ਨਾਭਾ 4 ਨਵੰਬਰ 2025 : ਕਾਂਗਰਸ ਦੇ ਸੂਬਾ ਪ੍ਰਧਾਨ (State Congress President) ਵਲੋਂ ਤਰਨਤਾਰਨ ਵਿਖੇ ਜਿ਼ਮਨੀ ਚੋਣ ਦੇ ਪ੍ਰਚਾਰ ਸਮੇਂ ਦਲਿਤ ਵਿਰੋਧੀ ਦਿੱਤੇ ਬਿਆਨ ਦੇ ਰੋਸ ਵਜੋਂ ਅੱਜ ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਅਪਣੇ ਪਾਰਟੀ ਵਰਕਰਾਂ ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ ਨਾਭਾ ਵਿਖੇ ਰੋਸ...









