ਨਵੀਂ ਦਿੱਲੀ, 1 ਦਸੰਬਰ 2025 : ਭਾਰਤ ਦੇਸ਼ ਅੰਦਰ ਤੇਲ ਕੰਪਨੀਆਂ (Oil companies) ਵਲੋਂ ਅੱਜ ਦਸੰਬਰ 2025 ਮਹੀਨੇ ਦੀ ਪਹਿਲੀ ਤਰੀਕ ਵਿਚ ਹੀ ਕਮਰਸ਼ੀਅਲ ਗੈਸ ਸਿਲੰਡਰ (Commercial gas cylinder) ਦੀਆਂ ਕੀਮਤਾਂ ਵਿਚ ਕਟੌਤੀ ਕਰਦਿਆਂ 10 ਰੁਪਏ ਘਟਾਏ (Reduced by 10 rupees) ਗਏ ਹਨ । ਦੱਸਣਯੋਗ ਹੈ ਕਿ ਉਕਤ ਕੀਮਤਾਂ ਅੱਜ ਤੋਂ...









