ਕਪੂਰਥਲਾ, 8 ਅਗਸਤ 2026 : ਪੰਜਾਬ ਦੇ ਜਿਲਾ ਕਪੂਰਥਲਾ (Kapurthala) ਦੇ ਪਿੰਡ ਕਾਲਾ ਸੰਘਿਆ ਵਿਖੇ ਬੀਤੀ ਰਾਤ ਇਕ ਕੱਪੜਾ ਵਪਾਰੀ ਦੇ ਘਰ ਤੇ ਦੁਕਾਨ ਤੇ ਹਮਲਾਵਰਾਂ ਵਲੋਂ ਗੋਲੀਬਾਰੀ (Shooting) ਕੀਤੀ ਗਈ ਹੈ । ਕੌਣ ਹੈ ਇਹ ਕੱਪੜਾ ਵਪਾਰੀ ਮਿਲੀ ਜਾਣਕਾਰੀ ਅਨੁਸਾਰ ਜਿਲਾ ਕਪੂਰਥਲਾ ਦੇ ਇਤਿਹਾਸਕ ਕਸਬਾ ਕਾਲਾ ਸੰਘਿਆ ਵਿਖੇ ਜੋ ਬੀਤੀ...









