Patiala Help Club Logo
ਜਾਪਾਨ ਦੀ ਹਾਕੀ ਟੀਮ ਏਸ਼ੀਅਨ ਚੈਂਪੀਅਨਜ਼ ਟ੍ਰਾਫੀ ਲਈ ਮੁਹਾਲੀ ਪਹੁੰਚੀ

ਜਾਪਾਨ ਦੀ ਹਾਕੀ ਟੀਮ ਏਸ਼ੀਅਨ ਚੈਂਪੀਅਨਜ਼ ਟ੍ਰਾਫੀ ਲਈ ਮੁਹਾਲੀ ਪਹੁੰਚੀ

ਮੁਹਾਲੀ, 23 ਅਕਤੂਬਰ 2026 : ਪੰਜਾਬ ਦੇ ਜਿਲਾ ਮੋੋਹਾਲੀ (Mohali) ਵਿਖੇ ਜਾਪਾਨ ਦੀ ਹਾਕੀ ਟੀਮ ਅੱਜ ਪਹੁੰਚ ਗਈ ਹੈ ਦਾ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸਵਾਗਤ ਕੀਤਾ ਗਿਆ । ਜਾਪਾਨ ਦੀ ਇਹ ਟੀਮ ਲਵੇਗੀ ਏਸ਼ੀਅਨ ਚੈਂਪੀਅਨਜ ਟ੍ਰਾਫੀ ਵਿਚ ਹਿੱਸਾ ਮਿਲੀ ਜਾਣਕਾਰੀ ਅਨੁਸਾਰ ਜਾਪਾਨ ਦੀ ਜੋ ਹਾਕੀ ਟੀਮ (Japan Hockey...

ਆਰਮੀ ਇੰਟੈਲੀਜੈਂਸ ਅਤੇ ਪੁਲਸ ਵਲੋਂ ਜਾਸੂਸੀ ਦੇ ਸ਼ੱਕ ਹੇਠ ਪਤੀ-ਪਤਨੀ ਗ੍ਰਿਫ਼ਤਾਰ

ਆਰਮੀ ਇੰਟੈਲੀਜੈਂਸ ਅਤੇ ਪੁਲਸ ਵਲੋਂ ਜਾਸੂਸੀ ਦੇ ਸ਼ੱਕ ਹੇਠ ਪਤੀ-ਪਤਨੀ ਗ੍ਰਿਫ਼ਤਾਰ

ਫਿਰੋਜ਼ਪੁਰ, 23 ਅਕਤੂਬਰ 2026 : ਪੰਜਾਬ ਦੇ ਫਿਰੋਜ਼ਪੁਰ ਦੇ ਪਿੰਡ ਕਾਲੂ ਵਾਲਾ ਤੋਂ ਆਰਮੀ ਇੰਟੈਲੀਜੈਂਸ (Army Intelligence) ਅਤੇ ਪੁਲਸ ਵਲੋਂ ਇਕ ਸਾਂਝੇ ਅਪ੍ਰੇਸ਼ਨ ਦੌਰਾਨ ਪਤੀ-ਪਤਨੀ ਨੂੰ ਗ੍ਰਿਫ਼ਤਾਰ (Arrest) ਕੀਤਾ ਗਿਆ ਹੈ । ਕਿਸ ਲਈ ਜਾਸੂਸੀ ਕਰਦਿਆਂ ਕੀਤਾ ਗਿਆ ਹੈ ਗ੍ਰਿਫ਼ਤਾਰ ਮਿਲੀ ਜਾਣਕਾਰੀ ਅਨੁਸਾਰ ਭਾਰਤ-ਪਾਕਿਸਤਾਨ...

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਰਹਿੰਦੇ ਸੈਸ਼ਨ ਲਈ ਸਦਨ ਤੋਂ ਮੁਅੱਤਲ

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਰਹਿੰਦੇ ਸੈਸ਼ਨ ਲਈ ਸਦਨ ਤੋਂ ਮੁਅੱਤਲ

ਚੰਡੀਗੜ੍ਹ, 23 ਅਕਤੂਬਰ 2026 : ਪੰਜਾਬ ਵਿਧਚਨ ਸਭਾ (Punjab Legislative Assembly) ਦੇ ਰਹਿੰਦੇ ਸੈਸ਼ਨ ਲਈ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸਦਨ ਤੋਂ ਮੁਅੱਤਲ (Suspended) ਕਰ ਦਿੱਤੇ ਜਾਣ ਦਾ ਸਮਾਚਾਰ ਹੈ । ਕੀ ਕਾਰਨ ਰਿਹਾ ਖਹਿਰਾ ਨੂੰ ਸਦਨ ਤੋਂ ਮੁਅੱਤਲ ਕਰਨ ਦਾ ਮਿਲੀ ਜਾਣਕਾਰੀ ਅਨੁਸਾਰ ਕਾਂਗਰਸੀ ਵਿਧਾਇਕ...

ਇਮੀਗ੍ਰੇਸ਼ਨ ਦਫ਼ਤਰ ’ਤੇ ਫਾਇਰਿੰਗ ਮਾਮਲੇ ’ਚ ਦੋ ਵਿਚੋਂ ਇੱਕ ਮੁਲਜ਼ਮ ਗ੍ਰਿਫ਼ਤਾਰ

ਇਮੀਗ੍ਰੇਸ਼ਨ ਦਫ਼ਤਰ ’ਤੇ ਫਾਇਰਿੰਗ ਮਾਮਲੇ ’ਚ ਦੋ ਵਿਚੋਂ ਇੱਕ ਮੁਲਜ਼ਮ ਗ੍ਰਿਫ਼ਤਾਰ

ਲੁਧਿਆਣਾ, 23 ਅਕਤੂਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਇਮੀਗ੍ਰੇਸ਼ਨ ਦਫ਼ਤਰ ਵਿਖੇ ਗੋਲੀਬਾਰੀ ਕੀਤੇ ਜਾਣ ਦੇ ਮਾਮਲੇ ਵਿਚ ਦੋ ਵਿਚੋਂ ਇਕ ਨੌਜਵਾਨ ਨੂੰ ਗ੍ਰਿਫ਼ਤਾਰ (Arrest) ਕੀਤਾ ਗਿਆ ਹੈ । ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਜੋ ਕੁੱਝ ਦਿਨ ਪਹਿਲਾਂ ਮਾਡਲ ਟਾਊਨ ਸਥਿਤ ਬਰਾਈਟ ਵੇਅ...

ਟਰੱਕ-ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਹੋਈ ਤਿੰਨ ਬੱਚਿਆਂ ਦੀ ਮੌਤ

ਟਰੱਕ-ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਹੋਈ ਤਿੰਨ ਬੱਚਿਆਂ ਦੀ ਮੌਤ

ਮੱਧ ਪ੍ਰਦੇਸ਼, 23 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਸ਼ਹਿਰ ਪੀਥਮਪੁਰ ਵਿਖੇ ਇਕ ਮੋਟਰਸਾਈਕਲ ਦੀ ਟਰੱਕ ਨਾਲ ਟੱਕਰ ਹੋਣ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਹੈ । ਕੀ ਜਾਣਕਾਰੀ ਦਿੱਤੀ ਪੁਲਸ ਅਧਿਕਾਰੀ ਨੇ ਮਿਲੀ ਜਾਣਕਾਰੀ ਅਨੁਸਾਰ ਉਕਤ ਵਾਪਰੇ ਸੜਕ ਹਾਦਸੇ (Road Accidents) ਵਿਚ ਜੋ...

ਪੰਜਾਬੀ ਮੂਲ ਦੇ ਵਿਅਕਤੀ ਦੀ ਅਮਰੀਕਾ ਵਿਖੇ ਸੜਕ ਹਾਦਸੇ ਵਿਚ ਹੋਈ ਮੌਤ

ਪੰਜਾਬੀ ਮੂਲ ਦੇ ਵਿਅਕਤੀ ਦੀ ਅਮਰੀਕਾ ਵਿਖੇ ਸੜਕ ਹਾਦਸੇ ਵਿਚ ਹੋਈ ਮੌਤ

ਅਮਰੀਕਾ, 23 ਅਕਤੂਬਰ 2026 : ਪੰਜਾਬ ਦੇ ਸਿਧਵਾਂ ਬੇਟ ਦੇ ਵਸਨੀਕ ਪੰਜਾਬੀ ਮੂਲ ਦੇ ਵਿਅਕਤੀ ਦੀ ਬੀਤੇ ਦਿਨੀਂ ਅਮਰੀਕਾ (America) ਵਿਖੇ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਪੰਜਾਬੀ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਮੂਲ ਦੇ ਜਿਸ ਵਿਅਕਤੀ ਦੀ ਅਮਰੀਕਾ ਵਿਖੇ ਇਕ ਸੜਕ ਹਾਦਸੇ (Road Accidents) ਵਿਚ...

ਤਿੱਬਤ ਵਿੱਚ ਲੱਗੇ ਜ਼ਬਰਦਸਤ ਵਿਸ਼ਾਲ ਭੂਚਾਲ ਦੇ ਝਟਕੇ

ਤਿੱਬਤ ਵਿੱਚ ਲੱਗੇ ਜ਼ਬਰਦਸਤ ਵਿਸ਼ਾਲ ਭੂਚਾਲ ਦੇ ਝਟਕੇ

ਤਿੱਬਤ, 23 ਅਕਤੂਬਰ 2026 : ਭਾਰਤ ਦੇ ਨੇੜਲੇ ਦੇਸ਼ ਤਿੱਬਤ (Tibet) ਵਿਖੇ ਬੀਤੀ ਰਾਤ ਵਿਸ਼ਾਲ ਜਬਰਦਸਤ ਭੂਚਾਲ (earthquake) ਦੇ ਝਟਕੇ ਲੱਗਣ ਦੇ ਕਾਰਨ ਕਾਫੀ ਜਾਨੀ-ਮਾਲੀ ਨੁਕਸਾਨ ਹੋਣ ਦਾ ਪਤਾ ਚੱਲਿਆ ਹੈ । ਕਿੰਨੀ ਤੀਬਰਤਾ ਵਾਲਾ ਸੀ ਭੂਚਾਲ ਮਿਲੀ ਜਾਣਕਾਰੀ ਅਨੁਸਾਰ ਤਿੱਬਤ ਵਿਚ ਜੋ ਬੀਤੀ ਦੇਰ ਰਾਤ ਵਿਸ਼ਾਲ ਜਬਰਦਸਤ ਭੂਚਾਲ ਦੇ...

ਕਾਰ ਦੇ ਟਰਾਲੀ ਨਾਲ ਟਕਰਾਉਣ ਕਾਰਨ ਇਕ ਨੌਜਵਾਨ ਦੀ ਹੋਈ ਮੌਤ

ਕਾਰ ਦੇ ਟਰਾਲੀ ਨਾਲ ਟਕਰਾਉਣ ਕਾਰਨ ਇਕ ਨੌਜਵਾਨ ਦੀ ਹੋਈ ਮੌਤ

ਜਲੰਧਰ, 23 ਅਕਤੂਬਰ 2026 : ਪੰਜਾਬ ਦੇ ਜਿਲਾ ਜਲੰਧਰ (Jalandhar) ਦੇ ਸ਼ਾਹਕੋਟ ਤੋਂ ਨਕੋਦਰ ਜਾਂਦੇ ਸਮੇਂ ਇਕ ਕਾਰ ਦੇ ਖੜ੍ਹੇ ਟਰਾਲੀ ਨਾਲ ਟਕਰਾ ਜਾਣ ਕਾਰਨ ਇਕ ਨੌਜਵਾਨ ਦੀ ਮੌਤ (Death) ਹੋ ਗਈ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਵਿੱਚ ਸ਼ਾਹਕੋਟ ਤੋਂ ਨਕੋਦਰ ਵੱਲ ਜਾ ਰਹੀ ਜੋ ਇੱਕ ਆਈ-20 ਕਾਰ ਦੇ ਸੜਕ 'ਤੇ...

ਨਾਬਾਲਗ ਨੌਜਵਾਨ ਨੇ ਗੋਲੀਆਂ ਮਾਰ ਕੇ ਕਰ ਦਿੱਤਾ ਨੌਜਵਾਨ ਦਾ ਕਤਲ

ਨਾਬਾਲਗ ਨੌਜਵਾਨ ਨੇ ਗੋਲੀਆਂ ਮਾਰ ਕੇ ਕਰ ਦਿੱਤਾ ਨੌਜਵਾਨ ਦਾ ਕਤਲ

ਚੰਡੀਗੜ੍ਹ, 23 ਅਕਤੂਬਰ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਇਕ ਨਾਬਾਲਗ ਨੌਜਵਾਨ ਵਲੋਂ ਇਕ ਹੋਰ ਨਾਬਾਲਗ ਨੌਜਵਾਨ ਦਾ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਨੌਜਵਾਨ ਜਿਸਦਾ ਕਰ ਦਿੱਤਾ ਗਿਆ ਕਤਲ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ-22 ਵਿਖੇ ਬੀਤੇ ਦਿਨੀਂ ਜੋ ਇਕ...

ਸੀ. ਬੀ. ਆਈ. ਟੀਮ ਨੇ ਕੀਤੀ ਮਾਨਸਾ ਵਿਖੇ ਬਿਪਨ ਕੁਮਾਰ ਦੇ ਘਰ ਦੀ ਜਾਂਚ

ਸੀ. ਬੀ. ਆਈ. ਟੀਮ ਨੇ ਕੀਤੀ ਮਾਨਸਾ ਵਿਖੇ ਬਿਪਨ ਕੁਮਾਰ ਦੇ ਘਰ ਦੀ ਜਾਂਚ

ਮਾਨਸਾ, 22 ਅਕਤੂਬਰ 2026 : ਪੰਜਾਬ ਦੇ ਜਿਲਾ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ (Parvinder Singh Jhota) ਦੇ ਕਾਤਲ ਨੂੰ ਪਨਾਹ ਦੇਣ ਵਾਲੇ ਬਿਪਨ ਕੁਮਾਰ ਦੇ ਘਰ ਅੱਜ ਸੀ. ਬੀ. ਆਈ. ਟੀਮ (CBI Team) ਵਲੋਂ ਜਾਂਚ ਕੀਤੀ ਗਈ ਹੈ । ਬਿਪਨ ਦੇ ਘਰ ਪਹੁੰਚ ਕੇ ਕੀ ਜਾਂਚ ਕੀਤੀ ਗਈ ਸੀ. ਬੀ. ਆਈ. ਵਲੋਂ ਮਿਲੀ ਜਾਣਕਾਰੀ ਮੁਤਾਬਕ ਪਰਵਿੰਦਰ...