ਹਰਿਆਣਾ, 19 ਸਤੰਬਰ 2026 : ਹਰਿਆਣਾ (Haryana) ਦੇ ਸ਼ਹਿਰ ਗੁਰੂਗ੍ਰਾਮ ਵਿਖੇ ਬੀਤੀ ਰਾਤ ਇਕ ਮਾਲ ਵਿਚ ਚੱਲ ਰਹੇ ਸਪਾ ਸੈਂਟਰਾਂ 'ਤੇ ਪੁਲਸ ਅਤੇ ਮਹਿਲਾ ਕਮਿਸ਼ਨ ਵਲੋਂ ਛਾਪੇਮਾਰੀ (Raid) ਕੀਤੀ ਗਈ ਹੈ । ਕਿੰਨੇ ਸਪਾ ਸੈਂਟਰਾਂ 'ਤੇ ਕੀਤੀ ਗਈ ਹੈ ਛਾਪੇਮਾਰੀ ਮਿਲੀ ਜਾਣਕਾਰੀ ਅਨੁਸਾਰ ਗੁਰੂਗ੍ਰਾਮ (Gurugram) ਦੇ ਮਾਲ ਵਿਖੇ ਬਣੇ ਸਪਾ...









