Patiala Help Club Logo
ਚਬੂਤਰੇ ਦੇ ਝਗੜੇ ਨੂੰ ਲੈ ਕੇ ਲਖਨਊ ਵਿਖੇ ਗੋਲੀਬਾਰੀ ਕਰਕੇ ਕਰ ਦਿੱਤਾ ਤਿੰਨ ਦਾ ਕਤਲ

ਚਬੂਤਰੇ ਦੇ ਝਗੜੇ ਨੂੰ ਲੈ ਕੇ ਲਖਨਊ ਵਿਖੇ ਗੋਲੀਬਾਰੀ ਕਰਕੇ ਕਰ ਦਿੱਤਾ ਤਿੰਨ ਦਾ ਕਤਲ

ਲਖਨਊ, 27 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੀ ਰਾਜਧਾਨੀ ਲਖਨਊ ਵਿਖੇ ਇਕ ਵਿਅਕਤੀ ਵਲੋਂ ਗੋਲੀਬਾਰੀ ਕਰਕੇ ਤਿੰਨ ਵਿਅਕਤੀਆਂ ਦਾ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਕੋਣ ਹਨ ਤਿੰਨੋਂ ਜਣੇ ਮਿਲੀ ਜਾਣਕਾਰੀ ਅਨੁਸਾਰ ਲਖਨਊ (Lucknow) ਵਿਖੇ ਜੋ ਦਿਨ ਦਿਹਾੜੇ ਇਕ ਚਬੂਤਰੇ ਦੇ ਚੱਲ ਰਹੇ ਝਗੜੇ...

ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਸਭ ਲਈ ਪ੍ਰੇਰਣਾ ਸਰੋਤ : ਸੌਂਧ

ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਸਭ ਲਈ ਪ੍ਰੇਰਣਾ ਸਰੋਤ : ਸੌਂਧ

ਚੰਡੀਗੜ੍ਹ, 27 ਅਕਤੂਬਰ 2026 : ਪੰਜਾਬ ਦੇ ਕੈਬਨਿਟ ਮੰਤਰੀ (Cabinet Minister) ਤਰੁਨਪ੍ਰੀਤ ਸਿੰਘ ਸੌਂਦ ਨੇ ਆਖਿਆ ਹੈ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਸਭ ਲਈ ਪ੍ਰੇਰਣਾ ਸਰੋਤ ਹਨ । ਕੈਬਨਿਟ ਮੰਤਰੀ ਸੌਂਦ ਨੇ ਕੀਤੀ ਸ਼ੋਭਾ ਯਾਤਰਾ ਵਿਚ ਸ਼ਮੂਲੀਅਤ ਭਗਵਾਨ ਵਾਲਮੀਕਿ (Lord Valmiki) ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ...

ਫਰਾਂਸ `ਚ ਪੰਜਾਬੀ ਮੂਲ ਦੇ ਦੋ ਨੌਜਵਾਨਾਂ ਦੀ ਹੋਈ ਮੌਤ

ਫਰਾਂਸ `ਚ ਪੰਜਾਬੀ ਮੂਲ ਦੇ ਦੋ ਨੌਜਵਾਨਾਂ ਦੀ ਹੋਈ ਮੌਤ

ਪੈਰਿਸ, 27 ਅਕਤੂਬਰ 2026 : ਪੈਰਿਸ (Paris) ਵਿਚ ਉਸ ਸਮੇਂ ਸ਼ੋਕ ਦੀ ਲਹਿਰ ਦੌੜ ਗਈ ਜਦੋਂ ਫਰਾਂਸ ਵਿਚ ਰਹਿ ਰਹੇ ਦੋ ਪੰਜਾਬੀ ਨੌਜਵਾਨਾਂ ਦੀ ਦੁਖਦ ਮੌਤ (Death) ਹੋਣ ਦੀ ਖ਼ਬਰ ਸਾਹਮਣੇ ਆਈ । ਕੌਣ ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਾਰੀ ਅਨੁਸਾਰ ਸਮਾਜ ਸੇਵੀ ਸੰਸਥਾ `ਔਰਰ-ਡਾਨ` ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਫਰਾਂਸ ਦੇ ਸ਼ਹਿਰ...

ਵਿਸ਼ਵ ਪੱਧਰੀ ਸੈਰ-ਸਪਾਟਾ ਕੇਂਦਰ ਬਣੇਗਾ ਭਗਵਾਨ ਵਾਲਮੀਕਿ ਤੀਰਥ : ਮਾਨ

ਵਿਸ਼ਵ ਪੱਧਰੀ ਸੈਰ-ਸਪਾਟਾ ਕੇਂਦਰ ਬਣੇਗਾ ਭਗਵਾਨ ਵਾਲਮੀਕਿ ਤੀਰਥ : ਮਾਨ

ਚੰਡੀਗੜ੍ਹ, 27 ਅਕਤੂਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਨੇ ਆਖਿਆ ਹੈ ਿਿਕ ਭਗਵਾਨ ਵਾਲਮੀਕਿ ਤੀਰਥ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਕੇਂਦਰ (World-class tourism hub) ਵਜੋਂ ਬਣਾਇਆ ਜਾਵੇੇਗਾ । ਸਰਕਾਰ ਕਰ ਰਹੀ ਹੈ ਵਿੱਤੀ ਸਾਲ ਦੌਰਾਨ ਕਰੋੜਾਂ ਰੁਪਏ ਖਰਚ : ਭਗਵੰਤ ਮਾਨ ਮਹਾਰਿਸ਼ੀ ਭਗਵਾਨ ਵਾਲਮੀਕਿ...

ਪੁਰਾਣੇ ਝਗੜੇ ਚਲਦਿਆਂ ਗੁਹਾਟੀ ਦੇ ਹੋਟਲ ਵਿੱਚ ਗੋਲੀਬਾਰੀ ਕਾਰਨ 5 ਲੋਕਾਂ ਦੀ ਮੌਤ

ਪੁਰਾਣੇ ਝਗੜੇ ਚਲਦਿਆਂ ਗੁਹਾਟੀ ਦੇ ਹੋਟਲ ਵਿੱਚ ਗੋਲੀਬਾਰੀ ਕਾਰਨ 5 ਲੋਕਾਂ ਦੀ ਮੌਤ

ਆਸਾਮ, 27 ਅਕਤੂੂਬਰ 2026 : ਭਾਰਤ ਦੇਸ਼ ਦੇ ਸੂਬੇੇ ਆਸਾਮ (Assam) ਦੇ ਸ਼ਹਿਰ ਗੁਹਾਟੀ ਵਿਖੇ ਇਕ ਵਿਅਕਤੀ ਵਲੋਂ ਪੁਰਾਣੇ ਝਗੜੇ ਦੇ ਚਲਦਿਆਂ ਪੰਜ ਲੋਕਾਂ ਦਾ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਹੈ । ਕੌਣ ਹਨ ਇਹ ਵਿਅਕਤੀ ਜਿਨ੍ਹਾਂ ਕਰ ਦਿੱਤਾ ਗਿਆ ਕਤਲ ਮਿਲੀ ਜਾਣਕਾਰੀ ਅਨਬੁਸਾਰ ਅਸਾਮ ਦੇ ਗੁਹਾਟੀ (Guwahati) ਵਿਚ ਸੋਮਵਾਰ...

ਹਾਕੀ ਟੂਰਨਾਮੈਂਟ `ਚ ਭਾਰਤੀ ਟੀਮ ਦਾ ਹੌਸਲਾ ਵਧਾਉਣ ਪੰਜਾਬੀ : ਬਲਤੇਜ ਪੰਨੂ

ਹਾਕੀ ਟੂਰਨਾਮੈਂਟ `ਚ ਭਾਰਤੀ ਟੀਮ ਦਾ ਹੌਸਲਾ ਵਧਾਉਣ ਪੰਜਾਬੀ : ਬਲਤੇਜ ਪੰਨੂ

ਚੰਡੀਗੜ੍ਹ, 27 ਅਕਤੂਬਰ 2026 : ਆਮ ਆਦਮੀ ਪਾਰਟੀ (Aam Aadmi Party) ਦੇ ਪੰਜਾਬ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂੰ ਨੇ ਆਖਿਆ ਹੈ ਕਿ ਭਾਰਤੀਆਂ ਨੂੰ ਚਾਹੀਦਾ ਹੈ ਕਿ ਉਹ ਹਾਕੀ ਟੀਮ ਦਾ ਹੌਂਸਲਾ ਵਧਾਉਣ । ਕਿਹੜੇ ਕਿਹੜੇ ਦੇਸ਼ਾਂ ਦੀਆਂ ਟੀਮਾਂ ਲੈਣਗੀਆਂ ਟੂਰਨਾਮੈਂਟ ਵਿਚ ਹਿੱਸਾ ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ...

ਅੰਮ੍ਰਿਤਸਰ ਵਿਖੇ ਗੋਲੀਬਾਰੀ ਕਾਰਨ ਸਰਪੰਚ ਦੇ ਭਰਾ ਦੀ ਹੋਈ ਮੌਤ

ਅੰਮ੍ਰਿਤਸਰ ਵਿਖੇ ਗੋਲੀਬਾਰੀ ਕਾਰਨ ਸਰਪੰਚ ਦੇ ਭਰਾ ਦੀ ਹੋਈ ਮੌਤ

ਅੰਮ੍ਰਿਤਸਰ, 27 ਅਕਤੂਬਰ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਦੇ ਪਿੰਡ ਚੀਤੇ ਕਲਾਂ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਬਾਰੀ ਕਰਨ ਕਾਰਨ ਸਰਪੰਚ ਦੇ ਭਰਾ ਦੀ ਮੌਤ (Death) ਹੋ ਗਈ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁੁਸਾਰ ਅੰਮ੍ਰਿਤਸਰ ਵਿਖੇ ਥਾਣਾ ਚਾਟੀਵਿੰਡ ਦੇ ਅਧੀਨ ਆਉਂਦੇ ਪਿੰਡ ਚੀਤੇ ਕਲਾਂ...

100 ਮਿੰਨੀ ਬੱਸਾਂ ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨਗੀਆਂ : ਭਗਵੰਤ ਮਾਨ

100 ਮਿੰਨੀ ਬੱਸਾਂ ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨਗੀਆਂ : ਭਗਵੰਤ ਮਾਨ

ਪਟਿਆਲਾ, 26 ਅਕਤੂਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਵਲੋਂ ਅੱਜ ਪੀ. ਆਰ. ਟੀ. ਸੀ. ਬੱਸ ਅੱਡੇ ਤੋਂ 100 ਮਿੰਨੀ ਬਸਾਂ (Mini buses) ਨੂੰ ਹਰੀ ਝੰਡੀ ਦੇੇ ਕੇ ਰਵਾਨਾ ਕੀਤਾ ਗਿਆ ਹੈ । ਕਿਹੜੇ ਡਿਪੂ ਲਈ ਹਨ ਕਿੰਨੀਆਂ ਬਸਾਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪੰਜਾਬ ਵਲੋਂ ਜੋ ਅੱਜ 100 ਮਿੰਨੀ...

ਅਣਪਛਾਤੇ ਵਿਅਕਤੀਆਂ ਵਲੋਂ ਸਰਹਿੰਦ ਬੱਸ ਸਟੈਂਡ ਵਿਖੇ ਕਾਰ ‘ਤੇ ਕੀਤੀ ਗੋਲੀਬਾਰੀ

ਅਣਪਛਾਤੇ ਵਿਅਕਤੀਆਂ ਵਲੋਂ ਸਰਹਿੰਦ ਬੱਸ ਸਟੈਂਡ ਵਿਖੇ ਕਾਰ ‘ਤੇ ਕੀਤੀ ਗੋਲੀਬਾਰੀ

ਫਤਿਹਗੜ੍ਹ ਸਾਹਿਬ, 26 ਅਕਤੂਬਰ 2026 : ਪੰਜਾਬ ਦੇ ਜਿਲਾ ਫਤਿਹਗੜ੍ਹ ਸਾਹਿਬ ਅਧੀਨ ਆਉਂਦੇ ਸ਼ਹਿਰ ਸਰਹਿੰਦ (Sirhind) ਦੇ ਬੱਸ ਸਟੈਂਡ ਵਿਖੇ ਇਕ ਕਾਰ 'ਤੇ ਗੋਲੀਬਾਰੀ ਕੀਤੇੇ ਜਾਣ ਦਾ ਸਮਾਚਾਰ ਹੈ । ਕਿਸ ਦੀ ਕਾਰ 'ਤੇ ਚਲਾਈਆਂ ਗਈਆਂ ਸਨ ਗੋਲੀਆਂ ਮਿਲੀ ਜਾਣਕਾਰੀ ਅਨੁਸਾਰ ਸਰਹਿੰਦ ਬੱਸ ਸਟੈਂਡ ਨੇੜੇ ਜੋ ਸਪੇਅਰ ਪਾਰਟਸ ਦੀ ਦੁਕਾਨ ਦੇ...

ਗੈਰ-ਕਾਨੂੰਨੀ ਹਥਿਆਰਾਂ ਸਮੇਤ ਚਾਰ ਵਿਅਕਤੀ ਪੁਲਸ ਵਲੋਂ ਗ੍ਰਿਫ਼ਤਾਰ

ਗੈਰ-ਕਾਨੂੰਨੀ ਹਥਿਆਰਾਂ ਸਮੇਤ ਚਾਰ ਵਿਅਕਤੀ ਪੁਲਸ ਵਲੋਂ ਗ੍ਰਿਫ਼ਤਾਰ

ਅੰਮ੍ਰਿਤਸਰ, 26 ਅਕਤੂਬਰ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ ਵਿਖੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ (Amritsar Commissionerate Police) ਵਲੋਂ ਚਾਰ ਵਿਅਕਤੀਆਂ ਨੂੰ ਗੈਰ-ਕਾਨੂੰਨੀ ਹਥਿਆਰਾਂ ਸਮੇਤ ਗ੍ਰਿਫ਼ਤਾਰ (Arrest) ਕੀਤਾ ਗਿਆ ਹੈ । ਕੀ ਕੀ ਬਰਾਮਦ ਕੀਤਾ ਗਿਆ ਹੈ ਹਥਿਆਰਾਂ ਵਿਚ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ...