Patiala Help Club Logo
ਤੇਜ ਰਫ਼ਤਾਰ ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ ਹੋਈ ਪੰਜ ਦੀ ਮੌਤ

ਤੇਜ ਰਫ਼ਤਾਰ ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ ਹੋਈ ਪੰਜ ਦੀ ਮੌਤ

ਰਾਜਸਥਾਨ, 13 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਬਲੋਤਰਾ ਵਿਖੇ ਇਕ ਕਾਰ ਦੇ ਟਰੱਕ ਨਾਲ ਟਕਰਾਅ ਜਾਣ ਦੇ ਕਾਰਨ ਪੰਜ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ । ਕੌਣ ਕੌਣ ਹਨ ਜੋ ਉਤਰ ਗਏ ਮੌਤ ਦੇ ਘਾਟ ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੋ ਬਲੋਤਰਾ ਵਿਚ ਜੋ ਇਕ ਭਿਆਨਕ ਸੜਕ ਹਾਦਸੇ (Road accidents)...

ਡੱਡੂਮਾਜਰਾ ਪਿੰਡ ਵਿਖੇ ਕਾਰ ਵਿਚ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

ਡੱਡੂਮਾਜਰਾ ਪਿੰਡ ਵਿਖੇ ਕਾਰ ਵਿਚ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

ਚੰਡੀਗੜ੍ਹ, 13 ਜੁਲਾਈ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਅਧੀਨ ਆਉਂਦੇ ਪਿੰਡ ਡੱਡੂਮਾਜਰਾ ਵਿਖੇ ਇਕ ਕਾਰ ਅੰਦਰੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ (Corpse) ਮਿਲਣ ਦਾ ਸਮਾਚਾਰ ਹੈ । ਪੁਲਸ ਨੇ ਲਾਸ ਕਬਜੇ ਵਿਚ ਲੈ ਕੇ ਮੁਰਦਾਘਰ ਵਿਚ ਰੱਖਵਾ ਦਿੱਤੀ ਹੈ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਡੱਡੂ ਮਾਜਰਾ ਪਿੰਡ...

ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਲਿਆ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ

ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਲਿਆ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ

ਖਨੌਰੀ, 13 ਜੁਲਾਈ 2026 : ਪੰਜਾਬ ਦੇ ਕੈਬਨਿਟ ਮੰਤਰੀ (Cabinet Minister) ਬਰਿੰਦਰ ਕੁਮਾਰ ਗੋਇਲ ਵਲੋਂ ਘੱਗਰ ਦਰਿਆ ਦੇ ਸੰਵੇਦਨਸ਼ੀਲ ਪੁਆਇੰਟਾਂ ਦਾ ਦੌਰਾ ਕਰ ਕੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਹੈ । ਪੰਜਾਬ ਸਰਕਾਰ ਵਲੋਂ ਪੱਕੇ ਪ੍ਰਬੰਧ ਸ਼ੁਰੂ ਕਰ ਦਿੱਤੇ ਗਏ ਸਨ : ਗੋਇਲ ਮਕਰੌੜ ਸਾਹਿਬ ਵਿਖੇ ਉਨ੍ਹਾਂ ਜਿੱਥੇ ਹੜ੍ਹ...

ਖੜ੍ਹੇ ਟਰੱਕ ਨਾਲ ਸਕਾਰਪੀਓ ਟਕਰਾਉਣ ਕਾਰਨ 2 ਬੱਚਿਆਂ ਸਮੇਤ 3 ਲੋਕਾਂ ਦੀ ਮੌਤ

ਖੜ੍ਹੇ ਟਰੱਕ ਨਾਲ ਸਕਾਰਪੀਓ ਟਕਰਾਉਣ ਕਾਰਨ 2 ਬੱਚਿਆਂ ਸਮੇਤ 3 ਲੋਕਾਂ ਦੀ ਮੌਤ

ਉਤਰ ਪ੍ਰਦੇਸ਼, 13 ਜੁਲਾਈ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਕਾਨਪੁਰ ਵਿਖੇ ਸਕਾਰਪੀਓ ਦੇ ਖੜ੍ਹੇ ਟਰੱਕ ਨਾਲ ਟਕਰਾਉਣ ਕਾਰਨ ਤਿੰਨ ਦੀ ਮੌਤ (Death) ਹੋ ਗਈ ਹੈ । ਕਿੰਨੇ ਜਣੇ ਸਵਾਰ ਸਨ ਕਾਰ ਵਿਚ ਮਿਲੀ ਜਾਣਕਾਰੀ ਅਨੁਸਾਰ ਯੂ. ਪੀ. ਦੇ ਕਾਨਪੁਰ ਵਿੱਚ ਨੈਸ਼ਨਲ ਹਾਈਵੇਅ `ਤੇ ਜੋ ਅੱਜ ਸਵੇਰੇ 6...

ਅਮਰੀਕਾ `ਚ ਪਤੀ ਨੇ ਪਤਨੀ ਦਾ ਕੀਤਾ ਗੋਲੀਆਂ ਮਾਰ ਕੇ ਕਤਲ

ਅਮਰੀਕਾ `ਚ ਪਤੀ ਨੇ ਪਤਨੀ ਦਾ ਕੀਤਾ ਗੋਲੀਆਂ ਮਾਰ ਕੇ ਕਤਲ

ਵਾਸ਼ਿੰਗਟਨ, 13 ਜੁਲਾਈ 2026 : ਅਮਰੀਕਾ (America) ਦੇ ਸ਼ਹਿਰ ਜਾਰਜੀਆ ਦੇ ਕੋਬ ਕਾਊਂਟ ਦੇ ਸਮਿਰਨਾ ਸ਼ਹਿਰ ਵਿਖੇ ਇਕ ਪਤੀ ਵਲੋਂ ਆਪਣੀ ਹੀ ਪਤਨੀ ਦਾ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਵਿਅਕਤੀ ਜਿਸਨੇ ਪਤਨੀ ਦਾ ਕਰ ਦਿੱਤਾ ਕਤਲ ਅਮਰੀਕਾ ਦੇ ਜਾਰਜੀਆ (Georgia) ਰਾਜ ਵਿਚ ਇਕ 56 ਸਾਲਾ ਵਿਅਕਤੀ ਨੇ...

ਬਟਾਲਾ `ਚ ਰੰਜਸ਼ ਕਾਰਨ ਸਾਂਢੂ ਦੇ ਕਤਲ ਦੇ ਨਾਲ ਸਾਂਢੂ ਦੀ ਮਾਂ ਤੇ ਧੀ ਨੂੰ ਕੀਤਾ ਜ਼ਖਮੀ

ਬਟਾਲਾ `ਚ ਰੰਜਸ਼ ਕਾਰਨ ਸਾਂਢੂ ਦੇ ਕਤਲ ਦੇ ਨਾਲ ਸਾਂਢੂ ਦੀ ਮਾਂ ਤੇ ਧੀ ਨੂੰ ਕੀਤਾ ਜ਼ਖਮੀ

ਬਟਾਲਾ, 13 ਜੁਲਾਈ 2026 : ਬਟਾਲਾ (Batala) ਨਜ਼ਦੀਕੀ ਪਿੰਡ ਮੰਨਣ ਵਿਖੇ ਪੁਰਾਣੀ ਰੰਜਿਸ਼ ਕਾਰਨ ਇਕ ਵਿਅਕਤੀ ਨੇ ਆਪਣੇ ਸਾਂਢੂ ਦਾ ਕਤਲ (Murder) ਕਰਨ ਤੋਂ ਬਾਅਦ 2 ਲੋਕਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ । ਪਹਿਲਾਂ ਤੋਂ ਹੀ ਚੱਲੀ ਆ ਰਹੀ ਸੀ ਰੰਜਸ਼ ਥਾਣਾ ਰੰਗੜ ਨੰਗਲ ਦੇ ਐੱਸ. ਐੱਚ. ਓ. ਹਰਮੀਕ ਸਿੰਘ ਨੇ ਦੱਸਿਆ ਕਿ ਦਵਿੰਦਰ...

ਚਚੇਰੇ ਭੈਣ-ਭਰਾ ਦੀ ਟੈਂਕੀ ’ਚ ਡੁੱਬਣ ਕਾਰਨ ਹੋਈ ਮੌਤ

ਚਚੇਰੇ ਭੈਣ-ਭਰਾ ਦੀ ਟੈਂਕੀ ’ਚ ਡੁੱਬਣ ਕਾਰਨ ਹੋਈ ਮੌਤ

ਅਬੋਹਰ, 13 ਜੁਲਾਈ 2026 : ਪੰਜਾਬ ਦੇ ਅਬੋਹਰ-ਸ੍ਰੀਗੰਗਾਨਗਰ ਕੌਮੀ ਮਾਰਗ ਤੇ ਪਿੰਡ ਮੌਜਗੜ੍ਹ (Village Maujgarh) ਵਿਖੇ ਪਾਣੀ ਦੀ ਟੈਂਕੀ ਵਿਚ ਡੁੱਬਣ ਕਾਰਨ ਚਚੇਬੇ ਭਰਾ 'ਤੇ ਭੈਣ ਦੀ ਮੌਤ (Death) ਹੋ ਗਈ ਹੈ । ਕੌਣ ਹਨ ਇਹ ਦੋਵੇਂ ਬੱਚੇ ਮਿਲੀ ਜਾਣਕਾਰੀ ਅਨੁਸਾਰ ਅਬੋਹਰ-ਸ਼੍ਰੀਗੰਗਾਨਗਰ ਰਾਸ਼ਟਰੀ ਰਾਜਮਾਰਗ ’ਤੇ ਸਥਿਤ ਮੌਜਗੜ੍ਹ ਪਿੰਡ...

ਬਿਹਾਰ ਵਿਚ ਫ਼ੌਜੀ ਜਵਾਨ ਅਤੇ ਉਸ ਦੇ ਪਿਤਾ ਦਾ ਗੋਲੀ ਮਾਰ ਕੇ ਕਰ ਦਿੱਤਾ ਕਤਲ

ਬਿਹਾਰ ਵਿਚ ਫ਼ੌਜੀ ਜਵਾਨ ਅਤੇ ਉਸ ਦੇ ਪਿਤਾ ਦਾ ਗੋਲੀ ਮਾਰ ਕੇ ਕਰ ਦਿੱਤਾ ਕਤਲ

ਬਿਹਾਰ, 13 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਜਿਲਾ ਵੈਸ਼਼ਾਲੀ ਦੇ ਬਿਦੂਪੁਰ ਥਾਣਾ ਖੇਤਰ ਵਿਚ ਇਕ ਫੌਜੀ ਜਵਾਨ ਅਤੇ ਉਸਦੇ ਪਿਤਾ ਦੀ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਹੈ । ਕੌਣ ਹੈ ਦੋਵੇਂ ਮ੍ਰਿਤਕ ਮਿਲੀ ਜਾਣਕਾਰੀ ਅਨੁਸਾਰ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ (Vaishali District)ਦੇ ਬਿਦੂਪੁਰ ਥਾਣਾ...

ਮਹਿੰਗਾਈ ਦੀ ਵਧਦੀ ਜਾ ਰਹੀ ਮਾਰ ਕਾਰਨ ਰਸੋਈ ਦਾ ਬਜਟ ਵਿਗੜਿਆ

ਮਹਿੰਗਾਈ ਦੀ ਵਧਦੀ ਜਾ ਰਹੀ ਮਾਰ ਕਾਰਨ ਰਸੋਈ ਦਾ ਬਜਟ ਵਿਗੜਿਆ

ਚੰਡੀਗੜ੍ਹ, 13 ਜੁਲਾਈ 2026 : ਭਾਰਤ ਦੇਸ਼ ਦੇ ਵਿਚ ਲਗਾਤਾਰ ਵਧਦੀ ਜਾ ਰਹੀ ਸਿਖਰਾਂ ਦੀ ਮਹਿੰਗਾਈ (Inflation) ਦੇ ਕਾਰਨ ਬਹੁਤ ਵੱਡਾ ਅਸਰ ਮੱਧਮ ਵਰਗ ਦੀ ਰਸੋਈ 'ਤੇ ਪੈਂਦਾ ਜਾ ਰਿਹਾ ਹੈ । ਰੋਜ਼ਾਨਾ ਵਰਤੋਂ ਵਾਲੀਆਂ ਵਸਤਾਂ ਦੇ ਰੇਟਾਂ ਵਿਚ ਵਾਧੇ ਕਾਰਨ ਘਰੇਲੂ ਬਜਟ ਹਿੱਲਿਆ ਦੇਸ਼ ਭਰ ਵਿਚ ਲਗਾਤਾਰ ਵੱਧ ਰਹੀ ਮਹਿੰਗਾਈ ਦਾ ਸੱਭ ਤੋਂ...

ਹਰਿਆਣਾ ਵਿਖੇ ਬੀ. ਐਲ. ਓ. ਨਾਲ ਕੀਤੀ ਗਾਲੀ-ਗਲੋਚ ਤੇ ਪਾੜੇ ਕੱਪੜੇ

ਹਰਿਆਣਾ ਵਿਖੇ ਬੀ. ਐਲ. ਓ. ਨਾਲ ਕੀਤੀ ਗਾਲੀ-ਗਲੋਚ ਤੇ ਪਾੜੇ ਕੱਪੜੇ

ਹਰਿਆਣਾ, 11 ਜੁਲਾਈ 2026 : ਹਰਿਆਣਾ (Haryana) ਦੇ ਨਾਥੂਸਰੀ ਖੇਤਰ ਵਿਖੇ ਐਸ. ਆਈ. ਆਰ. ਤਹਿਤ ਡਿਊਟੀ ਨਿਭਾ ਰਹੇ ਬੀ. ਐਲ. ਓ. (B. L. O.) ਨਾਲ ਗਾਲੀ-ਗਲੋਚ ਤੇ ਕੱਪੜੇ ਪਾੜਨ ਦਾ ਘਟਨਾਕ੍ਰਮ ਵਾਪਰਿਆ ਹੈ। ਕੌਣ ਹੈ ਇਹ ਬੀ. ਐਲ. ਓ. ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇੇ ਨਾਥੂਸਰੀ ਖੇਤਰ (Nathusiri area) ਵਿਖੇ ਜੋ ਐਸ. ਆਈ. ਆਰ....