ਨਵੀਂ ਦਿੱਲੀ, 20 ਮਾਰਚ 2026 : ਦਿੱਲੀ ਕੱਟੜਾ ਐਕਸਪ੍ਰੈਸ (Delhi Katra Express) 'ਤੇ ਬੀਤੀ ਰਾਤ ਟਰਾਲੇ ਨੂੰ ਟਰੱਕ ਵਲੋਂ ਟੱਕਰ ਮਾਰਨ ਦੇ ਚਲਦਿਆਂ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਹੈ । ਸੜਕ ਹਾਦਸੇ ਵਿਚ ਕਿਸ ਕਿਸ ਦੀ ਹੋਈ ਮੌਤ ਮਿਲੀ ਜਾਣਕਾਰੀ ਅਨੁਸਾਰ ਝੱਜਰ ਜਿਲ੍ਹੇ ਦੇ ਬਹਾਦਰਗੜ੍ਹ ਇਲਾਕੇ ਵਿੱਚ...









