ਨਵੀਂ ਦਿੱਲੀ, 27 ਅਗਸਤ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਪੱਛਮੀ ਦਿੱਲੀ ਵਿਚ ਬਣੇ ਤਿਲਕ ਨਗਰ ਖੇਤਰ ਵਿਚ ਇਕ ਵਿਦਿਆਰਥਣ ਅਤੇ ਮਾਡਲ ਦਾ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਮਾਡਲ ਮਿਲੀ ਜਾਣਕਾਰੀ ਅਨੁਸਾਰ ਪੱਛਮੀ ਦਿੱਲੀ ਦੇ ਤਿਲਕ ਨਗਰ ਵਿਖੇ ਜਿਸ 21 ਸਾਲਾ ਵਿਦਿਆਰਥਣ ਅਤੇ ਮਾਡਲ ਦਾ ਚਾਕੂਆਂ ਨਾਲ...









