦੀ ਹਿਰਾਸਤ ਵਿਚ ਵਾਧਾ ਕਰ ਦਿੱਤਾ ਹੈ । ਕਿੰਨੇ ਦਿਨਾਂ ਦੀ ਤੇ ਕੀ ਹਿਰਾਸਤ ਦਿੱਤੀ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦੀ ਇਕ ਅਦਾਲਤ ਨੇ ਲਾਲ ਕਿਲਾ ਦੇ ਨੇੜੇ...

ਫਤਿਹਪੁਰ ਨੇੜੇ ਮਾਂ ਤੇ ਪੁੱਤਰ ਸਮੇਤ 3 ਦੀ ਹੱਤਿਆ

ਫਤਿਹਪੁਰ ਨੇੜੇ ਮਾਂ ਤੇ ਪੁੱਤਰ ਸਮੇਤ 3 ਦੀ ਹੱਤਿਆ

ਫਤਿਹਪੁਰ, 12 ਮਾਰਚ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਫਤਿਹਪੁਰ ਵਿਖੇ ਤਿੰਨ ਵਿਅਕਤੀਆਂ ਦੀ ਲਾਸ਼ਾਂ (Bodies of three people) ਇਕ ਬੰਦ ਕਮਰੇ ਵਿਚ ਮਿਲਣ ਦਾ ਘਟਨਾਕ੍ਰਮ ਵਾਪਰਿਆ ਹੈ । ਕੌਣ ਕੌਣ ਹਨ ਮਰਨ ਵਾਲੇ ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਫਤਿਹਪੁਰ (Fatehpur) ਨੇੜੇ ਇਕ...

ਪੇਸ਼ਾਵਰ ਵਿਖੇ ਬਣੇ ਕੌਂਸਲੇਟ ਨੂੰ ਸਥਾਈ ਤੌਰ ਤੇ ਬੰਦ ਕਰੇਗਾ ਅਮਰੀਕਾ

ਪੇਸ਼ਾਵਰ ਵਿਖੇ ਬਣੇ ਕੌਂਸਲੇਟ ਨੂੰ ਸਥਾਈ ਤੌਰ ਤੇ ਬੰਦ ਕਰੇਗਾ ਅਮਰੀਕਾ

ਵਾਸਿ਼ੰਗਟਨ, 12 ਮਾਰਚ 2026 : ਅਮਰੀਕਾ (America) ਵਲੋਂ ਪਾਕਿਸਤਾਨ ਦੇ ਪੇਸ਼ਾਵਰ ਵਿਖੇ ਬਣੇ ਕੌਂਸਲੇਟ (consulate) ਨੂੰ ਸਥਾਈ ਤੌਰ ਤੇ ਬੰਦ ਕਰਨ  (close) ਦਾ ਫ਼ੈਸਲਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਆਖਿਆ ਐਸੋਸੀਏਟਿਡ ਪ੍ਰੈਸ ਨੇ ਮਿਲੀ ਜਾਣਕਾਰੀ ਅਨੁਸਾਰ ਅਮਰੀਕੀ ਵਿਦੇਸ਼ ਵਿਭਾਗ (US State Department)...

ਕੈਨੇਡਾ ਪੁਲਸ ਨੇ ਹਰਸ਼ਰਨ ਵਿਰੁੱਧ ਵਾਰੰਟ ਜਾਰੀ ਕਰਦਿਆਂ ਵਾਂਟੇਡ ਐਲਾਨਿਆ

ਕੈਨੇਡਾ ਪੁਲਸ ਨੇ ਹਰਸ਼ਰਨ ਵਿਰੁੱਧ ਵਾਰੰਟ ਜਾਰੀ ਕਰਦਿਆਂ ਵਾਂਟੇਡ ਐਲਾਨਿਆ

ਕੈਨੇਡਾ, 12 ਮਾਰਚ 2026 : ਕੈਨੇਡਾ (Canada) ਵਿਖੇ ਪੰਜਾਬੀ ਮੂਲ ਦੇ ਇਕ ਸਿੱਖ ਵਿਅਕਤੀ ਵਿਰੁੱਧ ਪੁਲਸ ਵਲੋਂ ਵਾਰੰਟ ਜਾਰੀ ਕਰਦਿਆਂ ਉਸਨੂੰ ਵਾਂਟੇਡ (Wanted) ਐਲਾਨ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕੌਣ ਹੈ ਇਹ ਇਹ ਵਿਅਕਤੀ ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਵਿਚ ਪੰਜਾਬੀ ਮੂਲ ਦੇ ਜੋ ਇਕ ਸਿੱਖ ਵਿਅਕਤੀ ਨੂੰ ਕੈਨੇਡਾ ਦੀ...

ਸੁਪਰੀਮ ਕੋਰਟ ਨੇ ਮੂਸੇਵਾਲਾ ਕਤਲ ਮਾਮਲੇ ਦੇ ਦੋ ਮੁਲਜਮਾਂ ਨੂੰ ਦਿੱਤੀ ਜ਼ਮਾਨਤ

ਸੁਪਰੀਮ ਕੋਰਟ ਨੇ ਮੂਸੇਵਾਲਾ ਕਤਲ ਮਾਮਲੇ ਦੇ ਦੋ ਮੁਲਜਮਾਂ ਨੂੰ ਦਿੱਤੀ ਜ਼ਮਾਨਤ

ਨਵੀਂ ਦਿੱਲੀ, 12 ਮਾਰਚ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਸੁਪਰੀਮ ਕੋਰਟ (Supreme Court) ਵਲੋਂ ਅੱਜ ਪ੍ਰਸਿੱਧ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋ ਮੁਲਜਮਾਂ ਨੂੰ ਜ਼ਮਾਨਤ (Bail granted to two accused) ਦੇ ਦਿੱਤੇ ਜਾਣ ਦਾ ਪਤਾ ਚੱਲਿਆ ਹੈ । ਕੌਣ ਹਨ ਦੋਵੇਂ ਜਣੇ ਜਿਨ੍ਹਾਂ ਨੂੰ ਦਿੱਤੀ ਗਈ ਹੈ ਜ਼ਮਾਨਤ...

ਸੀ. ਬੀ. ਆਈ. ਨੇ ਵਿੱਤੀ ਧੋਖਾਧੜੀ ਮਾਮਲੇ ਵਿਚ 15 ਥਾਵਾਂ ਤੇ ਕੀਤੀ ਛਾਪੇਮਾਰੀ

ਸੀ. ਬੀ. ਆਈ. ਨੇ ਵਿੱਤੀ ਧੋਖਾਧੜੀ ਮਾਮਲੇ ਵਿਚ 15 ਥਾਵਾਂ ਤੇ ਕੀਤੀ ਛਾਪੇਮਾਰੀ

ਨਵੀਂ ਦਿੱਲੀ, 12 ਮਾਰਚ 2026 : ਭਾਰਤ ਦੇਸ ਦੀ ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. (C. B. I.) ਵਲੋਂ ਅੱਜ ਆਨ-ਲਾਈਨ ਵਿੱਤੀ ਧੋਖਾਧੜੀ ਦੇ ਸਬੰਧ ਵਿਚ ਵੱਖ-ਵੱਖ ਸੂਬਿਆਂ ਵਿਚ ਛਾਪੇਮਾਰੀਆਂ (Raids) ਕੀਤੀਆਂ ਗਈਆਂ ਹਨ । ਕੀ ਆਖਿਆ ਜਾਂਚ ਅਧਿਕਾਰੀ ਨੇ ਜਾਂਚ ਅਧਿਕਾਰੀਆਂ ਅਨੁਸਾਰ ਅਸ਼ੋਕ ਕੁਮਾਰ ਸ਼ਰਮਾ ਕਥਿਤ ਤੌਰ `ਤੇ...

ਮਹਿਲਾਵਾਂ ਤੇ ਟਿੱਪਣੀ ਮਾਮਲੇ ਵਿਚ ਮਹਿਲਾ ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ ਖਹਿਰਾ

ਮਹਿਲਾਵਾਂ ਤੇ ਟਿੱਪਣੀ ਮਾਮਲੇ ਵਿਚ ਮਹਿਲਾ ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ ਖਹਿਰਾ

ਚੰਡੀਗੜ੍ਹ, 12 ਮਾਰਚ 2026 : ਪੰਜਾਬ ਦੀਆਂ ਔਰਤਾਂ ਨੂੰ 1 ਹਜ਼ਾਰ ਰੁਪਏ ਮਹੀਨਾਵਾਰ ਦੇਣ ਦੇ ਐਲਾਨ ਤੇ ਟਿੱਪਣੀ ਕਰਨ ਤੇ ਸੁਖਪਾਲ ਖਹਿਰਾ (Sukhpal Khaira) ਮਹਿਲਾ ਕਮਿਸ਼ਨ ਅੱਗੇ ਅੱਜ ਪੇਸ਼ ਨਹੀਂ ਹੋਏ । ਖਹਿਰਾ ਦੇ ਪੁੱਤਰ ਤੇ ਵਕੀਲ ਮਹਿਤਾਬ ਖਹਿਰਾ ਨੇ ਰੱਖਿਆ ਖਹਿਰਾ ਦਾ ਪੱਖ ਮਿਲੀ ਜਾਣਕਾਰੀ ਮੁਤਾਬਕ ਜੋ ਅੱਜ ਕਾਂਗਰਸੀ ਵਿਧਾਇਕ...

ਗੈਸ ਸਿਲੰਡਰਾਂ ਦੀ ਜਮ੍ਹਾਖੋਰੀ ਤੇ ਬਲੈਕ ਕਰਨ ਤੇ ਕੀਤੀ ਜਾਵੇਗੀ ਕਾਰਵਾਈ : ਮੁੱਖ ਮੰਤਰੀ

ਗੈਸ ਸਿਲੰਡਰਾਂ ਦੀ ਜਮ੍ਹਾਖੋਰੀ ਤੇ ਬਲੈਕ ਕਰਨ ਤੇ ਕੀਤੀ ਜਾਵੇਗੀ ਕਾਰਵਾਈ : ਮੁੱਖ ਮੰਤਰੀ

ਚੰਡੀਗੜ੍ਹ, 12 ਮਾਰਚ 2026 : ਮੱਧ ਪੂਰਬ (Middle East) ਵਿਚ ਚੱਲ ਰਹੀ ਭਿਆਨਕ ਜੰਗ ਦੇ ਚਲਦਿਆਂ ਜੋ ਗੈਸ ਦੀ ਸਪਲਾਈ (Gas supply) ਤੇ ਮਾੜਾ ਅਸਰ ਪਿਆ ਹੈ ਦੇ ਕਾਰਨ ਵਪਾਰਕ ਸਿਲੰਡਰ ਮਿਲਣੇ ਬੰਦ ਹੋ ਗਏ ਹਨ । ਕੀ ਆਖਿਆ ਮੁੱਖ ਮੰਤਰੀ ਪੰਜਾਬ ਨੇ ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ...

ਪੰਜਾਬ ਵਿਧਾਨ ਸਭਾ ਵਿਚ ਖਹਿਰਾ ਵਿਰੁੱਧ ਹੋਇਆ ਵਿਸ਼ੇਸ਼ ਅਧਿਕਾਰ ਦਾ ਮਤਾ ਪਾਸ

ਪੰਜਾਬ ਵਿਧਾਨ ਸਭਾ ਵਿਚ ਖਹਿਰਾ ਵਿਰੁੱਧ ਹੋਇਆ ਵਿਸ਼ੇਸ਼ ਅਧਿਕਾਰ ਦਾ ਮਤਾ ਪਾਸ

ਚੰਡੀਗੜ੍ਹ, 12 ਮਾਰਚ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਚੱਲ ਰਹੇ ਸੈਸ਼ਨ ਦੇ ਛੇਵੇਂ ਦਿਨ (Sixth day of the session) ਕਾਂਗਰਸੀ ਵਿਧਾਇਕ ਖਹਿਰਾ ਵਿਰੁੱਧ ਵਿਸ਼ੇਸ਼ ਅਧਿਕਾਰ ਦਾ ਮਤਾ ਪਾਸ ਕੀਤਾ ਗਿਆ ਹੈ । ਕਿਊਂ ਪਾਸ ਕੀਤਾ ਗਿਆ ਵਿਸ਼ੇਸ਼ ਅਧਿਕਾਰ ਮਤਾ ਮਿਲੀ ਜਾਣਕਾਰੀ ਮੁਤਾਬਕ ਜੋ ਅੱਜ ਪੰਜਾਬ ਵਿਧਾਨ ਸਭਾ (Punjab...