ਕਰਾਚੀ, 21 ਅਪ੍ਰੈਲ 2026 : ਪਾਕਿਸਤਾਨ ਕ੍ਰਿਕਟ ਬੋਰਡ (Pakistan Cricket Board) ਨੇ ਸ਼੍ਰੀਲੰਕਾ ਦੇ ਕਪਤਾਨ ਦਾਸੁਨ ਸ਼ਨਾਕਾ `ਤੇ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) `ਚ ਖੇਡਣ `ਤੇ ਇਕ ਸਾਲ ਦੀ ਪਾਬੰਦੀ (Ban) ਦਿੱਤੀ ਹੈ । ਕੀ ਕਾਰਨ ਰਿਹਾ ਸ਼ਨਾਕਾ ਤੇ ਪਾਬੰਦੀ ਦਾ ਸ਼ਨਾਕਾ (Shanaka) ਦਾ ਨਾਮ ਸ਼ੁਰੂ `ਚ ਪੀ. ਐੱਸ. ਐੱਲ....








