ਕੋਟਕਪੂਰਾ, 30 ਜੁਲਾਈ 2026 : ਪੰਜਾਬ ਦੇ ਜਿਲਾ ਕੋਟਕਪਰਾ (District Kotkapra) ਦੇ ਪਿੰਡ ਭਾਗਥਲਾ ਖੁਰਦ ਦੇ ਵਸਨੀਕ ਪੰਜਾਬੀ ਨੌਜ਼ਵਾਨ ਦੀ ਦੁਬਈ ਪਹੁੰਚਣ ਤੋਂ ਦੋ ਦਿਨਾਂ ਬਾਅਦ ਦਿਲ ਦਾ ਦੌਰਾ ਪੈਣ (Heart attack) ਨਾਲ ਮੌਤ ਹੋਈ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਲਾ ਕੋਟਕਪੁਰਾ ਦੇ ਜਿਸ ਪਿੰਡ...









