ਅਮਰੀਕਾ, 9 ਮਾਰਚ 2026 : ਅਮਰੀਕਾ (America) ਦੇ ਲਾਸ ਏਂਜਲਸ ਦੇ ਬੇਵਰਲੀ ਹਿਲਜ਼ ਵਿਖੇ ਬੀਤੇ ਦਿਨੀਂ ਗਾਇਕਾ ਰਿਹਾਨਾ (Singer Rihanna) ਦੇ ਘਰ ਇਕ ਮਹਿਲਾ ਵਲੋਂ ਹੀ ਗੋਲੀਬਾਰੀ (Shooting) ਕੀਤੇ ਜਾਣ ਦਾ ਪਤਾ ਚੱਲਿਆ ਹੈ । ਕੀ ਹੈ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੇ ਲਾਸ ਏਂਜਲਸ ਦੇ ਬੇਵਰਲੀ ਹਿਲਜ਼ ਵਿੱਚ...









