ਅਮਰਗੜ੍ਹ, 7 ਸਤੰਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਅਧੀਨ ਆਉਂਦੇ ਪਿੰਡ ਅਮਰਗੜ੍ਹ ਕਲੇਰ ਵਿਖੇ ਦੋਹਤੇ ਵਲੋਂ ਜਾਇਦਾਦ ਪਿੱਛੇ ਨਾਨੀ ਦਾ ਹੀ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਔਰਤ ਜਿਸਦਾ ਕਰ ਦਿੱਤਾ ਗਿਆ ਕਤਲ ਮਿਲੀ ਜਾਣਕਾਰੀ ਅਨੁਸਾਰ ਥਾਣਾ ਸਦਰ ਜਗਰਾਓਂ ਅਧੀਨ ਆਉਂਦੇ ਪਿੰਡ ਅਮਰਗੜ੍ਹ ਕਲੇਰ (Village...









